ਇਹ ਨੁਸਖਾ ਗੋਡਿਆਂ ਦਾ ਸਾਰਾ ਦਰਦ ਤੇ ਸੋਜ ਨੂੰ ਖਿੱਚ ਲਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾ ਐਲੋਵੀਰਾ ਲੈ ਲਵੋ ਤੇ ਉਸ ਦਾ ਛਿਲਕਾ ਉ-ਤਾ-ਰ ਲਵੋ,ਐਲੋਵੀਰਾ ਦੇ ਆਪਣੇ ਸਰੀਰ ਲਈ ਬਹੁਤ ਫਾ-ਇ-ਦੇ ਹੁੰਦੇ ਹਨ ਤੇ ਐਲੋਵੀਰਾ ਦੇ ਅੰਦਰ ਐਂ-ਟੀ-ਇੰ-ਨ-ਫ-ਲਾ-ਮੈ-ਨ-ਟ-ਰੀ ਗੁਣ ਹੁੰਦੇ ਹਨ ਜੋ ਦਰਦ ਦੇ ਨਾਲ-ਨਾਲ ਸੋ-ਜ ਨੂੰ ਵੀ ਦੂ-ਰ ਕਰ ਦਿੰਦੇ ਹਨ,ਐਲੋਵੇਰਾ ਸਰੀਰ ਦੀ ਅੰਦਰੂਨੀ ਸੱ-ਟ ਨੂੰ ਭ-ਰ-ਨ ਦੀ ਕੋਸ਼ਿਸ਼ ਕਰਦਾ ਹੈ,ਜੇ ਤੁਹਾਡੇ ਗੁੱਟਣਿਆ ਵਿੱਚ ਦਰਦ ਹੈ ਤਾਂ ਇਹ ਤੁਹਾਡੇ ਗੁਟਨਿਆ ਦੇ ਦਰਦ ਨੂੰ

ਦੂਰ ਕਰਦਾ ਹੈ ਤੇ ਅੰਦਰੂਨੀ ਸੋ-ਜ ਨੂੰ ਠੀਕ ਕਰਦਾ ਹੈ। ਸਭ ਤੋਂ ਪਹਿਲਾਂ ਤੁਸੀਂ ਐਲੋਵੇਰਾ ਦੇ ਛਿਲਕੇ ਉਤਾਰ ਕੇ ਉਸ ਵਿਚਲੀ ਜੈਲ ਨੂੰ ਕੱਢ ਲਵੋ,ਇਸ ਜੈਲ ਦੇ ਆਪਾਂ ਨੂੰ ਬਹੁਤ ਸਾਰੇ ਫ਼ਾ-ਇ-ਦੇ ਹੁੰਦੇ ਹਨ ਤੁਸੀਂ ਇਸ ਜੈਲ ਨੂੰ ਖਾ ਵੀ ਸਕਦੇ ਹੋ ਜਾਂ ਫਿਰ ਇਸ ਜੈਲ ਨੂੰ ਪਾਣੀ ਵਿੱਚ ਘੋ-ਲ ਕੇ ਪੀ ਵੀ ਸਕਦੇ ਹੋ,ਨਾਲ ਹੀ ਨਾਲ ਤੁਸੀਂ ਇਸ ਦਾ ਪ੍ਰ-ਯੋ-ਗ ਆਪਣੇ ਚਿ-ਹ-ਰੇ ਲਈ ਵੀ ਕਰ ਸਕਦੇ ਹੋ ਇਸ ਨਾਲ ਆਪਣੇ ਚਿਹਰੇ ਦੇ ਦਾਗ-ਧੱਬੇ ਵੀ ਮਿਟ ਜਾਂਦੇ ਹਨ, ਫਿਰ ਤੁਸੀਂ ਇਸ ਜੈਲ ਨੂੰ ਇਕ ਕੌਲੀ ਵਿਚ ਕੱਢ ਕੇ ਆਪਣੇ ਹੱਥਾਂ ਨਾਲ ਥੋੜਾ ਮੈਸ ਕਰ ਲਵੋ

ਤੇ ਫਿਰ ਇਸ ਜੈਲ ਨੂੰ ਥੋੜਾ ਆਪਣੇ ਹੱਥਾਂ ਮੈਸ ਕਰਨ ਤੋਂ ਬਾਅਦ ਉਸ ਨੂੰ ਦੋਰੀ ਡੰਡੇ ਵਿਚ ਥੋੜਾ ਹੋਰ ਪੀਸ ਲਵੋ ਤਾਂ ਕੀ ਇਹ ਚੰਗੀ ਤਰ੍ਹਾਂ ਪਿਸੀ ਜਾਵੇ, ਫਿਰ ਐਲੋਵੀਰਾ ਜੈੱਲ ਨੂੰ ਚੰਗੀ ਤਰ੍ਹਾਂ ਪਿਸਣ ਤੋਂ ਬਾਅਦ ਤੁਸੀਂ ਇਸ ਨੂੰ ਇਕ ਕੌਲੀ ਵਿੱਚ ਕੱਡ ਲਵੋ ਤੇ ਉਸ ਵਿੱਚ ਅੱਧਾ ਚੱਮਚ ਹਲਦੀ ਪਾ-ਊ-ਡ-ਰ ਪਾ ਦਵੋ ਤੇ ਫਿਰ ਇਸ ਵਿੱਚ ਤੀਜੀ ਚੀਜ਼ ਪਾਉਣੀ ਹੈ ਅਰੰਡੀ ਜਾਂ ਸਰੋਂ ਦਾ ਤੇਲ ਤੁਸੀਂ ਇਕ ਚਮਚ ਦੀ ਮਾਤਰਾ ਵਿਚ ਅਰੰਡੀ ਦਾ ਤੇਲ ਪਾ ਦੇਣਾ ਹੈ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ,

ਇਸ ਤੋਂ ਇਲਾਵਾ ਗੁਟਨਿਆ ਦੇ ਦਰਦ ਲਈ ਜੋ ਐ-ਕ-ਸ-ਰ-ਸਾ-ਇ-ਸ ਹੁੰਦੀ ਹੈ ਤੁਸੀਂ ਉਸ ਐ-ਕ-ਸ-ਰ-ਸਾ-ਇ-ਸ ਨੂੰ ਜ਼ਰੂਰ ਕਰੋ ਜਿਸ ਨਾਲ ਤੁਹਾਨੂੰ ਹੋਰ ਵੀ ਜਿਆਦਾ ਫਾਇਦਾ ਹੋ ਸਕੇ ਤੇ ਫਿਰ ਇਸ ਨੁਸਖੇ ਨੂੰ ਤੁਸੀ ਆਪਣੇ ਹੱਥ ਤੇ ਲੈ ਕੇ ਆਪਣੇ ਗੁਟਨੇ ਤੇ ਲਗਾ ਲਵੋ ਤੇ ਹਲਕਾ-ਹਲਕਾ ਮ-ਸਾ-ਜ ਕਰੋ,ਇਹ ਬਹੁਤ ਵਧਿਆ ਨੁਸਖਾ ਹੈ ਇਸ ਦਾ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਨੂੰ ਗੁਟਨਿਆ ਦੇ ਦਰਦ ਤੋਂ ਰਾ-ਹ-ਤ ਮਿਲ ਜਾਵੇਗੀ ਤੇ

ਫਿਰ ਮਸਾਜ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਗੁਟਨੇ ਤੇ ਕੱਪੜੇ ਨਾਲ ਬੰ-ਨ੍ਹ ਲਵੋ ਇਸ ਨਾਲ ਤੁਹਾਡੇ ਗੁਟਨਿਆ ਦਾ ਦਰਦ ਠੀਕ ਹੋ ਜਾਵੇਗਾ ਤੇ ਸੋ-ਜ ਵੀ ਦੂ-ਰ ਹੋ ਜਾਵੇਗੀ। ਇਸ ਤਰ੍ਹਾਂ ਤੁਸੀਂ ਦਿਨ ਵਿਚ ਦੋ ਵਾਰ ਜਾ ਇਕ ਵਾਰ ਵੀ ਕਰ ਸਕਦੇ ਹੋ,ਇਸ ਤਰਾਂ ਲਗਾਤਾਰ ਇਕ ਹਫ਼ਤਾ ਇਸ ਨੁਸਖ਼ੇ ਦਾ ਇ-ਸ-ਤ-ਮਾ-ਲ ਕਰ ਕੇ ਦੇਖ ਲਵੋ ਤੁਹਾਨੂੰ ਇਸ ਨਾਲ ਗੁਟਨਿਆ ਦੇ ਦਰਦ ਤੋਂ ਜਰੂਰ ਆ-ਰਾ-ਮ ਮਿਲ ਜਾਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.