ਕ-ਰੋ-ਨਾ ਦੇ ਚਲਦੇ ਫਰਿਜ਼ ਦਾ ਪਾਣੀ ਪੀਣ ਵਾਲੇ ਜਰੂਰ ਦੇਖਿਓ

ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਕਲ ਸਾਰੇ ਲੋਕ ਗਰਮੀ ਦੇ ਮੌਸਮ ਵਿਚ ਠੰਡਾ ਪਾਣੀ ਪੀਂਦੇ ਆ,ਫਰਿਜ਼ ਵਾਲਾ ਠੰਡਾ ਪਾਣੀ ਪੀਣ ਨਾਲ ਸਾਡੇ ਸਰੀਰ ਤੇ ਕੀ ਨੁ-ਕ-ਸਾ-ਨ ਹੁੰਦੇ ਆ। ਜਿਨਾ ਨੂੰ ਜਾਨ ਕੇ ਤੁਸੀਂ ਕਦੀ ਵੀ ਫਰਿਜ਼ ਵਾਲਾ ਠੰਡਾ ਪਾਣੀ ਨਹੀਂ ਪੀਓ ਗੇ, ਗਰਮੀਆਂ ਦੇ ਦਿਨਾਂ ਵਿੱਚ ਅਸੀਂ ਆਪਣੀ ਪਿਆਸ ਨੂੰ ਬੁਝਾਉਣ ਦੇ ਲਈ ਫਰਿਜ਼ ਵਲ ਭੱਜਦੇ ਆ ਤੇ ਜਿਆਦਾ ਤਰ ਲੋਕ ਅਪਣੀ ਪਿਆਸ ਨੂੰ ਬੁਝਾਉਣ ਲਈ ਫਰਿਜ਼ ਵਾਲਾ ਠੰਡਾ ਪਾਣੀ ਪੀ ਲੈਣੇ ਆ ਕਿਉਂਕਿ ਉਹ ਸਰੀਰ ਨੂੰ ਠੰਡਕ ਦਿੰਦਾ ਹੈ। ਇਸ ਲਈ ਕਈ ਲੋਕ ਜਿਆਦਾ ਚੀ-ਲ-ਡ ਪਾਣੀ ਪੀਣ ਪਸੰਦ ਕਰਦੇ ਆ।

ਫਰਿਜ਼ ਦਾ ਠੰਡਾ ਬਰਫ਼ ਵਾਲਾ ਪਾਣੀ ਪੀਣ ਦੇ ਨਾਲ ਸਾਡੇ ਸਰੀਰ ਦੇ ਕਈ ਭਿ-ਆ-ਨ-ਕ ਰੋ-ਗ ਹੁੰਦੇ ਆ ਜੋ ਕਿ ਅੱਗੇ ਜਾ ਕੇ ਕਈ ਭਿ-ਆ-ਨ-ਕ ਬੀ-ਮਾ-ਰੀ-ਆਂ ਨੂੰ ਜਨਮ ਦਿੰਦੇ ਆ। ਹੁਣ ਗੱਲ ਕਰਦੇ ਹਾਂ ਫਰਿਜ਼ ਵਾਲਾ ਠੰਡਾ ਪਾਣੀ ਪੀਣ ਦੇ ਨਾਲ ਸਾਡੇ ਸਰੀਰ ਵਿਚ ਕੀ ਕੀ ਸ-ਮੱ-ਸਿ-ਆ ਪੈਦਾ ਹੁੰਦੀ ਹੈ,ਫਰਿਜ਼ ਦਾ ਠੰਡਾ ਪਾਣੀ ਪੀਣ ਨਾਲ ਸਾਡੇ ਪੇਟ ਦੀ ਵੱਡੀ ਅੰ-ਤ-ੜੀ ਸੁ-ਕ-ਡ ਜਾਂਦੀ ਹੈ ਜਿਸ ਕਾਰਨ ਉਹ ਆਪਣਾ ਕੰਮ ਸਾਹੀ ਤਰੀਕੇ ਨਾਲ ਨਹੀ ਕਰ ਪਾਉਂਦੀ ਕਿਉਂਕਿ ਜਦੋ ਅਸੀ ਠੰਡਾ ਪਾਣੀ ਪੀਂਦੇ ਆ ਤਾਂ ਸਾਡਾ ਖਾਣਾ ਪਚਣਾ ਘੱਟ ਜ ਹੈ। ਜਿਸ ਕਾਰਣ ਪੇਟ ਵਿਚ ਕਬਜ਼ ਤੇ ਗੈਸ ਵਰਗੀ ਸ-ਮ-ਸਿ-ਆ ਪੈਦਾ ਹੁੰਦੀ ਹੈ ਤੇ ਇਸ ਦੇ ਨਾਲ ਹੀ ਸਵੇਰੇ ਉੱਠ ਕੇ ਪੇਟ ਸਾਫ ਨਾ ਦੀ ਸ-ਮੱ-ਸਿ-ਆ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਸਾਡੀ ਪਾਚਨ ਕਿਰਿਆ ਘੱਟ ਜਾਂਦੀ ਹੈ ਖਾਦਾ ਗਿਆ ਖਾਣਾ ਪੇਟ ਵਿਚ ਗ-ਲ-ਣ ਦੀ ਬਜਾਏ ਅੰਦਰ ਪਿਆ-ਪਿਆ ਸ-ੜ-ਨ ਲਗ ਜਾਂਦਾ ਹੈ ਜਿਸ ਕਾਰਨ ਇਹ ਪੇਟ ਦੀ ਗੜਬੜ ਅੱਗੇ ਜਾ ਕੇ ਬਵਾਸੀਰ ਵਰਗੀ ਭੈ-ੜੀ ਬਿ-ਮਾ-ਰੀ ਨੂੰ ਜਨਮ ਦਿੰਦੀ ਹੈ। ਜਿਆਦਾ ਠੰਡਾ ਪਾਣੀ ਪੀਣ ਨਾਲ ਸਾਡੇ ਸਰੀਰ ਕੋ-ਸ਼-ਕਾ-ਵਾਂ ਸੁਕੜ ਜਾਂਦੀਆਂ ਹਨ ਤੇ ਸਹੀ ਤਰੀਕੇ ਨਾਲ ਕੰਮ ਕਰਦੀਆਂ ਹਨ।ਜਿਆਦਾ ਠੰਡਾ ਪਾਣੀ ਪੀਣ ਨਾਲ ਸਾਡੇ ਦਿਲ ਦੀ ਧੜਕਣ ਘੱਟ ਜਾਂਦੀ ਆ। ਠੰਡਾ ਪਾਣੀ ਪੀਣ ਨਾਲ ਤੁਹਾਡੇ ਦਿਲ ਨੂੰ ਸਕੂਨ ਤਾਂ ਜਰੂਰ ਮਿਲਦਾ ਹੋਵੇਗਾ ਪਰ ਇਹ ਤੁਹਾਡੇ ਦਿਲ ਦੇ ਲਈ ਬਹੁਤ ਖ-ਤ-ਰ-ਨਾ-ਕ ਹੈ ਕਿਉਂਕਿ ਇਸ ਨਾਲ ਦਿਲ ਨਾਲ ਜੁੜੀਆਂ ਬਿ-ਮਾ-ਰੀ-ਆਂ ਹੋਣ ਦਾ ਖ-ਤ-ਰਾ ਜਿਆਦਾ ਵੱਧ ਜਾਂਦਾ ਹੈ। ਜਿਆਦਾ ਠੰਡਾ ਪਾਣੀ ਪੀਣ ਨਾਲ ਸਾਡਾ ਗਲਾ ਖ-ਰਾ-ਬ ਹੋ ਜਾਂਦਾ ਹੈ ਕਿਉਂਕਿ ਗਲੇ ਵਿਚਲੀ ਪਰਤ ਠੰਡਾ ਪਾਣੀ ਪੀਣ ਨਾਲ ਸੁਕੜਨ ਜਾਂਦੀ ਹੈ ਜਿਸ ਕਾਰਨ ਗਲੇ ਵਿਚ ਸੋਜ ਗਲੇ ਵਿਚ ਦਰਦ ਜਾਂ ਗਲਾ ਸੁਖਣ ਦੀ ਸ-ਮ-ਸਿ-ਆ ਪੈਦਾ ਹੋ ਜਾਂਦੀ ਹੈ। ਨੰਡਾ ਪਾਣੀ ਸਾਡੇ ਖਾਦੇ ਗਏ ਭੋਜਨ ਵਿਚੋਂ ਜਰੂਰੀ ਤੱਤਾਂ ਨੂੰ ਵੀ ਖ-ਤ-ਮ ਕਰ ਦਿੰਦਾ ਹੈ,ਇਨਸਾਨ ਦੇ ਸਰੀਰ ਦਾ ਤਾਪਮਾਨ 37ਡੀਗਰੀ ਸੈਲਸੀਅਸ ਹੁੰਦਾ ਹੈ ਤੇ ਜਦੋ ਅਸੀਂ ਜਿਆਦਾ ਠੰਡਾ ਪਾਣੀ ਪੀਣੇ ਆ ਤਾਂ

ਸਾਡੇ ਸਰੀਰ ਨੂੰ ਦੁਬਾਰਾ ਉਸੇ ਤਾਪਮਾਨ ਤੇ ਆਉਣ ਲਈ ਜਿਆਦਾ ਊਰਜਾ ਖ-ਰ-ਮ ਕਰਨੀ ਪੈਂਦੀ ਹੈ ਜਿਸ ਕਾਰਨ ਕਈ ਵਾਰ ਸਾਡਾ ਸਰੀਰ ਸਰਦ ਗਰਮ ਹੋ ਜਾਂਦਾ ਹੈ ਜਿਸ ਕਾਰਨ ਸਰੀ ਵਿਚ ਨਸਾਂ ਦੀ ਕੰਮਜੋਰੀ ਚਲਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਜੇਕਰ ਤੁਸੀ ਆਪਣੀ ਪਿਆਸ ਨੂੰ ਬੁਝਾਉਣ ਲਈ ਠੰਡਾ ਪਾਣੀ ਪੀਣਾ ਚਾਹੁੰਦੇ ਆ ਤਾਂ ਇਸ ਲਈ ਮਿੱਟੀ ਦੇ ਘੜੇ ਵਾਲਾ ਪਾਣੀ ਪੀਓ ਇਹ ਤੁਹਾਡੇ ਲਈ ਬਹੁਤ ਵਧਿਆ ਆ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *