ਤੁਹਾਨੂੰ ਵੀ ਰਾਤ ਨੂੰ ਆਉਂਦੇ ਨੇ ਭੈੜੇ ਭੈੜੇ ਸੁਪਨੇ ਤਾਂ ਇਸ ਤਰਾਂ ਕਰੋ ਬਚਾਅ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

ਕੀ ਤੁਹਾਨੂੰ ਸੁਪਫ਼ਨਿਆਂ ਦੇ ਅ-ਰ-ਥ ਲੱਭਣੇ ਚਾਹੀਦੇ ਹਨ? – ਮ-ਨੋ-ਵਿ-ਗਿ-ਆ-ਨੀ-ਆਂ ਦਾ ਕਹਿਣਾ ਹੈ ਜੇ ਤੁਹਾਨੂੰ ਲਗਾਤਾਰ ਭੈ-ੜੇ ਸੁ-ਫ਼-ਨੇ ਆ ਰਹੇ ਹਨ, ਤਾਂ ਉਨ੍ਹਾਂ ਬਾਰੇ ਸੋਚਣਾ ਤੁਹਾਨੂੰ ਵਧੇਰੇ ਪ੍ਰੇ-ਸ਼ਾ-ਨ ਕਰ ਸਕਦਾ ਹੈ। ਭੈ-ੜੇ ਸੁਫ਼ਨਿਆਂ ਨਾਲੋਂ ਵਧੇਰੇ ਮੁ-ਸੀ-ਬ-ਤਾਂ ਸੁ-ਫ਼-ਨੇ ਬਾਰੇ ਸੋਚਣ ਨਾਲ ਆਉਂਦੀਆਂ ਹਨ। ‘ਸੁਫ਼ਨੇ ਦਾ ਕੰ-ਟੈਂ-ਟ ਕੀ ਹੈ, ਇਸ ਦਾ ਕੋਈ ਮੁੱ-ਲ ਨਹੀਂ। ਕਈ ਵਾਰ ਸਾਡੇ ਕੋਲ ਕਿਸੇ ਕਿ-ਸ-ਮ ਦਾ ਸੁ-ਫ਼-ਨਾ ਹੁੰਦਾ ਹੈ ਤੇ ਕਈ ਵਾਰ ਕੁਝ ਹੋਰ ਕਿ-ਸ-ਮ ਦਾ।

WhatsApp Group (Join Now) Join Now

ਜਦੋਂ ਅਸੀਂ ਸੁ-ਫ਼-ਨੇ ਨੂੰ ਜ਼ਰੂਰੀ ਬਣਾ ਲੈਂਦੇ ਹਾਂ ਤੇ ਇਸ ਬਾਰੇ ਸੋਚਦੇ ਹਾਂ,ਤਾਂ ਚਿੰ-ਤਾ ਵੀ ਵਧ ਜਾਂਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਬੁਰੇ ਸੁ-ਫ਼-ਨੇ ਕਾਰਨ ਨੀਂਦ ਤੋਂ ਉੱਠਦੇ ਹਾਂ ਤੇ ਫਿਰ ਇਸ ਬਾਰੇ ਸੋਚਦੇ ਰਹਿੰਦੇ ਹਾਂ।ਜੇ ਤੁਹਾਨੂੰ ਕਦੇ-ਕਦਾਈਂ ਕੋਈ ਬੁ-ਰਾ ਸੁ-ਫ਼-ਨਾ ਆਉਂਦਾ ਹੈ ਤੇ ਤੁਸੀਂ ਉਸ ਦਾ ਮ-ਤ-ਲ-ਬ ਹੀ ਕੱਢਦੇ ਰਹੋਗੇ, ਤਾਂ ਇਹ ਤੁਹਾਡੀ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੋਵੇਗਾ। ਜੇ ਕਦੇ ਚੰਗੇ ਤੇ ਕਦੇ ਮਾ-ੜੇ ਸੁ-ਪ-ਨੇ ਆ ਰਹੇ ਹਨ ਤਾਂ

ਤੁ-ਹਾ-ਨੂੰ ਚਿੰ-ਤਾ ਨਹੀਂ ਕਰਨੀ ਚਾਹੀਦੀ।ਬਿਹਤਰ ਨੀਂਦ ਲਈ ਕੀ ਕਰਨਾ ਚਾਹੀਦਾ ਹੈ? – ਮ-ਨੋ-ਵਿ-ਗਿ-ਆ-ਨੀ-ਆਂ ਦਾ ਕਹਿਣਾ ਹੈ ਕਿ ਬਿਹਤਰ ਨੀਂਦ ਤੁਹਾਡੇ ਬੁ-ਰੇ ਸੁ-ਫ਼-ਨਿ-ਆਂ ਦੀ ਇ-ਕ–ਸਾ-ਰ-ਤਾ ਨੂੰ ਥੋੜ੍ਹਾ ਘਟਾ ਸਕਦੀ ਹੈ ਤੇ ਹਰ ਵਿਅਕਤੀ ਨੂੰ ਨਿਯਮਤ ਨੀਂਦ ਲੈਣ ਦੀ ਕੋ-ਸ਼ਿ-ਸ਼ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਸੌਣ ਵਿੱਚ ਮੁ-ਸ਼-ਕ-ਲ ਆ ਰਹੀ ਹੈ ਤਾਂ ਇਨ੍ਹਾਂ ਸੁ-ਝਾ-ਵਾਂ ਦੀ ਪਾਲਣ ਕਰੋ:

· ਨਿਯਮਤ ਕਸਰਤ,· ਕੈ-ਫੀ-ਨ, ਅ-ਲ-ਕੋ-ਹ-ਲ ਆਦਿ ਤੋਂ ਪ੍ਰ-ਹੇ-ਜ਼,· ਮੈ-ਡੀ-ਟੇ-ਸ਼-ਨ ਤੇ ਆਰਾਮ ਕਰਨਾ,· ਨਿਯਮਤ ਬ੍ਰੇਕ ਲਓ, ਲਗਾਤਾਰ ਕੰਮ ਨਾ ਕਰੋ,· ਜਿੱਥੇ ਤੁਸੀਂ ਸੌਂ-ਦੇ ਹੋ ਉੱਥੇ ਟੀਵੀ, ਮੋਬਾਈਲ, ਲੈਪਟਾਪ ਆਦਿ ਦੀ ਵਰਤੋਂ ਨਾ ਕਰੋ,· ਜਦੋਂ ਤੁਸੀਂ ਰਾਤ ਨੂੰ ਘਰ ਆਉਂਦੇ ਹੋ, ਤਾਂ ਇੱਕ ਬ੍ਰੇ-ਕ ਲਓ,· ਸੌਣ ਲਈ ਬਿਸਤਰੇ ’ਤੇ ਸੰ-ਗੀ-ਤ ਸੁਣੋ,ਜੇ ਫਿਰ ਵੀ ਤੁਹਾਨੂੰ ਲਗਦਾ ਹੈ ਕਿ ਨੀਂਦ ਵਿੱਚ ਕਿਸੇ ਕਿ-ਸ-ਮ ਦੀ ਸ-ਮੱ-ਸਿ-ਆ ਹੈ ਜਾਂ ਜੇ ਤੁਹਾਡੇ ਸੁਫ਼ਨੇ ਤੁਹਾਨੂੰ ਬਹੁਤ ਪ੍ਰੇ-ਸ਼ਾ-ਨ ਕਰ ਰਹੇ ਹਨ,

ਤਾਂ ਨਿ-ਸ਼-ਚ-ਤ ਤੌਰ ਤੇ ਕਿਸੇ ਮਾ-ਹਿ-ਰ ਨਾਲ ਗੱਲ ਕਰੋ। ਮਾਹਿਰ ਕਿਸੇ ਵੀ ਸ-ਮੱ-ਸਿ-ਆ ਜਿਵੇਂ ਕਿ ਤ-ਣਾ-ਅ ਤੇ ਚਿੰ-ਤਾ ਨੂੰ ਘ-ਟਾ-ਉ-ਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।‘ਨਾ-ਈ-ਟ-ਮੇ-ਅ-ਰ ਡਿ-ਸ-ਆ-ਰ-ਡ-ਰ’ (Nightmare Disorder) ਇੱਕ ਡਾ-ਕ-ਟ-ਰੀ ਸ਼ਬਦ ਹੈ; ਜਿਸ ਦਾ ਅ-ਰ-ਥ ਹੈ ਕਿ ਤੁਹਾਨੂੰ ਨੀਂਦ ਦੌ-ਰਾ-ਨ ਅਜਿਹੇ ਸੁਫ਼ਨੇ ਆ ਰਹੇ ਹਨ ਜੋ ਤੁਹਾਨੂੰ ਵਧੇਰੇ ਪ੍ਰੇ-ਸ਼ਾ-ਨ ਕਰ ਰਹੇ ਹਨ, ਤੁਹਾਡੀ ਨੀਂ-ਦ ਨੂੰ ਪ-ਰੇ-ਸ਼ਾ-ਨ ਕਰ ਰਹੇ ਹਨ ਤੇ ਉਨ੍ਹਾਂ ਦੇ ਕਾਰਨ ਤੁਸੀਂ ਦਿਨ ਵੇਲੇ ਕੰਮ ਕਰਨ ਵਿੱਚ ਅ-ਸ-ਮ-ਰੱ-ਥ ਹੋ।

ਆਖ਼ਰ ਭੈ-ੜੇ ਸੁ-ਫ਼-ਨੇ ਕਿਉਂ ਆਉਂਦੇ? – ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਕੁਝ ਚਿੰ-ਤਾ ਜਾਂ ਪ੍ਰੇ-ਸ਼ਾ-ਨੀ ਹੋਵੇਮਸਾਲੇਦਾਰ ਵਸਤਾਂ ਖਾਣ ਨਾਲ ਭੈ-ੜੇ ਸੁ-ਫ਼-ਨੇ ਆ ਸਕਦੇ ਹਨ – ਸ-ਟੈ-ਨ-ਫੋ-ਰ-ਡ ਯੂ-ਨੀ-ਵ-ਰ-ਸਿ-ਟੀ ਵਿੱਚ ਕੀਤੀ ਗਈ ਇੱਕ ਖੋਜ ਅਨੁਸਾਰ, ਜੋ ਅਸੀਂ ਖਾਂਦੇ ਹਾਂ ਉਹ ਕੁਝ ਹੱਦ ਤੱਕ ਸਾਡੇ ਸੁ-ਫ਼-ਨਿ-ਆਂ ਨੂੰ ਪ੍ਰ-ਭਾ-ਵ-ਤ ਕਰਦਾ ਹੈ। ਇਸ ਦਾ ਇੱਕ ਤਰਕ ਇਹ ਹੈ

ਕਿ ਮ-ਸਾ-ਲੇ-ਦਾ-ਰ ਭੋਜਨ ਖਾਣ ਨਾਲ ਸਰੀਰ ਦਾ ਤਾ-ਪ-ਮਾ-ਨ ਵਧ ਜਾਂਦਾ ਹੈ, ਜਿਸ ਕਾਰਨ ਨੀਂਦ ਸਹੀ ਢੰ-ਗ ਨਾਲ ਨਹੀਂ ਆਉਂਦੀ ਤੇ ਸੁ-ਫ਼-ਨੇ ਆਉਂਦੇ ਹਨ।ਇਸ ਤੋਂ ਇਲਾਵਾ ਨੀਂਦਰ ਦੀਆਂ ਗੋ-ਲੀ-ਆਂ ਲੈਣ ਨਾਲ ਵੀ ਸੁਫ਼ਨੇ ਆ ਸਕਦੇ ਹਨ। ਕਈ ਵਾਰ ਬਹੁਤ ਲੰਮਾ ਸਮਾਂ ਕੋਈ ਅੰ-ਗ-ਰੇ-ਜ਼ੀ ਦ-ਵਾ-ਈ ਲੈਂਦੇ ਰਹਿਣ ਤੋਂ ਬਾਅਦ ਜੇ ਉਸ ਨੂੰ ਛੱ-ਡਿ-ਆ ਜਾਵੇ, ਤਦ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਤ-ਣਾ-ਅ ਵੀ ਸਾਡੇ ਸੁ-ਫ਼-ਨਿ-ਆਂ ਨੂੰ ਪ੍ਰ-ਭਾ-ਵ-ਤ ਕਰ ਸਕਦਾ ਹੈ। ਜੇ ਵਾਰ-ਵਾਰ ਕੋਈ ਸੁਫ਼ਨਾ ਤੁਹਾਨੂੰ ਤੰਗ ਕਰ ਰਿਹਾ ਹੈ, ਤਾਂ ਡਾਕਟਰੀ ਸਹਾਇਤਾ ਜ਼ਰੂਰ ਲਵੋ।

Leave a Reply

Your email address will not be published. Required fields are marked *