ਸੌਂਫ ਦੇ ਪਾਣੀ ਨੂੰ ਘਰੇ ਇਸ ਤਰਾਂ ਬਣਾ ਕੇ ਪੀ ਲਵੋ

ਵੀਡੀਓ ਥੱਲੇ ਜਾ ਕੇ ਦੇਖੋ,ਜੋ ਲੋਕ ਮੋਟਾਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਜਾਂ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਹੈ ਤਾਂ ਉਨ੍ਹਾਂ ਲਈ ਇਹ ਨੁਸਖਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੁਸੀਂ ਇਸ ਨੁਸਖ਼ੇ ਦਾ 15 ਦਿਨ ਇਸਤਮਾਲ ਕਰ ਕੇ ਆਪ ਦਾ 5 ਕਿਲੋ ਵਜ਼ਨ ਘੱਟ ਕਰ ਸਕਦੇ ਹੋ ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਈ ਵਾਰ ਅਸੀਂ ਬਹੁਤ ਜ਼ਿਆਦਾ ਦਵਾਈਆਂ ਦੀ ਵਰਤੋਂ ਕਰਦੇ ਹਾਂ ਜਿਸ ਨਾਲ ਇੱਕ ਵਾਰ ਤਾਂ ਵਜ਼ਨ ਘੱਟ ਜਾਂਦਾ ਹੈ ਦਵਾਈ ਬੰਦ ਕਰਨ ਤੋਂ ਬਾਅਦ ਸਾਡਾ ਵਜ਼ਨ ਉਸ ਨਾਲੋਂ ਵੀ ਜਿਆਦਾ ਵਧਨਾ ਸ਼ੁਰੂ ਹੋ ਜਾਂਦਾ ਹੈ

ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਸੌਂਫ ਦੀ ਜ਼ਰੂਰਤ ਹੈ ਅੱਜ ਕੱਲ ਆਮ ਸਾਡੀ ਰਸੋਈ ਵਿੱਚ ਪਾਏ ਜਾਂਦੇ ਹਨ ਸੌਂਪੀ ਜਾਵੇ ਤਾਂ ਹੁਣ ਇਹ ਵਿਟਾਮਿਨ ਸੀ ਅਤੇ ਕੈਲਸ਼ੀਅਮ ਤੇ ਹੋਰ ਕਈ ਤਰਾਂ ਦੇ ਭਰਪੂਰ ਮਾਤਰਾ ਵਿੱਚ ਤੱਤ ਹੁੰਦੇ ਹਨ ਹੈ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਸਾਡੇ ਮੋਟਾਪੇ ਨੂੰ ਦੂਰ ਕਰਦਾ ਹੈ ਅਤੇ ਨਾਲ ਹੀ ਸਾਡੇ ਭੋਜਨ ਨੂੰ ਪਚਾਉਂਦਾ ਹੈ ਇਹ ਸਾਡੇ ਖਾਧੀਆਂ ਹੋਏ ਭੋਜਨ ਨੂੰ ਪੇਟ ਵਿਚ ਨਹੀਂ ਬਦਲਣ ਦਿੰਦਾ

WhatsApp Group (Join Now) Join Now

ਤੇ ਸਾਡੇ ਸਰੀਰ ਅੰਦਰ ਵਾਧੂ ਚਰਬੀ ਨੂੰ ਘਟ ਕਰਦਾ ਹੈ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਅੱਧੀ ਕਟੋਰੀ ਸੌਂਫ ਦੀ ਲੈਣੀ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਪੀਸ ਪੀਸ ਲੈਣਾ ਹੈ ਤੇ ਉਸ ਦਾ ਪਾਊਡਰ ਬਣਾ ਲੈਣਾ ਹੈ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਬਾਰ ਬਾਰ ਯਾਦ ਆਉਂਦੀ ਹੈ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਸੌਂਫ ਵਾਲਾ ਦੁੱਧ ਪੀ ਲੈਣਾ ਜਿਸ ਨਾਲ ਉਨ੍ਹਾਂ ਦੀ ਬਿਮਾਰੀ ਦੂਰ ਹੋ ਜਾਏਗੀਸੌਫਾ ਵਾਲਾ ਪਾਣੀ ਪੀਣ ਨਾਲ ਸਾਡੀਆਂ ਹੱਡੀਆਂ

ਮਜ਼ਬੂਤ ਹੁੰਦੀਆਂ ਹਨ ਇਹ ਸਾਡੀ ਯਾਦਾਸ਼ਤ ਤੇਜ਼ ਹੁੰਦੀ ਹੈ ਇਹ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਂਦਾ ਹੈ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਬਰੀਕ ਕਰਨ ਤੋਂ ਬਾਅਦ ਤੁਸੀਂ ਇਕ ਭਾਂਡੇ ਵਿਚ ਇਕ ਵੱਡਾ ਗਲਾਸ ਪਾਣੀ ਦਾ ਲੈਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਤੇ ਉਸ ਵਿੱਚ 2 ਚੱਮਚ ਸੌਫ ਦੇ ਭਾਗੋ ਤੇ ਉਸਨੂੰ ਚੰਗੀ ਤਰਾਂ ਉਬਾਲ ਲਵੋ ਤੁਸੀਂ ਇਸ ਦਾ ਗਰਮ ਗਰਮ ਪਾਣੀ ਦਾ ਹੀ ਸੇਵਨ ਤੁਸੀਂ ਇਸ ਪਾਣੀ ਦਾ ਦਿਨ ਵਿਚ ਦੋ ਵਾਰ ਸੇਵਨ ਕਰਨਾ ਹੈ ਅਤੇ 15 ਦਿਨ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਆਪਣਾ ਪੰਜ ਕਿਲੋ ਵਜ਼ਨ ਕਰ ਸਕਦੇ ਹੋ

ਜਿਨ੍ਹਾਂ ਦੇ ਪੇਟ ਵਿੱਚ ਜਲਨ ਹੁੰਦੀ ਹੈ ਜਾਂ ਫਿਰ ਤੇਜਾਬ ਬਣਦਾ ਹੈ ਤਾਂ ਉਹ ਇਸ ਪਾਣੀ ਦਾ ਸਵੇਰੇ ਖਾਲੀ ਪੇਟ ਸੇਵਨ ਕਰਨਾ ਸਭ ਕੁਝ ਹੋ ਜਾਏਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *