ਇਹ 4 ਨਿਯਮ ਆਪਣਾਕੇ ਤੁਸੀਂ ਸਾਰੀ ਉਮਰ ਰਹਿ ਸਕਦੇ ਓ ਬਿਮਾਰੀਆਂ ਤੋਂ ਦੂਰ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਹੀ ਅਪਣਾਓ ਇਹ ਚਾਰ ਨਿਯਮ ਬਿ-ਮਾ-ਰੀ-ਆਂ ਤੁਹਾਡੇ ਨੇੜੇ ਨਹੀਂ ਆ-ਉ-ਣ-ਗੀ-ਆਂ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਰੋ-ਗਾਂ ਤੋਂ ਮੁ-ਕ-ਤ ਰਹੇਗਾ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਏਗੀ, ਤੁਹਾਡੇ ਸਾਰੇ ਸਰੀਰ ਵਿਚ ਪੋ-ਸ਼-ਕ ਤੱ-ਤ ਵੀ ਬਣੇ ਰਹਿਣਗੇ, ਅਤੇ ਤੁਹਾਡਾ ਸਰੀਰ ਨਿ-ਰੋ-ਗੀ ਰਹੇਗਾ,ਇਨ੍ਹਾਂ ਨਿ-ਯ-ਮਾਂ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਨੂੰ ਕਦੀ ਵੀ ਬ-ਲੱ-ਡ ਪ੍ਰੈ-ਸ਼-ਰ ਸੰਬੰਧੀ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ,

ਦਿਲ ਨਾਲ ਜੁ-ੜਿ-ਆ ਸ-ਮੱ-ਸਿ-ਆ ਨਹੀਂ ਹੋਣਗੀਆਂ ਸ਼ੂਗਰ ਨਹੀਂ ਹੋਵੇਗੀ,ਕਹਿਣ ਦਾ ਭਾਵ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ, ਸਾਨੂੰ ਜੇਹੜੀ ਵੀ ਬਿ-ਮਾ-ਰੀ-ਆਂ ਲੱਗਦੀਆਂ ਹਨ ਉਨ੍ਹਾਂ ਦਾ ਅਸਲ ਕਾਰਨ ਹੁੰਦਾ ਹੈ ਵਾਤ ਪਿੱਤ ਅਤੇ ਕਫ, ਜੇਕਰ ਇਨ੍ਹਾਂ ਦਾ ਸੰ-ਤੁ-ਲ-ਨ ਬਣਿਆ ਰਹੇ ਤਾਂ ਸਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ, ਹੁਣ ਗੱਲ ਕਰਦੇ ਹਾਂ ਪਹਿਲੇ ਨਿਯਮ ਬਾਰੇ ਸਾਨੂੰ ਰੋਟੀ ਖਾਣ ਦੇ ਨਾਲ ਕਦੀ ਵੀ ਪਾਣੀ ਨਹੀਂ ਪੀਣਾ ਚਾਹੀਦਾ, ਜੇਕਰ ਪਾਣੀ ਪੀਣਾ ਹੈ

ਤਾਂ ਇਹ ਇਕ ਘੰਟਾ ਪਹਿਲਾਂ ਪੀ ਲਓ, ਜਾਂ ਰੋਟੀ ਖਾਣ ਤੋਂ ਇੱਕ ਘੰਟੇ ਬਾਅਦ ਪਾਣੀ ਪੀ ਲਓ ਜੇਕਰ ਤੁਸੀਂ ਰੋਟੀ ਦੇ ਨਾਲ ਪਾਣੀ ਪੀਂਦੇ ਹੋ ਤਾਂ ਤੁਹਾਡੀ ਪਾਚਨ ਕਿਰਿਆ ਹੌਲੀ ਹੋ ਜਾਂਦੀ, ਅਤੇ ਜੋ ਖਾਣਾ ਹ-ਜ਼-ਮ ਕਰਨ ਦੀ ਅ-ਦ-ਰੂ-ਨੀ ਅੱਗ ਹੁੰਦੀ ਹੈ ਉਹ ਠੰਢੀ ਹੋ ਜਾਂਦੀ ਹੈ ਜਿਸ ਨਾਲ ਖਾਣਾ ਹੌਲੀ-ਹੌਲੀ ਪਚਦਾ ਹੈ, ਜਦੋਂ ਵੀ ਪਾਣੀ ਪੀਣਾ ਹੈ ਤਾਂ ਤੁਸੀਂ ਸਾਰੇ ਦੇਣ ਦੇ ਵਿਚ ਲਗਭਗ 12 ਗਲਾਸ ਪਾਣੀ ਪੀਣਾ ਹੈ, ਅਤੇ ਪਾਣੀ ਹੌਲੀ ਹੌਲੀ ਕਰਕੇ ਪੀਣਾ ਹੈ,

ਅਤੇ ਤੁਸੀਂ ਠੰਢਾ ਪਾਣੀ ਨਹੀਂ ਪੀਣਾ ਅਤੇ ਬਰਫ ਵਾਲਾ ਪਾਣੀ ਨਹੀਂ, ਕਿਉਂਕਿ ਇਹ ਸਾਡੇ ਸਰੀਰ ਨੂੰ ਠੰਡਾ ਕਰ ਦਿੰਦਾ ਹੈ ਸਾਡੇ ਤਾਪਮਾਨ ਨੂੰ ਠੰਡਾ ਕਰ ਦਿੰਦਾ ਹੈ, ਇਕ ਵਾਰ ਦਾ ਪਾਣੀ ਪੀ ਲੈਂਦੇ ਹਾਂ ਤਾਂ ਸਾਡੇ ਸਰੀਰ ਦੀਆਂ ਕਿ-ਰਿ-ਆ-ਵਾਂ ਹੌਲੀ ਹੋ ਜਾਂਦੀਆਂ ਹਨ, ਅਤੇ ਸਾਡੇ ਸਰੀਰ ਵਿਚ ਥ-ਕਾ-ਵ-ਟ ਹੋਣੀ ਸ਼ੁਰੂ ਹੋ ਜਾਂਦੀ ਹੈ,ਤੇ ਉਸ ਤੋਂ ਬਾਅਦ ਤੁਹਾਨੂੰ ਸਵੇਰੇ ਉੱਠ ਕੇ ਇਹ ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਤੁਹਾਡਾ ਪੇਟ ਵੀ ਚੰਗੀ ਤਰ੍ਹਾਂ ਸਾਫ ਹੁੰਦਾ ਹੈ, ਜੇ ਕਰ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖਦੇ ਹੋ

ਤਾਂ ਤੁਹਾਨੂੰ ਪੇਟ ਦੀਆਂ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ,ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਅਤੇ ਰੋ-ਗਾਂ ਤੋਂ ਮੁ-ਕ-ਤ ਰਹੇਗਾ, ਅਤੇ ਤੁਸੀਂ ਆਪਣੇ ਖਾਣੇ ਦੇ ਵਿਚ ਸੁਧ ਚੀਜ਼ਾਂ ਦਾ ਸੇ-ਵ-ਨ ਕਰੋ, ਫਲ ਫਰੂਟ ਦਾ ਸੇ-ਵ-ਨ ਵੀ ਵੱਧ ਤੋਂ ਵੱਧ ਕਰੋ,ਕਿਉਂਕਿ ਜੇ ਤੁਸੀਂ ਫਲ ਫਰੂਟ ਖਾਂਦੇ ਹਾਂ ਉਸ ਦੇ ਪੈਸੇ ਲਗਾਉਂਦੇ ਹੋ ਤਾਂ ਉਹ ਤੁਹਾਡੇ ਸਿ-ਹ-ਤ ਲਈ ਲਾਹੇਵੰਦ ਹੈ, ਹੋਰ ਕਿ ਕਰਦੇ ਸੀ ਫਲ ਫਰੂਟ ਨਹੀਂ ਤਾਂ ਜੋ ਬਾਅਦ ਵਿੱਚ ਉਹ ਹੀ ਪੈਸੇ ਡਾਕਟਰ ਨੂੰ ਵੱਧ ਨੂੰ ਦੇਣੇ ਪੈਂਦੇ ਹਨ,

ਇਸ ਲਈ ਤੁਸੀਂ ਬਾਹਰ ਦਾ ਖਾਣਾ ਪੀਣਾ ਛੱ-ਡ ਦੇਣਾ ਹੈ ਅਤੇ ਘਰ ਦਾ ਹੀ, ਖਾਣਾ ਖਾਣਾ ਹੈ, ਕੋਲਡ-ਡਰਿੰਕ ਦਾ ਵੀ ਸੇ-ਵ-ਨ ਨਹੀਂ ਕਰਨਾ, ਕਿਉਂਕਿ ਇਸ ਵਿੱਚ ਕੋਈ ਵੀ ਪੋ-ਸ਼-ਕ ਤੱ-ਤ ਨਹੀਂ, ਇਹ ਤੁਹਾਡੇ ਸਰੀਰ ਤੇ ਬੁ-ਰਾ ਪ੍ਰ-ਭਾ-ਵ ਪਾਉਂਦਾ, ਇਸ ਲਈ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖਣਾ, ਕਾਂ ਤੇ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ,ਤਾਂ ਤੁਸੀਂ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖ ਸਕਾਂਗੇ ਅਤੇ ਤੁਹਾਡਾ ਸਰੀਰ ਕਦੀ ਵੀ ਬੀ-ਮਾ-ਰ ਨਹੀਂ ਹੋਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment