ਸਿਰ ਦਰਦ ਤੇ ਮਾਈਗ੍ਰੇਨ ਹੋਵੇਗਾ ਜੜ੍ਹ ਤੋਂ ਖਤਮ ਇਸ ਨੁਸਖੇ ਨਾਲ

ਵੀਡੀਓ ਥੱਲੇ ਜਾ ਕੇ ਦੇਖੋ,ਸਿਰ ਦਰਦ ਅਤੇ ਮਾਈਗ੍ਰੇਨ ਜੜ ਤੋਂ ਖ-ਤ-ਮ ਹੋ ਜਾਵੇਗਾ ਜੇਕਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋ, ਤੇ ਅੱਖਾਂ ਦੀ ਕ-ਮ-ਜ਼ੋ-ਰੀ ਵੀ ਦੂ-ਰ ਹੋਵੇਗੀ, ਇਸ ਨਾਲ ਅੱਖਾਂ ਨੂੰ ਤਾ-ਕ-ਤ ਮਿਲੇਗੀ ਸਿਰ ਨੂੰ ਤਾ-ਕ-ਤ ਮਿਲੇਗੀ, ਤੁਹਾਡਾ ਸਿਰ ਦਰਦ ਨਹੀਂ ਹੋਵੇਗਾ ਜਿੰਨਾ ਲੋਕਾਂ ਨੂੰ ਬਹੁਤ ਪੁਰਾਣਾ ਸਿਰ ਦਰਦ ਹੋ ਰਿਹਾ ਹੈ ਉਹਨਾਂ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ, ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਏਕ ਨਾਰੀਅਲ ਦਾ ਸਾਬਤ ਜੁਟ ਲੈਣਾ ਹੈ

ਉਸ ਨੂੰ ਉਸ ਦੇ ਵਿਚਕਾਰ ਇੱਕ ਚਾਕੂ ਦੀ ਮਦਦ ਨਾਲ ਉਸ ਵਿੱਚੋਂ ਇੱਕ ਇਹ ਕਿ ਇੰਚ ਤਾਂ ਸੁ-ਰਾ-ਖ ਕਰ ਦੇਣਾ ਹੈ, ਹੁਣ ਤੁਸੀ 50 ਗ੍ਰਾਮ ਬਦਾਮ ਲੈਣੇ ਹਨ ਜੋ ਕਿ ਇਸ ਦੇ ਵਿਚ ਪਾ ਦੇਣੇ ਅਤੇ 50 ਗ੍ਰਾਮ ਖਸਖਸ ਲੈਣੀ ਹੈ ਉਹ ਵੀ ਇਸ ਨਾਰੀਅਲ ਦੇ ਜੁਟ ਦੇ ਵਿੱਚ ਭਰ ਦੇਣੀ ਹੈ, ਅਤੇ ਉਸ ਤੋਂ ਬਾਅਦ ਜਿਹੜਾ ਇਸ ਦਾ ਉ-ਤ-ਰ ਤੋਂ ਇਕ ਇੰਚ ਦਾ ਟੁ-ਕ-ੜਾ ਉ-ਤਾ-ਰਿ-ਆ ਸੀ ਉਸ ਨੂੰ ਉਸ ਨਾਰੀਅਲ ਦੇ ਉੱਪਰ ਰੱਖ ਕੇ ਇਸ ਨੂੰ ਫਿਰ ਓਸੇ ਤਰ੍ਹਾਂ ਹੀ ਬੰ-ਦ ਕਰ ਦੇਣਾ ਹੈ, ਹੁਣ ਤੁਸੀਂ ਇਕ

ਬਰਤਨ ਵਿਚ ਇਕ ਲੀਟਰ ਗਾਂ ਦਾ ਦੁੱਧ ਲੈਣਾ ਹੈ ਉਸ ਵਿਚ ਇਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਉਸ ਨੂੰ ਗਰਮ ਕਰਨਾ ਹੈ,ਜਦੋਂ ਦੁੱਧ ਦੇ ਵਿੱਚ ਇੱਕ ਉ-ਬਾ-ਲ ਆ ਜਾਵੇ ਉਸ ਤੋਂ ਬਾਅਦ ਫਿਰ ਤੁਸੀਂ ਅਤੇ ਉਸ ਵਿੱਚ ਇਸ ਨਾਰੀਅਲ ਨੂੰ ਰੱਖ ਦੇਣਾ ਹੈ, ਜਿਸ ਪਾਸੇ ਸੁ-ਰਾ-ਖ ਹੈ ਉਸ ਨੂੰ ਤੁਸੀਂ ਉੱਪਰ ਵਾਲੀ ਸਾ-ਈ-ਟ ਕਰਕੇ ਰੱਖਦਾ ਹੈ, ਇਸ ਦੁੱਧ ਨੂੰ ਗਰਮ ਕਰਦੇ ਰਹਿਣਾ ਹੈ ਜਦੋਂ ਸਾਢੇ ਤਿੰਨ ਸੌ ਗ੍ਰਾਮ ਦੁੱਧ ਰਹਿ ਜਾਵੇ ਅਤੇ ਇਸ ਦਾ ਰੰਗ ਲਾਲ ਹੋ ਜਾਵੇ ਉਸ ਤੋਂ ਬਾਅਦ ਫਿਰ ਤੁਸੀ ਇਸ ਨੂੰ ਤੁਸੀਂ ਕਦੀ ਹਲਕੀ ਅੱਗ ਤੇ ਕਰਦਾ ਹੈ

ਕਦੀ ਤੇਜ ਅਗ ਤੇ ਕਰ ਦੇਣਾ ਹੈ ਇਸ ਤਰ੍ਹਾਂ ਕਰਦੇ ਕਰਦੇ ਲਗਭਗ ਦੋ ਘੰਟੇ ਲੱਗ ਸਕਦੇ ਹਨ ਉਸ ਤੋਂ ਬਾਅਦ ਤੁਹਾਡਾ ਹੀ ਨੁ-ਕ-ਤਾ ਬਣ ਕੇ ਤਿਆਰ ਹੋ ਜਾਵੇਗਾ, ਉਸ ਤੋਂ ਬਾਅਦ ਜਦੋਂ ਇਹ ਨਾਰੀਅਲ ਠੰਡਾ ਹੋ ਜਾਵੇ ਫਿਰ ਤੁਸੀਂ ਇਸ ਨੂੰ ਦੌਰੀ ਡੰਡੇ ਦੇ ਵਿਚ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਕੁ-ਟ ਕਰਦਾ ਹੈ , ਅਤੇ ਜਿਹੜਾ ਨਾਰੀਅਲ ਹੈ ਉਸ ਨੂੰ ਕੱ-ਦੂ-ਕ-ਸ ਕਰ ਲੈਣਾ ਹੈ, ਫਿਰ ਇਸ ਨੂੰ ਦ-ਰ-ੜ ਕਰ ਲੈਣਾ ਹੈ ਇਸ ਦਾ ਪਾ-ਊ-ਡ-ਰ ਜਿਹਾ ਬਣ ਜਾਵੇਗਾ, ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ ਪੀਸੀ ਹੋਈ ਮਿਸ਼ਰੀ ਮਿਲਾ

ਦੇਣੀ ਹੈ ਜੋ ਕਿ ਤੁਸੀਂ ਆਪਣੇ ਸੁਆਦ ਅਨੁਸਾਰ ਲੈ ਸਕਦੇ ਹੋ, ਇਸ ਤੋ ਬਾਅਦ ਤੁਸੀ ਇੱਕ ਕੱਚ ਦਾ ਡੱ-ਬਾ ਲੈ ਲੈਣਾ ਹੈ ਉਸ ਦੇ ਵਿੱਚ ਇਸ ਨੂੰ ਭਰ ਕੇ ਰੱਖ ਦੇਣਾ ਹੈ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਦੋ ਚਮਚ ਦੁੱਧ ਨਾਲ ਲੈ ਸਕਦੇ ਹੋ ਜਾਂ ਫਿਰ ਰਾਤ ਨੂੰ ਸੌਣ ਤੋਂ ਦੋ ਚਮਚ ਦੁੱਧ ਨਾਲ ਲੈ ਸਕਦੇ ਹੋ ਸੇਵਨ ਕਰ ਸਕਦੇ ਹੋ ਇਸ ਦਾ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰੋ ਕੇ ਤਾਂ ਤੁਹਾਡੇ ਸਿਰ ਦਰਦ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ, ਪੁਰਾਣੀ ਤੋਂ ਪੁਰਾਣੀ ਮਾ-ਈ-ਗ੍ਰੇ-ਨ ਦੀ ਸ-ਮੱ-ਸਿ-ਆ ਵੀ ਖ-ਤ-ਮ ਹੋ ਤੁਹਾਡੀ ਅੱਖਾਂ ਨੂੰ ਤਾ-ਕ-ਤ ਮਿਲੇਗੀ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.