ਵਾਲ ਚਿੱਟੇ ਹੋਣਾ-ਝੜਨਾ-ਗੰਜਾਪਣ-ਦੋ ਮੂੰਹੇ ਵਾਲਾਂ ਦਾ ਪੱਕਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਤੁਹਾਡੇ ਵਾਲ ਚਿੱਟੇ ਜਾਂ ਝੜ੍ਹਦੇ ਹਨ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ,ਅੱਜ ਕੱਲ ਲੋਕਾਂ ਦੀ ਵਾਲ ਝੜਨ ਦੀ ਸਮੱਸਿਆ ਵਧਦੀ ਜਾ ਰਹੀ ਹੈ,ਠੋਕ ਲੋਕਾਂ ਦਾ ਖਾਣ ਪੀਣ ਬਦਲ ਗਿਆ ਹ ਅਤੇ ਅੱਜਕਲ੍ਹ ਸਭ ਮਿਲਾਵਟ ਵਾਲਾ ਆ ਰਿਹਾ ਹੈ ਅਤੇ ਲੋਕ ਆਪਣੇ ਵਾਲਾਂ ਨੂੰ ਕਈ ਪ੍ਰਕਾਰ ਦੀਆਂ ਚੀਜ਼ਾਂ ਦਾ ਕੇ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਦਾ ਵੀ ਬੁਰਾ ਪ੍ਰਭਾਵ ਸਾਡੇ ਵਾਲਾਂ ਤੇ ਆਉਂਦਾ ਹਾਂ,

ਕਈ ਵਾਰ ਕਿਸੇ ਇਨਸਾਨ ਨੂੰ ਕੋਈ ਸਰੀਰਕ ਸਮੱਸਿਆ ਹੁੰਦੀ ਹੈ ਤਾਂ ਉਹ ਲੰਮਾ ਸਮਾਂ ਤੱਕ ਦਬਾਈ ਜਾਂਦਾ ਹੈ ਪਰ ਉਸ ਦੇ ਕਾਰਨ ਵੀ ਉਸਦੇ ਵਾਲ ਝੜਨ ਲੱਗ ਜਾਂਦੇ ਹਨ,ਕਈ ਵਾਰ ਆਪੋ ਆਪਣੇ ਵਾਲਾਂ ਨੂੰ ਜਲਦੀ ਸੁਕਾਉਣ ਲਈ ਆਪਾਂ ਗਰਮ ਹੀਟ ਨਾਲ ਸੁਕਾ ਲੈਂਦੇ ਹਾਂ ਜਿਸ ਕਾਰਨ ਸਾਡੇ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਹਨ,ਅਤੇ ਅੱਜ ਕੱਲ੍ਹ ਲੋਕ ਫਾਸਟ ਫੂਡ

WhatsApp Group (Join Now) Join Now

ਜ਼ਿਆਦਾ ਖਾਂਦੇ ਹਨ ਜਿਸ ਘਰ ਲਈ ਬੁਰਾ ਪ੍ਰਭਾਵ ਪੈਂਦਾ ਹੈ,ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁੱਟਕਾਰਾ ਪਾਉਣ ਲਈ ਤੁਸੀਂ ਹਰ ਰੋਜ਼ ਆਪਣੇ ਵਾਲਾਂ ਦੀ ਚੰਗੀ ਤਰ੍ਹਾਂ ਮਾਲਸ਼ ਕਰੋ ਵਾਲਾਂ ਦੀਆਂ ਜੜ੍ਹਾਂ ਵਿੱਚ ਤੁਸੀਂ ਨਾਰੀਅਲ ਤੇਲ ਲਗਾਓ ਬਾਦਾਮ ਦਾ ਤੇਲ ਲਗਾਓ ਸਰੋਂ ਦਾ ਤੇਲ ਮਿਲਾ ਸਕਦੇ ਹੋ ਜੋ ਕਿ ਬਹੁਤ ਹੀ ਲਾਹੇਵੰਦ ਹੁੰਦਾ ਹੈ,ਜਾਂ ਫਿਰ ਤੁਸੀ 2 ਚੱਮਚ ਨਿੰਬੂ ਦਾ ਰਸ ਲੈਣਾ ਹੈ

ਇਕ ਚਮਚ ਆਂਵਲਾ ਪਾਊਡਰ ਲੈ ਲੈਣਾ ਹੈ,ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਦੀ ਇੱਕ ਪੇਸਟ ਬਣਾ ਲੈਣੀ ਹੈ ਤਾਂ ਇਸ ਪੇਸਟ ਨੂੰ ਆਪਣੀਆਂ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਲਗਾਉਣ ਹੈ,ਉਸ ਤੋਂ ਬਾਅਦ ਤੁਸੀਂ ਕੁਝ ਸਮੇਂ ਬਾਅਦ ਆਪਣੇ ਆਪ ਵਾਲਾਂ ਨੂੰ ਧੋ ਲੈਂਣਾ ਹੈ ਅਤੇ ਜਿਹੜੇ ਲੋਕ ਆਪਣੇ ਵਾਲਾਂ ਨੂੰ ਰੰਗ ਬੰ-ਗਾ ਦਾ ਬਣਾਉਂਦੇ ਰਹਿੰਦੇ ਹਨ,

ਉਨ੍ਹਾਂ ਦੇ ਵਾਲ ਵੀ ਜਲਦੀ ਖਰਾਬ ਹੁੰਦੇ ਹਨ,ਅਤੇ ਲੋਕ ਆਪਣੇ ਵਾਲਾਂ ਤੇ ਅਜਿਹੇ ਪਾਊਡਰ ਲਾਉਂਦੇ ਹਨ ਜਿਸ ਨਾਲ ਵਾਲ ਕਾਲੇ ਤਾਂ ਹੋ ਜਾਂਦੇ ਹਨ ਪਰ ਉਹਨਾਂ ਦਾ ਬੁਰਾ ਪ੍ਰਭਾਵ ਵੀ ਪੈਂਦਾ ਹੈ, ਇਸ ਲਈ ਤੁਸੀਂ ਆਪਣੇ ਵਾਲਾਂ ਨੂੰ ਹਫਤੇ ਦੇ ਵਿਚ ਇਕ ਦੋ ਵਾਰ ਲੱਸੀ ਜਾਂ ਦਹੀ ਨਾਲ ਧੋ ਲਵੋ, ਇਸ ਤੋਂ ਬਾਅਦ ਆਂਵਲੇ ਹਰੜ ਬੈਰਾ ਇਨ੍ਹਾਂ ਤਿੰਨਾਂ ਚੀਜ਼ਾਂ ਦਾ ਪਾਊਡਰ ਬਣਾ ਕੇ ਇਸ ਪਾਊਡਰ ਦੇ 3 ਤੋਂ 4 ਚਮਚ ਦੁੱਧ ਦੇ ਗਲਾਸ ਪਾਣੀ ਦੇ ਵਿੱਚ ਪਾ ਲੈਣੇ ਹਨ

ਰਾਤ ਨੂੰ ਰੱਖ ਦੇਵੋ ਅਤੇ ਸਵੇਰੇ ਇਸ ਪਾਣੀ ਨਾਲ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾਂ ਹੈ ਇਸ ਤਰ੍ਹਾਂ ਤੁਹਾਨੂੰ ਆਪਣੇ ਵਾਲਾਂ ਦੇ ਝੜਨ ਤੋ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਇਸ ਦੇ ਭਾਵ ਤੁਸੀਂ ਚੰਗੇ ਫਲ ਫਰੂਟ ਦਾ ਸੇਵਨ ਕਰਦੇ ਰਹਿਣਾ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਤੁਹਾਡੇ ਦਿਮਾਗ ਨਾਲ ਤੁਹਾਡੇ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਰਹਿਣਗੇ ਇਸ ਲਈ ਤੁਸੀਂ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਤੁਹਾਡੇ ਵਾਲ ਕਾਲੇ ਰਹਿੰਦੇ ਮਜ਼ਬੂਤ ਰਹਿਣਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *