ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੀ ਰੌਸ਼ਨੀ ਘੱਟ ਹੈ ਜਾਂ ਤੁਹਾਨੂੰ ਕਿਸੇ ਵੀ ਨੰਬਰ ਦੀ ਐਨਕ ਲੱਗੀ ਹੈ ਤਾਂ ਇਸ ਘਰੇਲੂ ਨੁਸਖੇ ਨਾਲ ਆਪਣੀਆਂ ਅੱਖਾਂ ਦੀ ਰੌਸ਼ਨੀ ਵਧਾਉ ਤੇ ਕਿਸੇ ਵੀ ਨੰਬਰ ਦੀ ਐਨਕ ਉਤਾਰੋ,ਅੱਜ ਕੱਲ੍ਹ ਦਿਨੋ-ਦਿਨ ਵੱਧਦੀ ਜਾ ਰਹੀ ਟੈਕਨਾਲੋਜੀ ਕਾਰਨ ਦਿਨ ਪ੍ਰਤੀ ਦਿਨ ਸਾਡੀਆਂ ਅੱਖਾਂ ਤੇ ਦਬਾਅ ਵੱਧਦਾ ਜਾ ਰਿਹਾ ਹੈ ਜਾਂ ਫਿਰ ਅਸੀਂ ਸਾਰਾ ਦਿਨ ਕੰਪਿਊਟਰ ਦੇ ਅੱਗੇ ਕੰਮ ਕਰਨਾ ਜਾਂ ਮੋਬਾਈਲ ਚਲਾਉਂਦੇ ਰਹਿੰਦੇ ਹੋ ਇਸ ਨਾਲ ਸਾਡੀਆਂ ਅੱਖਾਂ ਕਮਜ਼ੋਰ ਹੁੰਦੀਆਂ ਨੇ ਤੇ ਸਾਨੂੰ ਐਨਕ ਲਗਾਉਂਣ ਪੈਦੀ ਹੈ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਵੀ ਐਨਕ ਲਗੀ ਹੋਈ ਹੈ
ਜੇਕਰ ਆਪਾਂ ਆਪਣੇ ਪੁਰਾਣੇ ਬਜ਼ੁਰਗਾਂ ਦੀ ਗੱਲ ਕਰਿਏ ਤਾਂ ਉਹਨਾਂ ਨੂੰ ਬੁਢਾਪੇ ਵਿੱਚ ਆ ਕੇ ਵੀ ਐਨਕ ਨਹੀਂ ਲਗਾਉਂਣ ਪੈਂਦੀ ਸੀ ਕਿਉਂਕਿ ਉਹਨਾਂ ਦੇ ਕੁਝ ਏਦਾਂ ਦੇ ਨੁਸਖੇ ਹੁੰਦੇ ਸਨ ਜਿਨ੍ਹਾਂ ਦੀ ਮਦਦ ਨਾਲ ਉਹਨਾਂ ਦੀਆਂ ਅੱਖਾਂ ਹਮੇਸ਼ਾ ਸਹੀ ਰਹਿੰਦੀਆਂ ਸਨ ਤੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਘੱਟ ਨਹੀਂ ਹੁੰਦੀ ਸੀ ਜੇਕਰ ਤੁਸੀਂ ਵੀ ਅੱਖਾਂ ਦੀ ਰੌਸ਼ਨੀ ਘੱਟ,ਅੱਖਾਂ ਵਿੱਚ ਜਲਣ ਹੋਣਾ,ਅੱਖਾਂ ਵਿੱਚੋਂ ਪਾਣੀ ਆਉਣਾ ਇਹਨਾਂ ਨੂੰ ਸਹੀ ਕਰਨ ਲਈ ਇਹ ਨੁਸਖੇ ਦੀ ਵਰਤੋਂ ਕਰੋ,ਨੁਸਖਾ ਤਿਆਰ ਕਰਨ ਲਈ ਸਾਨੂੰ ਗਾਂ ਦਾ ਸ਼ੁੱਧ ਦੇਸੀ ਘਿਓ ਲੈਣਾ ਹੈ ਇਹ ਸਾਡੀ ਸਿਹਤ ਨੂੰ ਤੰਦਰੁਸਤ ਰੱਖਦਾ ਹੈ ਤੇ
ਅੱਖਾਂ ਦੀ ਰੌਸ਼ਨੀ ਲਈ ਵੀ ਫਾਇਦੇਮੰਦ ਹੈ ਇਸ ਤੋਂ ਬਾਅਦ ਬਦਾਮਾਂ ਦਾ ਤੇਲ ਇਹ ਤੇਲ ਸ਼ੁੱਧ ਹੋਣਾ ਚਾਹੀਦਾ ਹੈ ਬਦਾਮ ਖਾਣ ਨਾਲ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ ਤੇ ਇਸ ਦਾ ਤੇਲ ਸਾਡੀਆਂ ਅੱਖਾਂ ਲਈ ਫਾਇਦੇਮੰਦ ਹੈ ਬਦਾਮ ਦੇ ਤੇਲ ਦਾ ਇੱਕ ਚਮਚ ਤੇ ਕਾਸਟ ਰੋਲ ਤੇਲ ਇਹ ਵੀ ਸਾਡੀਆਂ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ ਇਹਨਾਂ ਦੋਨਾਂ ਨੂੰ ਕਿਸੇ ਛੋਟੇ ਭਾਂਡੇ ਵਿੱਚ ਚੰਗੀ ਤਰ੍ਹਾਂ ਮਿਲਾ ਲਵੋ ਮਿਲਾਉਣ ਤੋਂ ਬਾਅਦ ਇੱਕਲੇ ਦੇਸੀ ਘਿਓ ਨੂੰ ਆਪਣੇ ਹੱਥ ਉਪਰ ਲੈ ਕੇ ਆਪਣੇ ਪੈਰਾਂ ਦੀਆਂ ਤਲੀਆਂ ਤੇ ਚੰਗੀ ਤਰ੍ਹਾਂ ਇਸ ਨਾਲ ਮਸਾਜ ਕਰੋ।10-15 ਮਿੰਟਾਂ ਤੱਕ ਮਸਾਜ ਕਰਨ ਤੋਂ ਬਾਅਦ
ਆਪਣੇ ਕੰਨਾਂ ਦੇ ਪਿਛਲੇ ਪਾਸੇ ਵੀ ਘਿਓ ਨਾਲ 5 ਮਿੰਟ ਚੰਗੀ ਤਰ੍ਹਾਂ ਮਸਾਜ ਕਰੋ ਮਸਾਜ ਕਰਨ ਤੋਂ ਬਾਅਦ ਬਦਾਮਾਂ ਦਾ ਤੇਲ ਤੇ ਜੋ ਕਾਸਟ ਰੋਲ ਤੇਲ ਮਿਲਾ ਸੀ,ਉਸ ਨੂੰ ਆਪਣੇ ਅੱਖਾਂ ਦੇ ਥੱਲੇ ਮਲੋ ਤੇ ਹਲਕੇ ਹੱਥਾਂ ਨਾਲ ਮਸਾਜ ਕਰੋ ਤੁਸੀਂ ਸਵੇਰੇ ਉੱਠ ਕੇ ਇਹ ਸਭ ਕਰਨਾ ਹੈ ਹਫਤੇ ਵਿੱਚ ਤਿੰਨ ਵਾਰ ਇਸ ਤਰ੍ਹਾਂ ਮਸਾਜ ਕਰਨ ਨਾਲ ਤੁਹਾਨੂੰ ਇੱਕ ਹਫ਼ਤੇ ਦੇ ਅੰਦਰ ਹੀ ਆਪਣੀਆਂ ਅੱਖਾਂ ਦਾ ਫ਼ਰਕ ਦਿਸ ਲੱਗ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ