ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਦਾ ਰਾਮਬਾਣ ਨੁਕਤਾ ਹੋਇਆ ਇਹ ਹਰਬਲ ਚਾਹਇਸ ਦਾ ਤੁਸੀਂ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਸ਼ੂਗਰ ਤੋ ਛੁਟਕਾਰਾ ਮਿਲ ਜਾਵੇਗਾ ਤੁਹਾਡੀ ਸ਼ੂਗਰ ਨਿਯੰਤਰਣ ਰਹੇਗੀ, ਅੱਜ ਕੱਲ੍ਹ ਲੋਕ ਇਸ ਸਮੱਸਿਆ ਨਾਲ ਬਹੁਤ ਲੋਕ ਪੀੜਤ ਹਨ, ਅਜਕਲ ਸਾਡੇ ਖਾਂਣ ਪੀਣ ਵਿਚ ਮਿਲਾਵਟ ਹੋ ਰਹੀਆਂ ਹਨ ਉੱਪਰ ਦੀ ਰਹਿੰਦੀ ਕਸਰ ਆਪਾਂ ਆਪਣੇ ਆਪ ਕਰ ਰਹੇ ਹਾਂ ਬਜ਼ਾਰ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਅਤੇ
ਹੋਰ ਚੀਜ਼ਾਂ ਦਾ ਅਜਿਹੀਆਂ ਚੀਜ਼ਾਂ ਸੇਵਨ ਕਰਦੇ ਹਾਂ,ਜਿਨ੍ਹਾਂ ਦਾ ਸਾਡੇ ਸਰੀਰ ਨੂੰ ਕੋਈ ਕੁਛ ਮਿਲਦਾ ਹੀ ਨਹੀਂ,ਜਿਹੜੀਆਂ ਸਾਨੂੰ ਪੌਸ਼ਟਿਕ ਤੱਤ ਮਿਲਦੇ ਹਨ ਘਰ ਦੀਆਂ ਚੀਜ਼ਾਂ ਦਾ ਸੇਵਨ ਦੀ ਛੱਡਦੇ ਜਾ ਰਹੇ ਹਾਂ ਅਤੇ ਅਸੀਂ ਨਾ ਹੀ ਕਸਰਤ ਕਰਦੇ ਹਾਂ ਨਾਲ ਹੀ ਸੈਰ ਕਰਦੇ ਹਾਂ ਜਿਸ ਨਾਲ ਸਾਡੇ ਸਰੀਰ ਵਿਚ ਕੋਈ ਵੀ ਵਿ-ਸ਼ੈ-ਲੇ ਪਦਾਰਥ ਬਾਹਰ ਪਸੀਨੇ ਰਾਹੀ ਨਹੀਂ ਨਿਕਲਦੇ ਜਿਸ ਕਾਰਨ ਜਮਾਂ ਹੁੰਦੇ ਰਹਿੰਦੇ ਹਨ ਦੇ ਰੋਗਾਂ ਦਾ ਕਾਰਨ ਬਣ ਜਾਂਦੇ ਹਨ ਅਤੇ ਸਵੇਰੇ ਤੋਂ ਉੱਠਣ ਤੋਂ ਦੋ ਘੰਟੇ
ਬਾਅਦ ਖਾਣਾ ਖਾ ਲਓ ਜਿਸ ਪਰੋਟੀਨ ਭਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਅਤੇ ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਖਾਣਾ ਖਾ ਲਉ ਤਾਂ ਤੁਹਾਨੂੰ ਸ਼ੂਗਰ ਕਦੀ ਵੀ ਨਹੀਂ ਹੁੰਦੀ ਕਿਉਂਕਿ ਜੇਕਰ ਸਮੇਂ ਸਿਰ ਖਾਣਾ ਖਾ ਲੈਂਦੇ ਹਾਂ ਅਤੇ ਜਦੋਂ ਤੱਕ ਅਸੀਂ ਸੋਣਾ ਹੁੰਦਾ ਹੈ ਉਦੋਂ ਤੱਕ ਸਾਡਾ ਭੋਜਨ ਨਾ ਸਾਡੇ ਸਰੀਰ ਵਿੱਚ ਥੱਲੇ ਹੋ ਜਾਂਦਾ ਹੈ,ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਕ ਬਰਤਨ ਵਿੱਚ ਦੋ ਗਲਾਸ ਪਾਣੀ ਲੈ ਲੈਣਾ ਹੈ ਉਸ ਨੂੰ ਗਰਮ ਕਰਨ ਲਈ ਰੱਖਣਾ ਤੁਸੀਂ ਇੱਕ ਆਂਵਲਾ ਲੈਣਾ ਹੈ ਉਸ ਨੂੰ ਕੱਦੂਕਸ ਕਰ ਲੈਣਾਂ ਹੈ ਅਤੇ ਉਸ ਨੂੰ ਇਸ ਪਾਣੀ ਵਿਚੋਂ ਪਾ ਦੇਣਾ ਹੈ,
ਜੇਕਰ ਤੁਹਾਨੂੰ ਆਵਲਾ ਨਹੀਂ ਮਿਲਦਾ ਤਾਂ ਤੁਸੀਂ ਇੱਕ ਚਮਚ ਆਂਵਲੇ ਦਾ ਪਾਊਡਰ ਪਾ ਦਿਓ, ਉਸ ਤੋਂ ਬਾਦ ਫੇਰ ਤੁਸੀਂ ਅਦਰਕ ਇਕ ਇੰਚ ਦਾ ਟੁਕੜਾ ਲੈ ਲੈਣਾ ਹੈ ਅਤੇ ਉਸ ਨੂੰ ਕੱਦੂਕਸ ਕਰਕੇ ਇਸ ਪਾਣੀ ਵਿਚ ਪਾ ਦੇਣਾ ਹੈ ਫੇਰ ਤੁਸੀਂ ਇਸ ਪਾਣੀ ਚੰਗੀ ਤਰ੍ਹਾਂ ਗਰਮ ਕਰਨਾ ਹੈ,ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿਚ 8 ਤੋਂ 10 ਪੁਦੀਨੇ ਦੇ ਪੱਤੇ ਪਾਉਣੇ ਹਨ, ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਛਾਣ ਕੇ ਵੱਖ ਕਰ ਲੈਣਾ ਹੈ, ਤੁਸੀ ਇਸ ਨੂੰ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ,
ਇਸ ਦਾ ਸੇਵਨ ਕਰਨ ਨਾਲ ਤੁਹਾਡਾ ਸ਼ੂਗਰ ਦਾ ਲੈਵਲ ਸਹੀ ਹੋ ਜਾਵੇਗਾ ਅਤੇ ਤੁਹਾਡੇ ਸਰੀਰ ਵਿਚ ਸਾਰਾ ਦਿਨ ਤਾਕਤ ਮਹਿਸੂਸ ਰਹੇਗੀ ਅਤੇ ਤੁਸੀਂ ਇਸ ਦੇ ਨਾਲ ਇਕ ਹੋਰ ਨੁਕਤਾ ਇਸਤੇਮਾਲ ਕਰਨਾ ਹੈ ਜੋ ਕਿ ਤੁਸੀਂ ਇੱਕ ਅੱਕ ਦਾ ਪਤਾ ਲੈਣਾ ਹੈ ਉਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾਂ ਹੈ ਉਸ ਨੂੰ ਰਾਤ ਸਮੇਂ ਆਪਣੇ ਪੈਰ ਦੇ ਥੱਲੇ ਤਲੀ ਤੇ ਰੱਖ ਕੇ ਉਸ ਨੂੰ ਕਿਸੇ ਚੀਜ਼ ਨਾਲ ਆਪਣੇ ਪੈਰ ਤੇ ਬੰਨ੍ ਲੈਣਾ ਇਸ ਤਰ੍ਹਾਂ ਸਾਰੀ ਰਾਤ ਬੰਨ੍ਹੇ ਰਹਿੰਦਾ ਹੈ ਅਤੇ ਸਵੇਰੇ ਉੱਠ ਕੇ ਉਸ ਨੂੰ ਆਪਣੇ ਪੈਰ ਦੀ ਤਲੀ ਤੋਂ ਖੋਲ੍ਹ ਦੇਣਾ ਹੈ,
ਜਿਸ ਨਾਲ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ ਕੁਝ ਹੀ ਦਿਨ ਦੇਵੇ ਤੁਹਾਡੀ ਸ਼ੂਗਰ ਦੀ ਸਮੱਸਿਆ ਖਤਮ ਹੋ ਜਾਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚੋਂ ਸਾਰੇ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਣਗੇ ਤੁਹਾਡੇ ਪੈਨਕਿਰਿਆ ਸਹੀ ਕੰਮ ਕਰੇਗੀ ਇੰਸੂਲੀਨ ਵੀ ਸਹੀ ਕੰਮ ਕਰੇਗੀ,
ਇਸ ਨਾਲ ਤੁਹਾਡੀ ਸ਼ੂਗਰ ਦਾ ਲੈਵਲ ਸਹੀ ਰਹੇਗਾ ਇਸ ਲਈ ਤੁਸੀਂ ਇਸ ਜਾਣਕਾਰੀ ਅਨੁਸਾਰ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰੋ ਅਤੇ ਆਪਣੀ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਲਓ ਤੁਸੀਂ ਕਸਰਤ ਵੀ ਜ਼ਰੂਰ ਕਰਨੀ ਹੈ ਸੈਰ ਵੀ ਜ਼ਰੂਰ ਕਰਨੀ ਹੈ ਸਾਡੇ ਸ਼ੁਧ ਭੋਜਨ ਦਾ ਸੇਵਨ ਕਰਨਾ ਹੈ ਬਾਹਰੀ ਚੀਜ਼ਾਂ ਦਾ ਸੇਵਨ ਛੱਡਣਾ ਪਵੇਗਾ ਜਿਸ ਨਾਲ ਤੁਸੀਂ ਤੰਦਰੁਸਤ ਰਹੋਗੇ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ