ਪਿਸ਼ਾਬ ਕਰਦੇ ਆ ਰਹੀ ਝੱਗ ਤਾਂ ਹੋ ਜਾਵੋ ਸਾਵਧਾਨ ਇਹ ਹਨ ਇਸ ਭਿਅੰਕਰ ਬਿਮਾਰੀ ਦੇ ਲੱਛਣ

ਵੀਡੀਓ ਥੱਲੇ ਜਾ ਕੇ ਦੇਖੋ,ਪਿਸ਼ਾਬ ਵਿਚ ਝਗ ਆਉਣੀ ਇਹ ਸਮੱਸਿਆ ਹੋਣ ਦੇ ਸਾਡੇ ਸਰੀਰ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਹਨ ਜੇਕਰ ਇਸ ਸਮੱਸਿਆ ਨੂੰ ਅਣਦੇਖਾ ਕੀਤਾ ਜਾਵੇ ਤਾਂ ਅੱਗੇ ਚੱਲਕੇ ਕਈ ਸਮੱਸਿਆਵਾਂ ਆ ਜਾਂਦੀਆਂ ਹਨ,ਜਦੋਂ ਸਾਡੇ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਵਧ ਜਾਂਦੀ ਹੈ ਜੇ ਕੋਈ ਚੀਜ਼ ਪ੍ਰੋਟੀਨ ਵਾਲੀ ਸੇਵਨ ਵਦ ਕਰ ਲੈਂਦੇ ਹਾਂ ਤਾਂ ਉਸ ਕਾਰਨ

ਸਾਡੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਾਰਨ ਕੇ ਪਿਸ਼ਾਬ ਰਾਹੀਂ ਝਗ ਆਉਂਦੀ ਹੈ ਅਤੇ ਬੁਲਬਲੇ ਜਿਹੇ ਬਣਦੇ ਜੇਕਰ ਸਾਡੇ ਸਰੀਰ ਵਿੱਚੋਂ ਵਾਰੀ-ਵਾਰੀ ਪਿਸਾਬ ਨਿਕਲਦਾ ਹੁੰਦਾ ਰਹਿੰਦਾ ਹੈ ਤਾਂ ਇਹ ਸਮੱਸਿਆ ਵੀ ਹੋ ਜਾਂਦੀ ਹੈ ਜਦੋਂ ਸਾਡੀਆਂ ਕਿਡਨੀਆਂ ਸਹੀ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਵੀ ਇਹ ਸਮੱਸਿਆ ਪੈਦਾ ਹੁੰਦੀ ਹੈ ਜੇਕਰ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੈ ਯੂਰਿਨ ਗਾੜਾ

WhatsApp Group (Join Now) Join Now

ਹੋਣ ਲੱਗ ਜਾਂਦਾ ਹਾਂ ਜਿਸ ਦੀ ਵਜ੍ਹਾ ਨਾਲ ਪਿਸ਼ਾਬ ਵਿਚ ਝੱਗ ਆਉਂਦੀ ਹੈ ਜੇਕਰ ਇਹ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਵੱਧ ਤੋਂ ਵੱਧ ਪਾਣੀ ਪੀਣਾ ਹੈ ਜਿਸ ਕਾਰਨ ਕਿ ਅੰਦਰੂਨੀ ਤੌਰ ਤੇ ਸਾਡੇ ਗੁਰਦਿਆ ਰਾਹੀ ਸਾਰੇ ਪਦਾਰਥ ਬਾਹਰ ਨਿਕਲਦੇ ਹਨ ਗਰਭਵਤੀ ਹੋਣ ਤੇ ਗਬਵਰਤੀ ਦਿਨਾਂ ਵਿੱਚ ਇਹ ਸਮੱਸਿਆ ਹੁੰਦੀ ਹੈ ਇਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਤੁਸੀਂ ਗਰਭਵਤੀ ਹੋ

ਅਤੇ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਟੈਸਟ ਕਰਵਾ ਕੇ ਦਵਾਈ ਲੈਣੀ ਹੈ ਇਸ ਪ੍ਰਕਾਰ ਉੱਪਰ ਦਿੱਤੀ ਜਾਣਕਾਰੀ ਅਨੁਸਾਰ ਜੇਕਰ ਤੁਹਾਡੇ ਸਰੀਰ ਵਿੱਚ ਵੀ ਇਹ ਸੰਕੇਤ ਮਿਲ ਰਹੇ ਹਨ ਤਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਦੇ ਅਨੁਸਾਰ ਕੋਈ ਦਵਾਈ ਸ਼ੁਰੂ ਕਰ ਲੈਣੀ ਚਾਹੀਦੀ ਹੈ ਜਿਸ ਨਾਲ ਕੇ ਇਸ ਸਮੱਸਿਆ ਤੋਂ

ਛੁਟਕਾਰਾ ਪਾਇਆ ਜਾ ਸਕੇ ਕਿਉਂਕਿ ਇਹ ਨਿੱਕੀਆਂ-ਨਿੱਕੀਆਂ ਸ-ਮੱ-ਸਿ-ਆ-ਵਾਂ ਅੱਗੇ ਚੱਲ ਕੇ ਹੋਰ ਰੋ-ਗਾਂ ਦਾ ਰੂ-ਪ ਲੈ ਲੈਂਦੀਆਂ ਹਨ ਇਸ ਲਈ ਤੁਸੀਂ ਇਸ ਸ-ਮੱ-ਸਿ-ਆ ਨੂੰ ਅ-ਣ-ਗੌ-ਲਾ ਨਹੀਂ ਕਰਨਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *