ਸਰੋਂ ਦਾ ਤੇਲ ਲਾਉਣ ਵਾਲਿਯੋ-ਦੋ ਮਿੰਟ ਕੱਢਕੇ ਇਹ ਜਰੂਰ ਦੇਖੋ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਸਰੋਂ ਦਾ ਤੇਲ ਵਰਤਣ ਦਾ ਬਸ ਤਰੀਕਾ ਸਿਖ ਲਓ, ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ,ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ,ਇਸ ਤੇਲ ਨਾਲ ਸਰੀਰ ਦੀ ਮਾਲਸ਼ ਕਰਨ ਨਾਲ ਸਾਡੀਆਂ ਮਾਸਪੇਸ਼ੀਆਂ ਖੁੱਲ ਜਾਂਦੀਆਂ ਹਨ ਅਤੇ ਖੂਨ ਦਾ ਵਹਾਅ ਸਹੀ ਰਹਿੰਦਾ ਹੈ,ਸਰੋਂ ਦੇ ਤੇਲ ਦੀਆਂ 2 ਬੂੰਦਾਂ ਜੇਕਰ ਧੁੰਨੀ ਵਿਚ ਪਾਈਆਂ ਜਾਣ ਤਾਂ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਿਆ ਰਹਿੰਦਾ ਹੈ,ਜੇਕਰ ਤੁਹਾਨੂੰ ਦਰਦ ਕਰਦੇ ਹਨ ਤਾਂ ਤੁਸੀਂ ਸਰੋਂ ਦੇ ਤੇਲ ਵਿਚ ਨਮਕ ਮਿਲਾ ਕੇ ਦੰਦਾਂ ਤੇ ਲਗਾਓ ਤੁਹਾਡੇ ਦੰਦਾਂ ਦਾ ਦਰਦ ਖਤਮ ਹੋ ਜਾਵੇਗਾ,

ਆਖਿਰ ਤੁਹਾਡੇ ਦੰਦ ਮਜ਼ਬੂਤ ਹੋ ਜਾਣਗੇ,ਜੇਕਰ ਤੁਸੀਂ ਸਰੋਂ ਦੇ ਤੇਲ ਦੀ ਮਾਲਸ਼ ਕਰਦੇ ਰਹਿੰਦੇ ਹੋ ਤਾਂ ਤੁਹਾਨੂੰ ਚਮੜੀ ਨਾਲ ਜੁੜੇ ਹੋਏ ਕੋਈ ਵੀ ਰੋਗ ਨਹੀਂ ਲੱਗਦੇ ਇਸ ਨਾਲ ਸਿਰ ਦੇ ਵਾਲ ਮਜਬੂਤ ਹੁੰਦੇ ਹਨ ਸਾਡੇ ਵਾਲਾਂ ਨੂੰ ਵੀ ਤਾਕਤ ਮਿਲਦੀ ਹੈ, ਸਰੋ ਦੇ ਤੇਲ ਦੇ ਵਿਚ ਨਾਰੀਅਲ ਦਾ ਤੇਲ ਅਤੇ ਆਂਵਲੇ ਦਾ ਤੇਲ ਮਿਲਾ ਕੇ ਅਤੇ ਬਦਾਮਾ ਦਾ ਤੇਲ ਮਿਲਾ ਕੇ ਲਗਾਉਣ ਨਾਲ ਸਾਡੇ ਸਿਰ ਮਜ਼ਬੂਤ ਹੁੰਦਾ ਹੈ ਸਾਡੇ ਵਾਲ ਮਜਬੂਤ ਹੁੰਦੇ ਹਨ ਸਾਡੇ ਵਾਲ ਕਾਲੇ ਹੁੰਦੇ ਹਨ ਸਰੋਂ ਦੇ ਤੇਲ ਦੀ ਮਾਲਸ਼ ਕਰਨ ਤੋਂ ਬਾਅਦ ਨਹਾਉਣ ਨਾਲ ਸਰੀਰ ਹਲਕਾ ਹੋ ਜਾਂਦਾ ਹੈ

WhatsApp Group (Join Now) Join Now

ਸਰੀਰ ਦੀਆਂ ਮਾਸਪੇਸ਼ੀਆਂ ਖੁੱਲ ਜਾਂਦੀਆਂ ਹਨ,ਸਰੋਂ ਦੇ ਤੇਲ ਦੀ ਮਾਲਸ਼ ਧੁੱਪ ਵਿਚ ਬੈਠ ਕੇ ਕਰਨ ਨਾਲ ਸਾਡੇ ਸਰੀਰ ਵਿੱਚ ਪੂਰਨ ਤੌਰ ਤੇ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਜਾਂਦੀ ਹੈ ਜੇਕਰ ਅਸੀਂ ਆਪਣੇ ਖਾਣੇ ਦੇ ਵਿਚ ਸ਼ੁੱਧ ਸਰੋਂ ਦੇ ਤੇਲ ਦੀ ਵਰਤੋਂ ਕਰਦੇ ਹਾਂ ਤਾ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ, ਤੇ ਭੁਖ ਵਧੀਆ ਲਗਦੀ ਹੈ,ਇਸ ਲਯੀ ਤੁਹਾਡੇ ਸਰੀਰ ਨੂੰ ਠੀਕ ਰੱਖਣ ਚ ਬਹੁਤ ਮਦਦ ਕਰਦਾ ਹੈ ਸਰੋ ਦਾ ਤੇਲ ਇਸ ਨਾਲ ਤੁਹਾਡਾ ਸੀ ਸਰੀਰ ਤੰਦਰੁਸਤ ਰਹੇਗਾ,ਇਸ ਨੂੰ ਤੁਸੀ ਸ਼ੁੱਧ ਸਰੋ ਦੇ ਤੇਲ ਦਾ ਇਸਤੇਮਾਲ ਕਰੋ ਟੇ ਤੰਦਰੁਸਤ ਰਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *