ਬੰਦ ਨੱਕ ਛਾਤੀ ਜਾਮ ਗਲਾ ਜਾਮ ਸਭ ਹੋਵੇਗਾ ਠੀਕ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਜਵਾਇਨ ਲੈਣੀ ਹੈ ਇਹ ਆਪਣਾ ਪਾਚਣ ਦਰੁਸਤ ਰੱਖਦੀ ਹੈ,ਤੇ ਇਹ ਬੰ-ਦ ਨੱਕ ਨੂੰ ਖੋਲਣ ਲਈ ਬਹੁਤ ਵਧਿਆ ਹੁੰਦੀ ਹੈ। ਇਸ ਤੋਂ ਇਲਾਵਾ ਫਿਰ ਲੈਣਾ ਹੈ ਕਪੂਰ ਇਸ ਤੋਂ ਬਾਅਦ ਦੋ ਹਰੀ ਇਲਾਚੀ ਲੈਣੀ ਹੈ ਤੇ ਫਿਰ ਦੋ ਲੌਂਗ ਲੈਣੇ ਆ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਥੋੜਾ-ਥੋੜਾ ਕੁੱਟ ਲੈਣਾ ਹੈ ਅਜਵਾਇਨ ਜਿਆਦਾ ਨਹੀ ਲੈਣੀ ਬਸ ਇਕ ਚਮਚ ਤੋਂ ਥੋੜੀ ਘੱਟ ਲੈਣੀ ਹੈ ਤੇ ਫਿਰ ਉਸ ਨੂੰ ਥੋੜਾ ਕੁੱਟ ਲੈਣਾ ਹੈ ਤੇ ਇਸ ਨੂੰ ਛੋਟੇ ਜਿਹੇ ਕੱਪੜੇ ਵਿਚ ਕੱਢ ਲਵਾਂਗੇ।

ਫਿਰ ਲੌਂਗ ਤੇ ਇਲਾਚੀ ਨੂੰ ਵੀ ਕੁੱਟ ਲੈਣਾ ਹੈ ਤੇ ਇਸ ਨੂੰ ਵੀ ਉਸ ਕੱਪੜੇ ਵਿਚ ਹੀ ਪਾ ਦਵੋ ਤੇ ਫਿਰ ਥੋੜਾ ਜਾ ਕਪੂਰ ਲੈ ਕੇ ਉਸ ਨੂੰ ਵੀ ਇਸ ਕੱਪੜੇ ਵਿਚ ਰੱਖ ਦਵੋ ਤੇ ਇਸ ਨੂੰ ਪੋ-ਟ-ਲੀ ਦੀ ਤਰਾਂ ਬਣ ਕੇ ਇਸ ਨੂੰ ਆਪਣੀ ਬਾਂਹ ਤੇ ਬਣ ਲਵੋ ਜਰੂਰੀ ਨਹੀ ਤੁਸੀਂ ਇਸ ਨੂੰ ਬਾਂਹ ਤੇ ਬਨਣਾ ਹੈ ਇਸ ਨੂੰ ਤੁਸੀਂ ਆਪਣੀ ਜੇਬ ਵਿਚ ਵੀ ਰੱਖ ਸਕਦੇ ਹੋ। ਇਸ ਨੂੰ ਲਗਾਤਾਰ ਸੁੰਗਦੇ ਰਹੋ ਇਹ ਤੁਹਾਡੇ ਆਕਸੀਜਨ ਲੈ-ਵ-ਲ ਨੂੰ ਵਧਾਉਣ ਵਿਚ ਬਹੁਤ ਹੀ ਅ-ਸ-ਰ-ਦਾ-ਰ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਭਾਫ ਵੀ ਲੈ ਸਕਦੇ ਹੋ ਤੇ ਭਾਫ ਲੈਣ ਲਈ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਇਸਤੇਮਾਲ ਚ ਲੈ ਕੇ ਆ ਸਕਦੇ ਹੋ ਜਿਵੇਂ ਕਿ ਅਜਵਾਇਨ,ਛੋਟੀ ਇਲਾਚੀ,ਲੌਂਗ ਤੇ ਕਪੂਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਣੀ ਵਿਚ ਪਾ ਕੇ ਤੇ ਉਬਾਲ ਕੇ ਉਸ ਦੀ ਭਾਫ ਲੈ ਸਕਦੇ ਹੋ। ਤੇ ਜੇ ਤੁਸੀਂ ਇੰਨਾ ਕੁੱਝ ਨਹੀ ਕਰਨਾ ਤਾਂ ਤੁਸੀਂ ਪੁਤਣੇ ਦੇ ਪੱਤੇ ਲੈ ਕੇ ਉਸ ਨੂੰ ਪਾਣੀ ਵਿਚ ਪਾ ਦਵੋ ਤੇ ਕਪੂਰ ਵੀ ਪਾ ਸਕਦੇ ਹੋ ਇਹ ਬੰਦ ਨੱਕ ਨੂੰ ਖੋਲਣ ਲਈ ਬਹੁਤ ਵਧਿਆ ਹੁੰਦਾ ਹੈ

ਤੇ ਇਸ ਨੂੰ ਪਾਣੀ ਗਰਮ ਹੋਣ ਤੇ ਪਾਉਣਾ ਹੈ ਕਿਉਂਕਿ ਕਪੂਰ ਜਲਦੀ ਅੱ-ਗ ਫ-ੜ ਲੈਂਦਾ ਹੈ ਤੇ ਫਿਰ ਇਸ ਦੀ ਭਾਫ ਲੈ ਲੈਣੀ ਹੈ। ਇਦਾ ਕਰਨ ਨਾਲ ਤੁਹਾਡੀ ਖਾਂਸੀ ਜੁਕਾਮ ਸਭ ਖ-ਤ-ਮ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.