ਜੇਕਰ ਸਰੀਰ ਨੂੰ ਕਮਜ਼ੋਰੀ ਅਤੇ ਚੱਕਰ ਆਉਂਦੇ ਹਨ ਤਾਂ ਵਰਤੋ ਇਹ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਕਿਸੇ ਵੀ ਕਾਰਨ ਕਰਕੇ ਔਰਤਾਂ ਨੂੰ ਚੱਕਰ ਆਉਂਦੇ ਹਨ, ਕਮਜੋਰੀ ਹੁੰਦੀ ਹੈ,ਜ਼ਿਆਦਾ ਤਣਾਅ ਪੈਦਾ ਹੁੰਦਾ ਹੈ,ਜਾਫਰ ਜਿਨ੍ਹਾਂ ਦੀਆਂ ਅੱਖਾਂ ਕਮਜ਼ੋਰ ਹਨ,ਜਾਂ ਜਿਨ੍ਹਾਂ ਨੂੰ ਨੀਂਦ ਦੀ ਗੋ-ਲੀ ਹਰ ਰੋਜ਼ ਖਾਣੀ ਪੈਂਦੀ ਹੈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਿੱਚ ਰਹਿੰਦਾ ਹੈ,ਜਿੰਨਾ ਵੀ ਔਰਤਾਂ ਨੂੰ ਇਹ ਸਮੱਸਿਆ ਪੈਦਾ ਹੁੰਦੀ ਹੈ, ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਇਹ ਸਮੱਸਿਆ ਕੁਝ ਸਮੇਂ ਦੇ ਵਿੱਚ ਸਾਰੇ ਠੀਕ ਹੋ ਜਾਵੇਗੀ,

ਇਸ ਲਈ ਤੁਸੀਂ ਸੁੱਕਾ ਆਂਵਲਾ ਲੈਂਦਾ ਹੈ,ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੈ ਧਨੀਆ ਪਾਊਡਰ,ਇਹ ਵੀ ਤੁਸੀਂ ਘਰੇ ਲਿਆ ਕੇ ਇਸ ਨੂੰ ਪੀਸ ਸਕਦੇ ਹੋ,ਅਗਲੀ ਚੀਜ਼ ਹੈ ਧਾਗੇ ਵਾਲੀ ਮਿਸ਼ਰੀ,ਜੇਕਰ ਤੁਹਾਨੂੰ ਸ਼ੂਗਰ ਨਹੀਂ ਹੈ ਤਾਂ ਤੁਸੀਂ ਇਸ ਦੀ ਵਰਤੋਂ ਜੇ ਹੈ ਤਾਂ ਇਸ ਦੀ ਵਰਤੋਂ ਨਾ ਕਰੋ, ਹੁਣ ਤੁਸੀਂ ਇਕ ਗਲਾਸ ਪਾਣੀ ਲੈ ਲੈਣਾ ਹੈ,ਹੁਣ ਤੁਸੀਂ ਇੱਕ ਚਮਚ ਆਂਵਲੇ ਦਾ ਪਾਊਡਰ ਅਤੇ ਇਕ ਚਮਚ ਧਨੀਆ ਪਾਊਡਰ ਇਕ ਗਲਾਸ

WhatsApp Group (Join Now) Join Now

ਪਾਣੀ ਵਿਚ ਮਿਲਾ ਦੇਣਾ ਹੈ ਅਤੇ ਇਸ ਨੂੰ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਹੋ ਸਕੇ ਤਾਂ ਤੁਸੀਂ ਮਿੱਟੀ ਦਾ ਗਲਾਸ ਲੈ ਸਕਦੇ ਹੋ,ਅਤੇ ਜਾਂ ਫਿਰ ਤੁਸੀਂ ਕੱਚ ਦਾ ਗਲਾਸ ਲੈ ਸਕਦੇ ਹੋ, ਉਸ ਤੋਂ ਬਾਅਦ ਤੁਸੀਂ ਸਵੇਰੇ ਉੱਠ ਕੇ ਇਸ ਨੂੰ ਧਨੀਏ ਨੂੰ ਤੇ ਉਸ ਪਾਊਡਰ ਨੂੰ ਮਸਲ ਕੇ ਉਸ ਪਾਣੀ ਨੂੰ ਛਾਣ ਲੈਣਾ ਹੈ, ਓਸ ਪਾਣੀ ਨੂੰ ਸਵੇਰੇ ਖਾਲੀ ਪੇਟ ਸੇਵਨ ਕਰ ਲਓ, ਇਕ ਘੰਟੇ ਤੱਕ ਕੁਝ ਵੀ ਖਾਣਾ ਪੀਣਾ ਨਹੀਂ,ਇਸ ਨੂੰ ਤੁਸੀਂ ਸਵਾਲ ਕਰੋਗੇ ਤਾਂ ਤੁਹਾਡੇ ਪਹਿਲੇ ਪੰਜ ਤੋਂ ਛੇ ਦਿਨਾਂ ਦੇ ਵਿਚ ਹੀ

ਤੁਸੀਂ ਆਪਣੇ ਆਪ ਮਹਿਸੂਸ ਕਰੋਗੇ,ਤੁਹਾਡਾ ਦਿਮਾਗ ਠੰਡਾ ਤੁਹਾਡਾ ਪੇਟ ਠੰਡਾ,ਸਾਨੂੰ ਕੋਈ ਚੱਕਰ ਨਹੀਂ ਆਉਣਗੇ ਕੋਈ ਘਬਰਾਹਟ ਨਹੀਂ ਹੋਵੇਗੀ ਕੋਈ ਤੁਹਾਡੇ ਦਿਮਾਗ ਉੱਤੇ ਤਣਾਅ ਨਹੀਂ ਹੋਵੇਗਾ, ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਨਹੀਂ ਹੋਵੇਗੀ ਕਮਜ਼ੋਰੀ ਵੀ ਨਹੀਂ ਆਵੇਗੀ,ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਇਸ ਨਾਲ ਤੁਹਾਡੀਆਂ ਉੱਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *