ਅਦਰਕ ਦਾ ਸਲਾਦ-ਜੋੜ ਦਰਦ-ਪੇਟ ਰੋਗ-ਕਮਜ਼ੋਰੀ-ਅੰਦਰਲੀ ਗਰਮੀ ਤੋ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਸਰੀਰ ਦੀ ਕਮਜ਼ੋਰੀ ਹੈ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਪੇਟ ਦੇ ਰੋਗ ਹਨ ਅਤੇ ਪੇਟ ਦੀ ਗਰਮੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ ਅਤੇ ਹੋਰ ਕਈ ਸਮੱਸਿਆ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਇਸ ਨੁਸਖ਼ੇ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਅਤੇ ਤੁਸੀਂ ਇਸ ਦੀ ਮਦਦ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ

ਤੁਹਾਡੇ ਪੇਟ ਵਿੱਚ ਗੈਸ ਬਣਦੀ ਹੋਵੇ ਕਬਜ਼ ਰਹਿੰਦੀ ਹੋਵੇ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ ਤੁਸੀਂ ਇਸ ਨੂੰ ਘਰ ਬੈਠ ਕੇ ਹੀ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਅਦਰਕ ਲੈਣੀ ਹੈ ਅਤੇ ਫਿਰ ਤੁਸੀਂ ਨਿੰਬੂ ਦੀ ਵਰਤੋਂ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਅਦਰਕ ਲੈਣੀ ਹੈ ਅਤੇ ਅਦਰਕ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਫਿਰ ਇਸ ਦਾ ਛਿਲਕਾ ਉਤਾਰ ਲੈਣਾ ਹੈ ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਕਈ ਲੋਕ ਆਉਂਦੇ ਹਨ ਕਿ ਗਰਮੀਆਂ ਵਿੱਚ ਅਦਰਕ ਦੀ ਵਰਤੋਂ ਕਰਨੀ ਨਹੀਂ ਚਾਹੀਦੀ

WhatsApp Group (Join Now) Join Now

ਤੁਸੀਂ ਇਸ ਵਿੱਚ ਹੋਰ ਚੀਜ਼ਾਂ ਮਿਲਾ ਕੇ ਇਸ ਦੀ ਤਸੀਰ ਠੰਢੀ ਵੀ ਕਰ ਸਕਦੇ ਹੋ ਤੁਸੀਂ ਅਦਰਕ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲੈਣਾ ਹੈ ਜਿਵੇਂ ਕਿ ਆਪਾਂ ਗਾਜਰ ਦਾ ਆਚਾਰ ਪਾਉਣ ਵੇਲੇ ਗਾਜਰ ਨੂੰ ਕੱਟਦੇ ਹਾਂ ਉਸ ਤਰ੍ਹਾਂ ਹੀ ਅਦਰਕ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲੈਣਾ ਹੈ ਫਿਰ ਤੁਸੀਂ ਇਕ ਨਿੰਬੂ ਨੂੰ ਕੱਟ ਕੇ ਇਸ ਵਿੱਚ ਚੰਗੀ ਤਰ੍ਹਾਂ ਨਿਚੋੜ ਦੇਣਾ ਹੈ ਫਿਰ ਤੁਸੀਂ ਦੇਖੋਗੇ ਕਿ ਅਦਰਕ ਦਾ ਰੰਗ ਬਦਲ ਜਾਵੇਗਾ ਅਤੇ ਤੁਸੀਂ ਫਿਰ ਬਾਅਦ ਵਿਚ ਇਸ ਵਿਚ ਸੇਂਧਾ ਨਮਕ ਮਿਲਾ ਦੇਣਾ ਹੈ

ਜਾਂ ਫਿਰ ਤੁਸੀਂ ਇਸ ਵਿਚ ਕਾਲਾ ਨਮਕ ਵੀ ਪਾ ਸਕਦੇ ਹੋ ਅਤੇ ਤੁਸੀਂ ਸਿੰਪਲ ਲੂਣ ਦੀ ਵਰਤੋਂ ਨਹੀਂ ਕਰਨੀ ਇਸ ਨੂੰ ਤੁਸੀਂ ਹਫ਼ਤੇ ਭਰ ਲਈ ਹੀ ਬਣਾ ਕੇ ਰੱਖਣਾ ਹੈ ਜਾਂ ਫਿਰ ਤੁਸੀਂ ਇਸ ਨੂੰ ਦੋ ਦਿਨ ਲਈ ਹੀ ਬਣਾ ਕੇ ਰੱਖ ਲਵੋ ਦੋ ਦਿਨ ਇਸ ਦਾ ਸੇਵਨ ਕਰੋ ਅਤੇ ਫਿਰ ਤੁਸੀਂ ਤਾਜ਼ਾ ਇਸਨੂੰ ਬਣਾ ਕੇ ਫਿਰ ਦੋ ਦਿਨ ਲਗਾਤਾਰ ਇਸ ਦਾ ਸੇਵਨ ਕਰੋ ਤੁਸੀਂ ਇਸ ਦੀ ਵਰਤੋਂ ਕਿਸੇ ਵੀ ਟਾਈਮ ਕਰ ਸਕਦੇ ਹੋ ਰੋਟੀ ਦੇ ਨਾਲ ਵੀ ਇਸ ਦਾ ਅਚਾਰ ਦੇ ਰੂਪ ਵਿੱਚ ਸੇਵਨ ਕਰ ਸਕਦੇ ਹੋ ਜਾਂ

ਫਿਰ ਸਲਾਦ ਦੇ ਰੂਪ ਵਿੱਚ ਵੀ ਇਸ ਦਾ ਸੇਵਨ ਕਰ ਸਕਦੇ ਹੋ,ਤੁਸੀਂ ਇਸ ਦੇ ਸੇਵਨ ਨਾਲ ਇਨ੍ਹਾਂ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਘਰ ਬੈਠਿਆਂ ਹੀ ਤੁਸੀਂ ਇਸ ਦਾ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲੇਗਾ ਤੁਹਾਨੂੰ ਇਸ ਦਾ ਸੇਵਨ ਕਰਨ ਨਾਲ ਜੇਕਰ ਆਪਣੇ ਪੇਟ ਵਿੱਚ ਗਰਮੀ ਵਧ ਜਾਂਦੀ ਹੈ ਤਾਂ ਤੁਸੀਂ ਇਸ ਦਾ ਸੇਵਨ ਕਰ ਕੇ ਪੇਟ ਦੀ ਗਰਮੀਆਂ ਨੂੰ ਸਹੀ ਕਰ ਸਕਦੇ ਹੋ ਅਤੇ

ਸਰੀਰ ਦੀ ਕਮਜ਼ੋਰੀ ਵੀ ਦੂਰ ਕਰ ਸਕਦੇ ਹੋ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਇਸ ਤਰ੍ਹਾਂ ਤਿਆਰ ਕਰ ਲੈਣਾ ਹੈ ਅਤੇ ਇਸ ਦਾ ਹਰ ਰੋਜ਼ ਹੀ ਸੇਵਨ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਇਨ੍ਹਾਂ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *