ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ਼ ਦਸਦੇ ਹਾਂ.ਇਹ ਦੇਸੀ ਇਲਾਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾਣਕਾਰੀ ਆਵਦੇ ਕੋਲੋਂ ਨਹੀਂ ਦਿੰਦੇ..ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.
ਸਾਡੇ ਵੱਡੇ ਬਜ਼ੁਰਗ ਹਰ ਰੋਜ਼ ਬਦਾਮ ਦਾ ਸੇਵਨ ਜ਼ਰੂਰ ਕਰਦੇ ਸਨ ਕਿਉਂਕਿ ਬਦਾਮ ਵਿਚ ਕੈਲਸ਼ੀਅਮ,ਮੈਗਨੀਸ਼ੀਅਮ,ਪੋਟਾਸ਼ੀਅਮ,ਵਿਟਾਮਿਨ ਡੀ ਅਤੇ ਹੋਰ ਕਈ ਪੋ-ਸ਼-ਕ ਤੱਤ ਪਾਏ ਜਾਂਦੇ ਹਨ ,ਜੋ ਕਿ ਸਾਡੇ ਅੱਖਾਂ ਥੱ-ਲੇ ਪੈਣ ਵਾਲੇ ਕਾਲੇ ਘੇਰੇ,ਸਾਡੇ ਚਿਹਰੇ,ਸਾਡੇ ਵਾਲਾ ਲਈ ਚੰਗਾ ਹੁੰਦਾ ਹੈ ਸਗੋਂ 25 ਤੋਂ ਵੀ ਜ਼ਿਆਦਾ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ,ਅਕਸਰ ਅਸੀਂ ਬਦਾਮ ਨੂੰ ਛਿਲਕੇ ਸਮੇਤ ਵੀ ਖਾ ਲੈਂਦੇ ਹਾਂ ਪਰ ਬਦਾਮ ਦਾ ਛਿਲਕਾ ਉਤਾਰ ਕੇ
ਹੀ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ। ਬਦਾਮ ਦੇ ਛਿਲਕਿਆਂ ਵਿਚ ਡੈ-ਨੀ ਨਾਮ ਦਾ ਇੱਕ ਪਦਾਰਥ ਹੁੰਦਾ ਹੈ, ਜੋ ਕਿ ਬਦਾਮ ਦੇ ਪੌਸ਼ਟਿਕ ਤੱਤ ਸਰੀਰ ਵਿੱਚ ਨਹੀਂ ਪਹੁੰਚਣ ਦਿੰਦਾ। ਇਸ ਲਈ ਹਮੇਸ਼ਾ ਬਦਾਮ ਦਾ ਛਿਲਕਾ ਉਤਾਰ ਕੇ ਹੀ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ।ਦਿਲ ਦੀ ਬੀਮਾਰਿਆਂ ਲਈ ਬਦਾਮ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ।ਇਸ ਲਈ ਹਮੇਸ਼ਾ ਬਦਾਮ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ,ਬਲੱਡ ਪ੍ਰੈਸ਼ਰ ਲਈ ਬਦਾਮ ਵਰਦਾਨ
ਦਾ ਕੰਮ ਕਰਦਾ ਹੈ।ਹਾਈ ਬਲੱਡ ਪ੍ਰੈਸ਼ਰ ਦੇ ਨਾਲ ਕਿਡਨੀ ਫੇਲ੍ਹ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇਕਰ ਤੁਹਾਡੇ ਘਰ ਵਿੱਚ ਕੋਈ ਛੋਟਾ ਬੱਚਾ ਹੈ ਤਾਂ ਉਸ ਨੂੰ ਹਰ ਰੋਜ਼ ਬਦਾਮ ਜ਼ਰੂਰ ਦਿਓ,ਕਿਉਂਕਿ ਬਦਾਮ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ ਅਤੇ ਨਾਲ ਹੀ ਬੱਚੇ ਦੇ ਦਿਮਾਗ ਨੂੰ ਵੀ ਤੇਜ਼ ਕਰਦਾ ਹੈ ਅਤੇ ਬੱਚੇ ਦੀ ਯਾਦਦਾਸ਼ਤ ਸ਼ਕਤੀ ਨੂੰ ਵੀ ਵਧਾਉਂਦਾ ਹੈ। ਨਾਲ ਹੀ ਬਦਾਮ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
ਦੋਸਤੋ ਅਮਰੀਕਨ ਡਾਇਬਟੀਜ਼ ਐਸੋਸੀਏਸ਼ ਦੁਆਰਾ ਡਾਇਬਿਟੀਜ਼ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਇਹ ਡਾਇਬਟੀਜ਼ ਨੂੰ ਕੰਟਰੋਲ ਕਰਦਾ ਹੈ। ਕੈਂਸਰ ਅਤੇ ਹਾਈ ਕਲੈਸਟਰੋਲ ਤੋਂ ਬਚਣ ਲਈ ਵੀ ਬਦਾਮ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਕਿੰਨੀ ਮਾਤਰਾ ਵਿਚ ਅਤੇ ਕਿਸ ਸਮੇਂ ਬਦਾਮ ਦਾ ਸੇ-ਵ-ਨ ਕਰਨਾ ਚਾਹੀਦਾ ਹੈ।
ਦੋਸਤੋ ਜੇਕਰ ਤੁਸੀਂ ਬਦਾਮ ਦਾ ਸੇਵਨ ਸਵੇਰ ਦੇ ਸਮੇਂ ਕਰਦੇ ਹੋ ਤਾਂ ਤੁਸੀਂ ਇਸ ਨੂੰ ਕਿਸੇ ਚੀਜ਼ ਦੇ ਵਿੱਚ ਮਿਕਸ ਕਰਕੇ ਲਵੋ। ਦੋਸਤੋ ਤੁਸੀਂ 12 ਬਦਾਮ ਹਰ ਰੋਜ਼ ਰਾਤ ਨੂੰ ਪਾਣੀ ਵਿਚ ਭਿਓਂ ਕੇ,ਸਵੇਰੇ ਉੱਠ ਕੇ ਇਸ ਦਾ ਛਿਲਕਾ ਉਤਾਰ ਕੇ ਇਸ ਨੂੰ ਖਜੂਰ ਜਾਂ ਫਿਰ ਕਿਸ਼ਮਿਸ਼ ਨਾਲ ਮਿਲਾ ਕੇ ਇਸ ਦਾ ਪੇਸਟ ਬਣਾ ਕੇ ਬਦਾਮ ਦਾ ਸੇਵਨ ਕਰ ਸਕਦੇ ਹੋ। ਤੁਸੀਂ ਬਦਾਮ ਨੂੰ ਦੁੱਧ ਨਾਲ ਵੀ ਲੈ ਸਕਦੇ ਹੋ। ਗਰਮੀਆਂ ਦੇ ਵਿੱਚ ਤੁਹਾਨੂੰ ਚਾਰ ਜਾਂ ਪੰਜ ਤੋਂ ਜ਼ਿਆਦਾ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ। ਗਰਮੀਆਂ ਦੇ ਵਿੱਚ ਇਸ ਤੋਂ ਜ਼ਿਆਦਾ ਬਦਾਮ ਖਾਣ ਦੇ ਨਾਲ ਬਦਾਮ ਦੀ ਤਾਸੀਰ ਗਰਮ ਹੁੰਦੀ ਹੈ ਜਿਸਦੇ ਕਾਰਨ ਤੁਹਾਡੇ ਸਰੀਰ ਵਿਚ ਪਿੱਤ ਦੀ ਮਾਤਰਾ ਵੱਧ ਸਕਦੀ ਹੈ। ਸਰਦੀਆਂ ਦੇ ਵਿੱਚ ਤੁਸੀਂ 12 ਬਦਾਮ ਹਰ ਰੋਜ਼ ਖਾ ਸਕਦੇ ਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ