ਨੀਂਦ ਰਾਤ ਨੂੰ ਨਹੀਂ ਆਉਂਦੀ ਇਸ ਨੁਸਖ਼ੇ ਨਾਲ ਪੂਰੀ ਗੂੜ੍ਹੀ ਨੀਂਦ ਆਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ,ਇਸ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਨਹੀਂ ਹੋਵੇਗੀ ਤੁਹਾਨੂੰ ਵਧੀਆ ਰਾਤ ਨੂੰ ਨੀਂਦ ਆਇਆ ਕਰੇਗੀ,ਅੱਜਕਲ ਕਈ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਕਈ ਵਾਰ ਦਿਮਾਗੀ ਪ੍ਰੇਸ਼ਾਨੀ ਹੁੰਦੀ ਹੈ ਕਿਸੇ ਕੰਮ ਦੀ ਟੈਨਸ਼ਨ ਹੁੰਦੀ ਹੈ,ਅਤੇ ਜਾਂ ਫਿਰ ਕੋਈ ਹੋਰ ਸਮੱਸਿਆ ਹੁੰਦੀ ਹੈ ਜਿਸ ਨਾਲ ਉਨ੍ਹਾਂ ਨੂੰ ਰਾਤ ਨੂੰ

ਨੀਂਦ ਨਹੀਂ ਜਾਂ ਨੀਂਦ ਆਉਂਦੀ ਹੈ ਤਾਂ ਬਾਰ ਬਾਰ ਯਾਗ ਆ ਜਾਂਦੀ ਹੈ,ਰਾਤ ਨੂੰ ਵਧੀਆ ਗੂਹੜੀ ਨੀਂਦਰ ਸਕੂਨ ਭਰੀ ਨੀਂਦ ਲੈਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਇਸ ਪ੍ਰਕਾਰ ਹਨ ਤੁਸੀਂ ਸੰਖਪੁਸ਼ਪੀ ਲੈਣੀ ਹੈ ਸੌ ਗਰਾਮ, ਬਰੰਮੀ ਬੂਟੀ ਸੌ ਗ੍ਰਾਮ, ਕੱਢਣ ਵਾਲੇ ਬਦਾਮ ਸੌ ਗ੍ਰਾਮ ਗਿਰੀ ਵਾਲੇ ਬਦਾਮ ਨਹੀਂ ਲੈਣੇ, ਜਿਨ੍ਹਾਂ ਨੂੰ ਖੋਪੇ ਦੇ ਵਿੱਚੋਂ ਕੱਢਣਾ ਪੈਂਦਾ ਹੈ ਉਹ ਬਦਾਮ ਲੈਣੇ ਹਨ, ਖੱਸਖੱਸ 50 ਗ੍ਰਾਮ ਲੈ ਲਓ, ਚਾਰ ਤਰਾਂ ਦੇ ਮੱਗਜ਼ ਲੈ ਲਓ ਪੱਚੀ ਪੱਚੀ ਗਰਾਮ, ਮੋਤੀ ਪਿਸਤੀ 10ਗ੍ਰਾਮ,

WhatsApp Group (Join Now) Join Now

ਕਾਲੀ ਮਿਰਚ 50 ਗ੍ਰਾਮ ਸਰਪਗੰਧਾ ਸੌ ਗ੍ਰਾਮ ਨਾਗਕੇਸਰ 50 ਗ੍ਰਾਮ ਜਟਾਮਾਸੀ ਸੌ ਗ੍ਰਾਮ ਇਸ ਪ੍ਰਕਾਰ ਉੱਪਰ ਦੱਸੀਆਂ ਗਈਆਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਕੇ ਆਉਣਾ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਘਰੇ ਲਿਆ ਕੇ ਇਹਨਾਂ ਨੂੰ ਪਾਊਡਰ ਬਣਾ ਲੈਣਾ ਹੈ ਇਸ ਦੱਸੋ ਤੁਸੀਂ ਸਵੇਰੇ ਇਕ ਚਮਚਾ ਖਾਲੀ ਪੇਟ ਸਵੇਰੇ ਲੈ ਲੈਣਾ ਹੈ ਇਕ ਗਲਾਸ ਦੁੱਧ ਲੈਣਾ ਹੈ ਉਸ ਵਿੱਚ ਇੱਕ ਚੱਮਚ ਦੇਸੀ ਘਿਓ ਪਾ ਲੈਣਾ ਹੈ ਕਦੇ ਰਾਤ ਨੂੰ ਇਕ ਚਮਚਾ ਇਸ ਪਾਊਡਰ ਦਾ ਰੋਟੀ ਖਾਣ ਤੋਂ ਦੋ ਘੰਟੇ ਪਹਿਲਾਂ,

ਸ਼ਾਮ ਨੂੰ ਵੀ ਉਸੇ ਤਰਾਂ ਤੁਸੀਂ ਇਕ ਗਲਾਸ ਦੁੱਧ ਲੈਣਾ ਹੈ,ਉਸ ਵਿਚ ਇੱਕ ਚਮਚ ਦੇਸੀ ਘਿਓ ਪਾਲਣਾ ਹੈ ਅਤੇ 1 ਚੱਮਚ ਇਸ ਤਿਆਰ ਕੀਤੇ ਗਏ ਪਾਊਡਰ ਦਾ,ਤੁਹਾਨੂੰ ਪਹਿਲੇ ਦਿਨ ਹੀ ਵਧੀਆ ਨੀਂਦ ਆਵੇਗੀ ਪਹਿਲੇ ਦਿਨ ਤੋਂ ਹੀ ਤੁਹਾਨੂੰ ਵਧੀਆ ਫਰਕ ਨਜ਼ਰ ਦੇਖਣ ਨੂੰ ਮਿਲੇਗਾ, ਤੁਹਾਡਾ ਸਰੀਰ ਤਾਜ਼ਗੀ ਮਹਿਸੂਸ ਕਰੇਗਾ ਤੁਹਾਡਾ ਸਰੀਰ ਵਧੀਆ ਖੁੱਲ੍ਹ ਜਾਵੇਗਾ ਤੁਹਾਡੇ ਸਰੀਰ ਦੀ ਥਕਾਵਟ ਦੂਰ ਹੋ ਜਾਵੇਗੀ,ਤੁਹਾਡਾ ਸਰੀਰ ਸੁਸਤੀ ਮਹਿਸੂਸ ਕਰੇਗਾ,

ਇਸ ਪ੍ਰਕਾਰ ਉੱਪਰ ਦੱਸੇ ਗਏ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ, ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਮੋਬਾਇਲ ਫੋਨ ਟੀਵੀ ਦੀ ਵਰਤੋਂ ਘੱਟ ਤੋਂ ਘੱਟ ਕਰੋ, ਅਤੇ ਦਿਮਾਗ ਤੇ ਚਿੰਤਾ ਪ੍ਰੇਸ਼ਾਨੀ ਵੀ ਘੱਟ ਰੱਖੋ ਅਤੇ ਇਸ ਦੱਸੇ ਗਏ ਨੁਕਤੇ ਦਾ ਇਸਤੇਮਾਲ ਕਰੋ ਜਿਸ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *