ਜੰਮੀ ਬਲਗਮ 3 ਦਿਨ ਚ ਕੱਢੋ ਬਾਹਰ

ਵੀਡੀਓ ਥੱਲੇ ਜਾ ਕੇ ਦੇਖੋ,ਸੀਨੇ ਚ ਜ-ਲ-ਣ ਹੋਣਾ ਭਾ-ਰੀ-ਪ-ਨ ਹੋਣਾ ਤੇ ਵਾਰ-ਵਾਰ ਖਾਂਸੀ ਆਉਣਾ ਗਲੇ ਚ ਖ-ਰਾ-ਸ਼ ਹੋਣਾ ਤੇ ਵਾਰੀ-ਵਾਰੀ ਸਾਹ ਲੈਣ ਚ ਪ-ਰੇ-ਸ਼ਾ-ਨੀ ਹੋਣਾ ਵਰਗੀ ਸ-ਮੱ-ਸਿ-ਆ-ਵਾਂ ਸੀ-ਨੇ ਚ ਕ-ਫ ਜਮਨ ਦੇ ਕਾਰਨ ਹੋ ਸਕਦੀਆਂ ਹਨ।ਸਾਹ ਲੈਣ ਵਿਚ ਖਰ-ਖਰ ਦੀ ਅਵਾਜ ਆਉਣਾ ਤੁਹਾਡੇ ਸੀਨੇ ਵਿਚ ਕ-ਫ ਜੰ-ਮ-ਣ ਦਾ ਕਾਰਨ ਹੀ ਹੋ ਸਕਦੀ ਹੈ।ਸੀਨੇ ਚ ਕਫ ਦੂਰ ਕਰਨ ਲਈ ਤੁਹਾਨੂੰ ਰਾਤ ਨੂੰ ਸੌਣ ਲੱਗੇ ਇਕ ਗਲਾਸ ਦੁੱਧ ਗਰਮ ਕਰਨਾ ਹੈ ਤੇ

ਉਸ ਵਿਚ ਲੱਗਪਗ ਅੱਧਾ ਇੰਚ ਅਦਰਕ ਦਾ ਟੁਕੜਾ ਪਾਉਣਾ ਹੈ ਤੇ ਤੁਹਾਨੂੰ 4 ਤੋਂ 5 ਮਿੰਟ ਅਦਰਕ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਉਬਾਲਣਾ ਹੈ ਦੁੱਧ ਨੂੰ ਉਬਾਲਾ ਆਉਣ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਕੇ ਚਾਹ ਦੀ ਤਰਾਂ ਸਾਫ ਸਿਪ ਕਰ ਕੇ ਪੀ ਜਾਣਾ ਹੈ।ਇਸ ਤੋਂ ਬਾਅਦ ਤੁਸੀਂ ਸੌ ਜਾ-ਲ-ਗੇ ਤੇ ਫਿਰ ਤੁਸੀਂ ਦੇਖੋਗੇ ਕਿ ਤੇ ਅਗਲੇ ਹੀ ਦਿਨ ਸਵੇਰੇ ਤੁਹਾਡੇ ਸੀ-ਨੇ ਵਿੱਚ ਹ-ਲ-ਕਾ-ਪੰ-ਨ ਮਹਿਸੂਸ ਹੋਣ ਲੱਗ ਜਾਵੇਗਾ ਤੇ ਨਾਲ ਹੀ ਇਹ ਤੁਹਾਡੀ ਛਾਤੀ ਵਿੱਚ ਜੰ-ਮਿ-ਆ ਹੋਇਆ

WhatsApp Group (Join Now) Join Now

ਕਫ ਹੌਲੀ-ਹੌਲੀ ਬਾਹਰ ਆਉਣ ਲੱਗ ਜਾਵੇਗਾ। ਤੇ ਇਸਦੇ ਨਾਲ ਹੀ ਤੁਸੀਂ ਦਿਨ ਵਿਚ ਇਕ ਤੋਂ ਦੋ ਵਾਰ ਇਕ ਕੱਪ ਗਰਮ ਪਾਣੀ ਵਿਚ ਅੱਧਾ ਚਮਚ ਹਲਦੀ ਪਾਊਡਰ ਮਿਲਾ ਕੇ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੀ ਇ-ਮ-ਯੂ-ਨ-ਟੀ ਦੇ ਵੱਧਣ ਨਾਲ ਇਸਦੇ ਨਾਲ ਹੀ ਤੁਹਾਨੂੰ ਸਰਦੀ ਜ਼ੁਕਾਮ ਖਾਂਸੀ ਕਫ ਤੇ ਹੋਰ ਇਸ ਤਰ੍ਹਾਂ ਦੀਆਂ ਕਈ ਬਿ-ਮਾ-ਰੀ-ਆਂ ਤੋਂ ਕਾਫੀ ਰਾ-ਹ-ਤ ਮਿਲੇਗਾ,

ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *