ਇਸ ਨੂੰ ਇਕ ਵਾਰ ਖਾਣ ਦੇ ਨਾਲ ਹੀ ਕਮਰ ਦਾ ਦਰਦ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੂੰ ਇਕ ਵਾਰ ਖਾਣ ਦੇ ਨਾਲ ਕਮਰ ਦਰਦ ਬਿਲਕੁਲ ਠੀਕ ਹੋ ਜਾਵੇਗਾ। ਤੁਸੀਂ ਗਰਮੀਆਂ ਸਰਦੀਆਂ ਦੇ ਵਿਚ ਇਸ ਨੁਕਤੇ ਨੂੰ ਵਰਤ ਸਕਦੇ ਹੋ। ਤੁਹਾਡੀ ਕਮਰ ਦਰਦ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਅਤੇ ਤੁਹਾਡੇ ਸਰੀਰ ਨੂੰ ਹੋਰ ਵੀ ਬਹੁਤ ਫਾਇਦੇ ਹੋ ਜਾਣਗੇ।ਕਮਰ ਦਰਦ ਦੀ ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਆਪਾਂ ਕੋਈ ਕੰਮ ਗਲਤ ਤਰੀਕੇ ਨਾਲ ਜਾਂ ਕੋਈ ਸਾਮਾਨ ਗਲਤ ਤਰੀਕੇ ਨਾਲ ਚੱਕ ਲਈਏ ਜਾਂ

ਕਮਰ ਵਿੱਚ ਕੋਈ ਸੱਟ ਲੱਗ ਜਾਵੇ ਇਹ ਸਭ ਦੀ ਕਾਰਨ ਰੀੜ੍ਹ ਦੀ ਹੱਡੀ ਦਾ ਮਣਕਾ ਖਿਸਕ ਜਾਂਦਾ ਹੈ ਜਿਸ ਨਾਲ ਉਥੇ ਗੈਪ ਪੈ ਜਾਂਦਾ ਹੈ ਜਿਸ ਨਾਲ ਸਾਨੂੰ ਕਮਰ ਦਰਦ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਇਹ ਪ੍ਰੋਬਲਮ ਪੇਨ ਕਿਲਰ ਦੇ ਨਾਲ ਦੱਬ ਤਾਂ ਜਾਂਦੀ ਹੈ ਪਰ ਠੀਕ ਨਹੀਂ ਹੁੰਦੀ।ਅੱਜ ਤੁਹਾਨੂੰ ਅੱਸੀ ਦੋ ਨੁਕਤੇ ਦਸਾ ਗੇ ਜਿੱਸ ਨਾਲ ਕਮਰ ਦਰਦ ਦੀ ਪ੍ਰੋਬਲਮ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ। ਇਸ ਨੁਕਤੇ ਦੇ ਲਈ ਸੁੰਢ ਦੀ ਜ਼ਰੂਰਤ ਪਵੇਗੀ

WhatsApp Group (Join Now) Join Now

ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਕੇ ਰੱਖ ਲਵੋ।ਅਗਰ ਸਰਦੀਆਂ ਦਾ ਟਾਈਮ ਹੈ ਤਾਂ ਤੁਸੀਂ ਇਕ ਚਮਚ ਸਵੇਰੇ ਇਕ ਚੱਮਚ ਰਾਤ ਨੂੰ ਦੁੱਧ ਦੇ ਨਾਲ ਲੈਣਾ ਹੈ,ਜੇਕਰ ਗਰਮੀਆਂ ਦਾ ਟਾਈਮ ਹੈ ਤਾਂ ਅੱਧਾ ਚਮਚ ਸਵੇਰੇ ਅੱਧਾ ਚੱਮਚ ਰਾਤ ਨੂੰ ਦੁੱਧ ਦੇ ਨਾਲ ਹੀ ਲੈਣਾ ਹੈ। ਸੁੰਢ ਇਕ ਤਰ੍ਹਾਂ ਦੀ ਨੈ-ਚੁ-ਰ-ਲੀ ਪੇਨ ਕਿੱਲਰ ਦਾ ਕੰਮ ਕਰਦੀ ਹੈ।ਇਹ ਨੁਕਤਾ ਹ-ਜ਼ਾ-ਰਾਂ ਲੋਕਾਂ ਨੇ ਅਪਣਾਇਆ ਹੈ ਤੇ ਇਨ੍ਹਾਂ ਸਭ ਨੂੰ ਫ਼ਾ-ਇ-ਦਾ ਵੀ ਬਹੁਤ ਹੋਇਆ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖਦੇ ਹਨ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਸੇ-ਵ-ਨ ਕਰਨਾ ਹੈ ਤੁਹਾਡੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਹੋ ਜਾਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *