ਸਰ੍ਹੋਂ ਦੇ ਤੇਲ ਵਿੱਚ ਇਸ ਨੂੰ ਮਿਲਾ ਕੇ ਲਗਾ ਲਓਗੇ ਤਾਂ ਤੁਹਾਡੇ ਵਾਲ ਮਜ਼ਬੂਤ ਹੋ ਜਾਣਗੇ ਅਤੇ ਇਸ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਸਰੀਰ ਦੇ ਉੱਪਰ ਕੋਈ ਕਿਸੇ ਪ੍ਰਕਾਰ ਦੀ ਚਮੜੀ ਦਾ ਰੋਗ ਨਹੀਂ ਲੱਗਣਗੇ ਤੁਹਾਡੇ ਵਾਲ ਵੀ ਮਜ਼ਬੂਤ ਹੋਣਗੇ ਤੁਹਾਡਾ ਦਿਮਾਗ ਵੀ ਤੇਜ਼ ਹੋਵੇਗਾ ਤੁਹਾਡੇ ਵਾਲ ਜਡ਼੍ਹ ਤੋਂ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਚਿੱਟੇ ਵਾਲਾਂ ਦੀ ਸਮੱਸਿਆ ਉੱਥੇ ਹੀ ਰੁਕ ਜਾਵੇਗੀ ਤੁਹਾਡੇ ਵਾਲਾਂ ਚ ਸਿਕਰੀ ਕਦੀ ਵੀ ਪੈਦਾ ਨਹੀਂ ਹੋਇਆ ਕਿ ਤੁਹਾਡੇ ਵਾਲ ਚਿੱਟੇ ਨਹੀਂ ਹੋਣਗੇ ਤੁਹਾਡੇ ਸਿਰ ਨੂੰ
ਵੀ ਤਾਕਤ ਮਿਲੇਗੀ ਤੁਹਾਡੇ ਸਿਰ ਦੀਆਂ ਨਾੜਾਂ ਨੂੰ ਵੀ ਤਾਕਤ ਮਿਲੇਗੀ ਇਸ ਨੁਸਖੇ ਦਾ ਇਸਤੇਮਾਲ ਕਰੋ,ਚਰਖੇ ਦਾ ਇਸਤੇਮਾਲ ਕਰਨ ਦੇ ਲਈ ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਇੱਕ ਤੁਸੀਂ ਸਰ੍ਹੋਂ ਦਾ ਤੇਲ ਲੈ ਲੈਣਾ ਹੈ ਉਸ ਤੋਂ ਵੱਧ ਫਿਰ ਤੁਸੀਂ ਕਲੌਂਜੀ ਦੇ ਬੀਜ ਲੈ ਲੈਂਦੇ ਹਨ ਇਹ ਕਲੌਂਜੀ ਸਾਡੇ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਜੇਕਰ ਇਸ ਕਲੌਂਜੀ ਦਾ ਇਸਤੇਮਾਲ ਅਸੀਂ ਹੋਰ ਤਰੀਕੇ ਦੇ ਨਾਲ ਵੀ ਕਰਦੇ ਰਹਿੰਦੇ ਹਾਂ ਤੁਹਾਡਾ ਸਾਡੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ
ਦੂਰ ਹੁੰਦੀਆਂ ਹਨ ਜੇਕਰ ਤੁਸੀ ਕਲੌਂਜੀ ਨੂੰ ਰਾਤ ਨੂੰ ਅੱਧਾ ਚਮਚ ਤੋਂ ਘੱਟ ਲੈ ਕੇ ਇਕ ਗਲਾਸ ਪਾਣੀ ਵਿੱਚ ਪਾ ਕੇ ਰੱਖ ਦਿੰਦੇ ਹਨ ਸਵੇਰੇ ਉੱਠ ਕੇ ਤੁਸੀਂ ਇਸ ਕਲੌਂਜੀ ਨੂੰ ਖਾ ਲੈਂਦੇ ਹੋ ਤਾਂ ਤੁਹਾਡੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੰਦਰੁਸਤ ਰਹੋਗੇ ਅਤੇ ਹੁਣ ਗੱਲ ਕਰਦੇ ਹਾਂ ਕਿ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਵਾਲ ਮਜ਼ਬੂਤ ਕਾਲੇ ਸੰਘਣੇ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਘਰ ਬੈਠੇ ਇਸਤੇਮਾਲ ਕਰਨਾ ਹੈ
ਤੁਸੀਂ ਕੀ ਕਰਨਾ ਹੈ ਕਲੌਂਜੀ ਦੇ ਤਿੰਨ ਚਾਰ ਚੱਮਚ ਲੈ ਲੈਣੇ ਹਨ ਅਤੇ ਉਨ੍ਹਾਂ ਨੂੰ ਤੁਸੀਂ ਪਾਊਡਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿਚ ਦੋ ਤਿੰਨ ਚਮਚ ਸਰ੍ਹੋਂ ਦੇ ਤੇਲ ਦੇ ਪਾ ਲੈਂਦੇ ਹਨ ਇਹ ਜ਼ਿਆਦਾ ਪਤਲੀ ਪੇਸਟ ਵੀ ਨਹੀਂ ਬਣਨੀ ਚਾਹੀਦੀ ਜ਼ਿਆਦਾ ਸੰਘਣੀ ਵੀ ਨਹੀਂ ਬਣਨੀ ਚਾਹੀਦੀ ਤੁਸੀਂ ਆਪਣੇ ਹਿਸਾਬ ਦੇ ਨਾਲ ਇਸ ਪੇਸਟ ਨੂੰ ਤਿਆਰ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਅੱਧੇ ਘੰਟੇ ਲਈ ਰੱਖ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ
ਸਭ ਤੋਂ ਪਹਿਲਾਂ ਪਾਣੀ ਨਾਲ ਧੋ ਲੈਣਾ ਹੈ ਆਪਣੇ ਵਾਲਾਂ ਵਿਚਲਾ ਤੇਲ ਬਾਹਰ ਕੱਢ ਲੈਣਾ ਹੈ ਅਤੇ ਜਦੋਂ ਤੁਹਾਡੇ ਵਾਲ ਸੁੱਕ ਜਾਣਾ ਫਿਰ ਤੁਸੀਂ ਇਸ ਪੇਸਟ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਸਕਦੇ ਆਪਣੇ ਵਾਲਾਂ ਦੀ ਲੰਬਾਈ ਤੇ ਲਗਾ ਲਓ ਅਤੇ ਉਸ ਤੋਂ ਬਾਅਦ ਸਿਰ ਤੁਸੀਂ ਕੀ ਕਰਨਾ ਹੈ ਦੋ ਘੰਟੇ ਦੇ ਲਈ ਲੱਗਿਆ ਰਹਿਣ ਦੇ ਸਕਦੇ ਹੋ ਅਤੇ ਉਸ ਤੋਂ ਵੱਧ ਫਿਰ ਤੁਸੀਂ ਆਪਣੇ ਵਾਲਾਂ ਨੂੰ ਸਾਦੇ ਪਾਣੀ ਦੇ ਨਾਲ ਧੋ ਸਕਦੇ ਹੋ ਇਸ ਪ੍ਰਕਾਰ ਜੇਕਰ ਤੁਸੀਂ ਇਸ ਨੁਸਖਿਆਂ ਦਾ ਇਸਤੇਮਾਲ ਹਫ਼ਤੇ ਵਿੱਚ ਦੋ ਤਿੰਨ ਵਾਰ ਕਰਦੇ
ਰਹਿੰਦੇ ਹੋ ਤੁਹਾਡੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਵਾਲ ਤੁਹਾਡੇ ਕਾਲੇ ਰਹਿਣਗੇ ਵਾਲ ਤੁਹਾਡੇ ਮਜ਼ਬੂਤ ਹੋ ਜਾਣਗੇ ਵਾਲ ਝੜਦੇ ਨਹੀਂ ਟੁੱਟਦੇ ਨਹੀਂ ਮਜ਼ਬੂਤ ਹੋ ਜਾਣਗੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਜੜ੍ਹ ਤੋਂ ਖਤਮ ਹੋ ਜਾਣਗੀਆਂ ਵਾਲਾਂ ਦੇ ਵਿੱਚ ਮਜ਼ਬੂਤੀ ਸੰਘਣੇ ਹੋ ਜਾਣਗੇ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਕਲੌਂਜੀ ਦੇ ਬੀਜ ਲੈ ਲੈਂਦੇ ਹਨ ਉਨ੍ਹਾਂ ਦਾ ਪਾਊਡਰ ਬਣਾ ਲੈਂਦਾ ਹੈ ਉਸ ਵਿੱਚ ਤੇਲ ਮਿਕਸ ਕਰਦਨਾ ਹੈ
ਆਪਣੇ ਵਾਲਾਂ ਤੇ ਲਗਾਉਣਾ ਹੈ ਇਸ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੋ ਜਾਣਗੀਆਂ ਦੂਰ ਅਤੇ ਸਾਰਾ ਨੁਸਖਾ ਵਰਤੋਂ ਅਤੇ ਇਸਤੇਮਾਲ ਕਰੋ,ਇਸ ਨੁਸਖੇ ਦੀ ਸਾਰੀ ਹੀ ਵੀਡੀਓ ਥੱਲੇ ਦਿੱਤੀ ਗਈ ਹੈ ਵੀਡੀਓ ਦੇ ਵਿਚ ਮੈਡਮ ਦੇ ਦੁਆਰਾ ਸਾਰਾ ਕੁਝ ਸਮਝਾ ਦਿੱਤਾ ਗਿਆ ਹੈ ਵੀਡੀਓ ਦੇਖ ਕੇ ਤੁਸੀਂ ਆਪਣੇ ਦੱਸਕੇ ਨੂੰ ਤਿਆਰ ਕਰ ਸਕਦੇ ਹੋ ਵਰਤ ਸਕਦੇ ਹੋ ਅਤੇ ਆਪਣੇ ਵਾਲਾਂ ਦੀਆਂ ਸ-ਮੱ-ਸਿ-ਆ-ਵਾਂ ਨੂੰ ਦੂਰ ਖ਼ਤਮ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ