ਕੋਲਡ ਡਰਿੰਕ ਪੀਣ ਤੋਂ 60 ਮਿੰਟ ਬਾਅਦ ਸਾਡੇ ਸਰੀਰ ਵਿਚ ਕੀ ਹੁੰਦਾ

ਵੀਡੀਓ ਥੱਲੇ ਜਾ ਕੇ ਦੇਖੋ,ਕੋਲਡ ਡ੍ਰਿੰਕ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿਚ ਅਗਲੇ 60 ਮਿੰਟ ਤੱਕ ਇਹ ਪ੍ਰਕਿਰਿਆ ਹੁੰਦੀ ਹੈ, ਅੱਜ ਕੱਲ੍ਹ ਲੋਕ tv mobile ਤੋਂ ਦੇਖ ਕੇ,ਇਹਨਾ ਕੋਲ ਡਰਿੰਕ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ ਅਤੇ ਇਹਨਾਂ ਨੂੰ ਪੀਣ ਦੀ ਇੱਛਾ ਜਗਾਉਂਦੇ ਹਨ, ਪਰ ਇਹਨਾਂ ਨਾਲ ਹੋਣ ਵਾਲੇ ਨੁਕਸਾਨ ਦਾ ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ,ਗਰਮੀਆਂ ਵਿਚ ਆਪਣੀ ਗਰਮੀ ਨੂੰ ਖਤਮ ਕਰਨ ਲਈ ਲੋਕ ਇਸ ਦਾ ਸਹਾਰਾ ਲੈਂਦੇ ਹਨ

WhatsApp Group (Join Now) Join Now

ਪਰ ਇਹ ਸਭ ਕੁਝ ਗਲਤ ਹੁੰਦਾ ਹੈ,ਇਹ ਸਾਡੇ ਸਰੀਰ ਵਿੱਚ ਐਸਿਡ ਦੀ ਮਾਤਰਾ ਨੂੰ ਵਧਾ ਦਿੰਦੇ ਹਨ ਅਤੇ ਪੇਟ ਵਿੱਚ ਸ਼ੂਗਰ ਦੀ ਮਾਤਰਾ ਨੂੰ ਵਧਾ ਦਿੰਦੇ ਹਨ,ਜਿਹੜੇ ਲੋਕ ਕੋਲਡ ਡਰਿਕ ਜਾਦਾ ਪੀਂਦੇ ਹਨ ਉਨ੍ਹਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਹੈ ਸਾਡੇ ਸਰੀਰ ਵਿੱਚ ਇਹ ਸਮੱਸਿਆ ਆਈ ਹੈ, ਇਸ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਹੁੰਦੇ,ਕੋਲ ਡਰਿੰਕ ਦਾ ਸੇਵਨ ਕਰਨਾ ਇਸ ਦਾ ਸਿੱਧਾ ਸਿੱਧਾ ਸੰਪਰਕ ਖੰਡ ਨਾਲ ਹੁੰਦਾ ਹੈ,

ਕਿਉਂਕਿ ਇੱਕ 350 ml ਵਾਲੀ ਬੋਤਲ ਵਿੱਚ ਲੱਗਭੱਗ 35 ਤੋਂ 45 ਗਰਾਮ ਸ਼ੂਗਰ ਹੁੰਦੀ ਹੈ, ਜੇਕਰ ਅਸੀਂ ਇਕ ਗਲਾਸ ਕੋਲਡ ਡਰਿਕ ਪੀਨੇ ਹਾਂ ਤਾਂ ਸਾਡੇ ਸਰੀਰ ਦੇ ਅੰਦਰ 10 ਚਮਚ ਸ਼ੂਗਰ ਚਲੀ ਜਾਂਦੀ ਹੈ, ਇਹ ਸਾਡੇ ਸਰੀਰ ਵਿਚ ਗੁਲੂਕੋਜ਼ ਦੀ ਮਾਤਰਾ ਨੂੰ ਵਧਾ ਦਿੰਦੀ ਹੈ,ਇਹ ਇਕ ਵਾਰ ਵਿਚ ਏਨੀ ਸ਼ੁਕਰ ਗੁਜ਼ਾਰ ਦਿੰਦੀ ਹੈ ਕਿ ਜਿੰਨੀ ਸਾਨੂੰ ਸਾਰੇ ਦਿਨ ਵਿੱਚ ਚਾਹੀਦੀ ਹੁੰਦੀ ਹੈ,ਇਸ ਵਿਚ ਫਾਸਫੋਰਸ ਏਨੀ ਸਾਰੀ ਮਾਤਰਾ ਵਿੱਚ ਪਾਇਆ ਹੁੰਦਾ ਹੈ ਤਾਂ ਕਰਕੇ ਆਪਾਂ ਨੂੰ ਪਤਾ ਨਹੀਂ ਲੱਗਦਾ

ਕਿ ਇਸ ਵਿਚ ਸ਼ੂਗਰ ਦੀ ਮਾਤਰਾ ਕਿੰਨੀ ਹੈ ਅਤੇ ਆਪਾ ਨੂੰ ਪਤਾ ਨਹੀਂ ਲੱਗਦਾ,ਇਸ ਨੂੰ ਪੀਣ ਨਾਲ ਸਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ ਅਤੇ ਉਸ ਨੂੰ ਖਤਮ ਕਰਨ ਲਈ ਇਨਸੂਲਿਨ ਇਸ ਨੂੰ ਹਜ਼ਮ ਕਰਨ ਲਈ ਦਾ ਵਹਾਅ ਵੀ ਤੇਜ਼ ਹੋ ਜਾਂਦਾ ਹੈ,ਇਸ ਤਰ੍ਹਾਂ ਸਾਡੇ ਸਰੀਰ ਵਿਚ ਹੋ ਰਹੀ ਪ੍ਰਕਿਰਿਆ ਨੂੰ ਸਾਡਾ ਲੀਵਰ ਸਹੀ ਨਹੀ ਕਰ ਪਾਉਂਦਾ,ਇਸ ਤਰ੍ਹਾਂ ਸਾਡਾ ਸਰੀਰ ਸ਼ੂਗਰ ਨੂੰ ਪਚਾਉਣ ਦੇ ਇਲਾਵਾ ਉਹ ਸਾਡੇ ਸਰੀਰ ਵਿੱਚ ਫੈਟ ਨੂੰ ਵਧਾਉਣ ਵਿੱਚ ਲੱਗ ਜਾਂਦਾ ਹੈ, ਇਸ ਨਾਲ ਇਸ ਵਿੱਚ ਕੈਫ਼ੀਨ ਵੀ ਪਾਇਆ ਜਾਂਦਾ ਹੈ,

ਇਸ ਨਾਲ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਫੈਲ ਲੱਗ ਜਾਂਦੀਆਂ ਹਨ ਇਸ ਨੂੰ ਪੀਣ ਨਾਲ ਸਾਡਾ ਆਲਸ ਗਾਇਬ ਹੋਣ ਲੱਗ ਜਾਂਦਾ ਹੈ,ਇਸ ਨੂੰ ਪੀਣ ਨਾਲ ਵਿਅਕਤੀ ਸੁਸਤ ਹੋਣ ਲੱਗ ਜਾਂਦਾ ਹੈ ਇਸ ਨਾਲ ਸਾਡੇ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ, ਇਸ ਤਰ੍ਹਾਂ ਸਾਡਾ ਸਰੀਰ ਲਿਬਰ ਸ਼ੂਗਰ ਹੋਰ ਜ਼ਿਆਦਾ ਛੱਡਣ ਲੱਗ ਜਾਂਦਾ ਹੈ, ਇਸ ਤੋ ਥੋੜੇ ਚਿਰ ਬਾਅਦ ਸਾਨੂੰ ਸਾਡੇ ਦਿਮਾਗ ਵਿਚ ਇੱਕ ਖੁਸ਼ੀ ਜਿਹੀ ਚੱਲ ਪੈਂਦੀ ਹੈ,ਜੇ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਅਸੀਂ ਕਿਸੇ ਪ੍ਰਕਾਰ ਦਾ ਨਸ਼ਾ ਕੀਤਾ ਹੁੰਦਾ ਹੈ,

ਇਸ ਤਰ੍ਹਾਂ ਸਾਡਾ ਸਰੀਰ ਵਾਰੀ ਵਾਰੀ ਉਸ ਤਰ੍ਹਾਂ ਉਸ ਨੂੰ ਪੀਣ ਲਈ ਮਜਬੂਰ ਕਰਦਾ ਹੈ,ਇਸ ਨੂੰ ਪੀਣ ਤੋਂ ਇਕ ਘੰਟੇ ਬਾਅਦ ਇਸ ਦਾ ਫਾਸਫੋਰਸ ਐਸਿਡ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੰਦਾ ਹੈ,ਜਿਸ ਨਾਲ ਬਾਅਦ ਵਿੱਚ ਪਿਸ਼ਾਬ ਵੀ ਜ਼ਿਆਦਾ ਹੁੰਦਾ ਹੈ, ਇਸ ਨਾਲ ਸਾਡੇ ਸਰੀਰ ਵਿੱਚ ਕੈਲਸ਼ੀਅਮ ਮੈਗਨੀਸ਼ਮ ਅਤੇ ਜ਼ਿੰਕ ਦੀ ਕਮੀ ਹੋ ਜਾਂਦੀ ਹੈ,ਜਿਸ ਨਾਲ ਹੱਡੀਆਂ ਅਤੇ ਮਾਸ ਪੇਸ਼ੀਆਂ ਤੇਜ਼ੀ ਨਾਲ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ,

ਇਸ ਨਾਲ ਇਕ ਘੰਟੇ ਬਾਅਦ ਸਾਡਾ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ,ਇਸ ਨਾਲ ਸਾਡੇ ਸਰੀਰ ਦਾ ਪਾਣੀ ਸੁੱਕ ਜਾਂਦਾ ਹੈ ਅਤੇ ਸਾਡਾ ਸਰੀਰ ਡੀਹਾਈਡਰੇਟ ਹੋਣ ਲੱਗ ਜਾਂਦਾ,ਇਸ ਨੂੰ ਬਣਾਉਣ ਵਿੱਚ ਸਾਥ ਕਿਸੇ ਵੀ ਫਲ ਫਰੂਟ ਦਾ ਇਸਤੇਮਾਲ ਨਹੀਂ ਹੁੰਦਾ ਇਸ ਵਿੱਚ ਕੈਮੀਕਲ ਪਾਏ ਹੁੰਦੇ ਹਨ, ਇਸ ਵਿੱਚ ਕੁਝ ਵੀ ਅਜਿਹਾ ਤੱਤ ਨਹੀਂ ਹੁੰਦਾ ਜੋ ਕਿ ਸਾਡੇ ਸਰੀਰ ਨੂੰ ਫਾਇਦਾ ਕਰੇ,ਬਰੈਸਟ ਕੈਸਰ, ਡਾਇਬਟੀਜ਼, ਸ਼ੂਗਰ, ਮੋਟਾਪਾ ਹੱਡੀਆਂ ਅਤੇ ਮਾਸਪੇਸ਼ੀਆਂ ਇਹਨਾਂ ਦੀ

ਸਮੱਸਿਆ ਪੈਦਾ ਹੋ ਜਾਂਦੀ ਹੈ, ਫੈਟੀ ਲੀਵਰ ਐਸੀਡਿਟੀ ਪੇਟ ਵਿੱਚ ਕਾਰਨ,ਪਿਸ਼ਾਬ ਨਾਲ ਸੰਬੰਧਿਤ ਸਮੱਸਿਆਵਾਂ ਪੇਟ ਨਾਲ ਸੰਬੰਧਿਤ ਸਮੱਸਿਆਵਾਂ,ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਹੈ ਅਤੇ ਹਾਰਟ ਅਟੈਕ ਹੋਣ ਦੀ ਸਮੱਸਿਆ ਜ਼ਿਆਦਾ ਵਧ ਜਾਂਦੀਆਂ ਹਨ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਇਸ ਦਾ ਇਸਤੇਮਾਲ ਨਹੀਂ ਕਰਨਾ,ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ,

ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਜੇਕਰ ਤੁਹਾਨੂੰ ਆਪਣੀਂ ਸੇਹਤ ਨਾਲ ਪਿਆਰ ਹੈ ਤਾਂ ਤੁਸੀਂ ਇਸ ਨੂੰ ਛੱਡ ਦਿਓ,ਅਤੇ ਫਲ-ਫਰੂਟ ਦਾ ਸੇਵਨ ਕਰੋ ਵਧੇਰੇ ਪਾਣੀ ਦਾ ਸੇਵਨ ਕਰੋ,ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *