ਸਰੀਰ ਵਿਚ ਖਾਣਾ ਸੜ੍ਹਦਾ ਹੈ ਜਾਂ ਪਚਦਾ ਹੈ-ਬਹੁਤ ਲਾਹੇਵੰਦ ਜਾਣਕਾਰੀ ਜਰੂਰ ਦੇਖੋ

ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਉਠਦਿਆਂ ਨਾਲ ਹੀ ਦੋ ਤੋਂ ਤਿੰਨ ਗਲਾਸ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ ਤੇ ਪਾਣੀ ਹਮੇਸ਼ਾਂ ਘੁੱਟ-ਘੁੱਟ ਕਰਕੇ ਹੀ ਪੀਣਾ ਚਾਹੀਦਾ ਹੈ ਤੇ ਜੇ ਤੁਸੀ ਦਿਨ ਚ ਆਪਣੇ ਪਾਣੀ ਪੀਣ ਦਾ ਨਿਯਮ ਬਣਾ ਲਵੋ ਤਾਂ ਤੁਹਾਡਾ ਪੇਟ ਹੋਲੀ-ਹੋਲੀ ਸਾਫ ਹੋ ਜਾਣ ਲੱਗਦਾ ਹੈ ਤੇ ਜੇ ਪੇਟ ਸਹੀ ਤਰਾਂ ਸਾਫ ਨਾ ਹੋਵੇ ਤਾਂ ਕਈ ਸਾਰੇ ਰੋ-ਗ ਆਪਣੇ ਸਰੀਰ ਅੰਦਰ ਆਉਣ ਲੱਗ ਜਾਂਦੇ ਹਨ ਤਾਂ ਇਹਨਾਂ ਰੋਗਾਂ ਤੋਂ ਬਚਣ ਲਈ ਤੁਹਾਨੂੰ ਸਵੇਰੇ ਉਠਕੇ ਪਾਣੀ

ਜ਼ਰੂਰ ਪੀਣਾ ਚਾਹੀਦਾ ਹੈ।ਦੂਸਰਾ ਨਿਯਮ ਹੈ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਖਾਣਾ ਖਾਣ ਤੋਂ 40 ਮਿੰਟ ਪਹਿਲਾਂ ਤੁਸੀਂ ਪਾਣੀ ਪੀ ਸਕਦੇ ਹੋ ਤੇ ਖਾਣਾ ਖਾਣ ਤੋਂ ਡੇਢ ਘੰਟਾ ਬਾਅਦ ਤੁਸੀਂ ਪਾਣੀ ਪੀ ਸਕਦੇ ਹੋ। ਇਸ ਤੋਂ ਇਲਾਵਾ ਸਵੇਰੇ ਦੁੱਧ ਮਾਸ ਮੱਖਣ ਪਨੀਰ ਇਹਨਾਂ ਚੀਜ਼ਾਂ ਦਾ ਸੇਵਨ ਨਾ ਕਰੋ ਇਹ ਸਾਰੇ ਕਫ ਨੂੰ ਵਧਾਉਣ ਵਾਲੇ ਪਦਾਰਥ ਹਨ ਇਸ ਲਈ ਇਹਨਾਂ ਤੋਂ ਬਚੋ ਤੇ ਸਵੇਰੇ ਇਹਨਾਂ ਚੀਜਾਂ ਦਾ ਸੇਵਨ ਨਾ ਕਰੋ। ਕਫ ਦੋਸ਼ ਨੂੰ ਦੂਰ ਕਰਨ ਵਾਲੀ

WhatsApp Group (Join Now) Join Now

ਸਭ ਤੋਂ ਵਧਿਆ ਚੀਜ ਹੈ ਗੁੜ ਇਸ ਲਈ ਤੁਸੀਂ ਸਵੇਰੇ ਦਾ ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਕਰੋ ਨਾਲ ਹੀ ਸੁੰਡ,ਸ਼ਹਿਦ,ਤੁਲਸੀ ਇਹ ਵੀ ਕਫ ਨਾਸ਼ਕ ਹਨ ਇਹਨਾਂ ਦਾ ਵੀ ਤੁਸੀਂ ਕਫ ਵਧਣ ਤੇ ਇਸਤੇਮਾਲ ਕਰ ਸਕਦੇ ਹੋ। ਆਯੁਰਵੇਦ ਦੇ ਅਨੁਸਾਰ ਦਿਨ ਦੇ ਸਮੇਂ ਆਪਣਾ ਪਿੱਤ ਬਹੁਤ ਅਧਿਕ ਵਧਿਆ ਹੁੰਦਾ ਹੈ ਇਸ ਲਈ ਆਪਾਂ ਨੂੰ ਅਜਿਹੀਆਂ ਚੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਪਿੱਤ ਤੋਂ ਸ਼ਾਂਤੀ ਪ੍ਰਾਪਤ ਹੋਵੇ। ਵਧੇ ਹੋਏ ਪਿੱਤ ਨੂੰ ਸ਼ਾਂਤ ਕਰਨ ਲਈ ਛਾਜ ਜਾਂ ਲੱਸੀ ਦਾ

ਇਸਤੇਮਾਲ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਪਿੱ-ਤ ਨੂੰ ਸ਼ਾਂਤ ਕਰਨ ਲਈ ਇਕ ਹੋਰ ਔਸ਼ਧੀ ਹੈ ਅਜਵਾਇਣ,ਇਸ ਲਈ ਦਿਨ ਦੇ ਖਾਣੇ ਵਿਚ ਅਜਵਾਇਣ ਜਰੂਰ ਪਾਓ ਜਾਂ ਖਾਣਾ ਖਾਣ ਤੋਂ ਬਾਅਦ ਕਾਲਾ ਨਮਕ ਤੇ ਥੋੜ੍ਹੀ ਜਿਹੀ ਅਜਵਾਇਣ ਦਾ ਸੇਵਨ ਜ਼ਰੂਰ ਕਰੋ, ਅਜਵਾਇਣ ਦਾ ਜੇ ਆਪਾਂ ਦਿਨ ਦੇ ਸਮੇਂ ਇਸਤਮਾਲ ਕਰਦੇ ਹਾਂ ਤਾਂ ਕਿ ਕਿੰਨ੍ਹਾਂ ਵੀ ਵਧਿਆ ਹੋਵੇ ਠੀਕ ਹੋਣ ਲੱਗ ਜਾਂਦਾ ਹੈ,ਇਸ ਦੇ ਨਾਲ ਹੀ ਕਾਲਾ ਜੀਰਾ,ਗਾਂ ਦਾ ਘਿਓ ਇਹ ਵੀ ਪਿੱਤ ਨਾਸ਼ਕ ਹੈ।

ਤੁਹਾਨੂੰ ਪਤਾ ਹੀ ਹੋਵੇਗਾ ਕਿ ਜੇ ਸਰੀਰ ਦਾ ਪਿੱਤ ਵੱਧ ਜਾਂਦਾ ਹੈ ਤਾਂ ਸਰੀਰ ਵਿਚ 46 ਤੋਂ 50 ਰੋ-ਗ ਆ ਜਾਂਦੇ ਹਨ,ਇਸ ਤੋਂ ਬਚਣ ਲਈ ਸਾਨੂੰ ਉਲਟ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ। ਇਸ ਤੋ ਇਲਾਵਾ ਪਿੱਤ ਨੂੰ ਸ਼ਾਂਤ ਕਰਨ ਦਾ ਇੱਕ ਤਰੀਕਾ ਇਹ ਹੈ ਕਿ 10 ਗ੍ਰਾਮ ਆਂਵਲਾ ਰਾਤ ਨੂੰ ਇਕ ਕੱਪ ਪਾਣੀ ਵਿਚ ਭਿਉਂ ਦਵੋ ਤੇ ਸਵੇਰੇ ਉੱਠ ਕੇ ਆਂਵਲੇ ਨੂੰ ਉਸ ਹੀ ਪਾਣੀ ਵਿਚ ਮਸਲ ਕੇ ਛਾਨਣੀ ਦੀ ਸਹਾਇਤਾ ਨਾਲ ਛਾਣ ਲਵੋ ਤੇ ਫਿਰ ਇਸ ਪਾਣੀ ਵਿਚ ਥੋੜੀ ਮਿਸ਼ਰੀ ਤੇ ਜੀਰਾ ਕੁੱਟ ਕੇ ਮਿਲਾ ਲਵੋ ਤੇ

ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦਾ ਸੇਵਨ ਕਰ ਲਵੋ ਤੇ ਇਸ ਪਰਯੋਗ ਨੂੰ 15 ਦਿਨ ਲਗਾਤਾਰ ਕਰੋ ਇਸ ਨਾਲ ਤੁਹਾਡਾ ਪਿੱਤ ਦੋਸ਼ ਦੂਰ ਹੋ ਜਾਵੇਗਾ। ਸ਼ਾਮ ਨੂੰ ਹਮੇਸ਼ਾਂ ਵਾਤ ਦੋਸ਼ ਦਾ ਪ੍ਰਭਾਵ ਆਪਣੇ ਸਰੀਰ ਚ ਰਹਿੰਦਾ ਹੈ ਜਿਸ ਨੂੰ ਵਾਯੂ ਰੋਗ ਵੀ ਕਹਿੰਦੇ ਹਨ,ਖਾਣੇ ਨੂੰ ਸ਼ੁੱਧ ਤੇਲ ਵਿਚ ਬਣਾਉਣਾ ਤੇ ਸ਼ੁੱਧ ਤੇਲ ਨਾਲ ਸਰੀਰ ਤੇ ਮਾਲਸ਼ ਕਰਨ ਨਾਲ ਵਾਤ ਦੋਸ਼ ਦੂਰ ਹੋ ਜਾਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *