2 ਮਿੰਟਾਂ ਵਿੱਚ ਪਿੱਲੇ ਗੰਦੇ ਦੰਦ ਨੂੰ ਮੋਤੀ ਦੀ ਤਰ੍ਹਾਂ ਚਮਕਾ ਦੇਵੇਗਾ ਇਹ ਨੁਸਖਾ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ਼ ਦਸਦੇ ਹਾਂ.ਇਹ ਦੇਸੀ ਇਲਾਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾਣਕਾਰੀ ਆਵਦੇ ਕੋਲੋਂ ਨਹੀਂ ਦਿੰਦੇ..ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.

ਦੰਦਾਂ ਨੂੰ ਚਿੱਟਾ ਕਰਨ ਦੇ ਲਈ ਇਸ ਦੇਸੀ ਘਰੇਲ਼ੂ ਦਵਾਈ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਤੁਸੀਂ ਲੋਂਗ ਲੈਣੀ ਹੈ। ਦੋਸਤੋ ਸਾਡੇ ਪੀਲੇ ਦੰਦ,ਸਾਡੇ ਦੰਦਾਂ ਦੇ ਖ਼ਰਾਬ ਹੋਣ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ,ਸਾਡੇ ਦੰਦਾਂ ਤੇ ਜੰਮੀ ਹੋਈ ਗੰਦਗੀ ਅਤੇ ਬੈਕਟੀਰੀਆ ਸਾਡੇ ਦੰਦਾਂ ਨੂੰ ਸਾੜਨ ਦਾ ਕੰਮ ਕਰਦਾ ਹੈ ਜਿਸ ਕਾਰਨ ਸਾਡੇ ਦੰਦਾਂ ਵਿੱਚ ਕੀੜਾ ਲੱਗਣ ਦਾ ਵੀ ਡਰ ਲੱਗਿਆ ਰਹਿੰਦਾ ਹੈ।

WhatsApp Group (Join Now) Join Now

ਦੰਦਾਂ ਵਿੱਚੋਂ ਪੀਲਾਪਨ ਖਤਮ ਕਰਨ ਦੇ ਲਈ ਲੌਂਗ ਬਹੁਤ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਦੰਦਾਂ ਵਿੱਚ ਕਿਸੇ ਵੀ ਤਰਾਂ ਦਾ ਇਨਫੈਕਸ਼ਨ ਅਤੇ ਜੰਮੀ ਹੋ ਈ ਹੈ ਗੰਦਗੀ- ਨੂੰ ਖਤਮ ਕਰਨ ਲਈ ਬਹੁਤ ਵਧੀਆ ਹੁੰਦੀ ਹੈ। ਇਹ ਤੁਹਾਡੇ ਦੰਦਾਂ ਨੂੰ ਵੀ ਸਾਫ਼ ਰੱਖਦੀ ਹੈ।ਲੋਂ-ਗ ਤੁਹਾਨੂੰ ਕਿ ਸੇ ਵੀ ਪੰਸਾਰੀ ਦੀ ਦੁਕਾਨ ਦੇ ਵਿਚੋਂ ਮਿਲ ਜਾਣਗੇ ।ਤੁਸੀਂ ਲੌਂਗ ਨੂੰ ਲਿਆ ਕੇ ਉਸਨੂੰ ਮਿਕਸੀ ਦੇ ਵਿੱਚ ਚੰਗੀ ਤਰਾਂ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾ ਹੈ, ਤੁਸੀਂ ਲੋਂਗ ਨੂੰ ਬਿਲਕੁਲ ਬਰੀਕ ਨਹੀਂ ਪੀਸਣਾ ਹੈ। ਤੁਸੀਂ ਇਸ ਨੂੰ ਹਲਕਾ ਦਰਦਰਾ ਰੱਖਣਾ ਹੈ।

ਜਿਸ ਕਾਰਨ ਇਹ ਤੁਹਾਡੇ ਦੰਦਾਂ ਤੇ ਸਕਰੱਬਿੰਗ ਦਾ ਕੰਮ ਕਰੇਗਾ ਅਤੇ ਨਾਲ ਹੀ ਤੁਹਾਡੇ ਦੰਦਾਂ ਤੇ ਜੰਮੀ ਹੋਈ ਮੈਲ ਅਤੇ ਗੰਦਗੀ ਨੂੰ ਵੀ ਬਾਹਰ ਕੱਢੇਗਾ। ਤੁਸੀਂ ਅੱਧਾ ਚਮਚ ਲੌਂਗ ਦਾ ਪਾਊਡਰ ਇਕ ਕੌਲੀ ਦੇ ਵਿੱਚ ਕੱਢ ਲੈਣਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਲਸਣ ਦੀ ਕਲੀ ਲੈਣੀ ਹੈ। ਤੁਸੀਂ ਘੱਟੋ-ਘੱਟ ਦੋ ਲਸਣ ਦੀਆਂ ਕਲੀਆਂ ਲੈਣੀਆਂ ਹਨ। ਲਸਣ ਦੇ ਵਿਚ ਪਾਏ ਜਾਣ ਵਾਲੇ ਗੁਣ ਸਾਡੇ ਦੰਦਾਂ ਨੂੰ ਚਮਕਾਉਂਦੇ ਹਨ ਉਨ੍ਹਾਂ ਨੂੰ ਸਾਫ਼ ਰੱਖਦੇ ਹਨ ਅਤੇ ਨਾਲ ਹੀ ਦੰਦਾ ਵਿੱਚ ਲੱਗਣ ਵਾਲੇ ਕੀੜੇ ਤੋਂ ਸਾਨੂੰ ਬਚਾਉਂਦੇ ਹਨ ਅਤੇ ਸਾਡੇ ਮਸੂੜਿਆਂ ਨੂੰ ਸੁਆਸਥ ਰੱਖਦੇ ਹਨ,ਤੁਸੀ ਦੋ ਲਸਣ ਦੀਆਂ ਕਲੀਆਂ ਨੂੰ ਪੀਸ ਕੇ ਇਸ ਦੇ ਵਿੱਚ ਮਿਲਾ ਦੇਣਾ ਹੈ।

ਉਸ ਤੋਂ ਬਾ ਅ ਦ ਤੁਸੀਂ ਇਸ ਦੇ ਵਿਚ ਅੱਧਾ ਚਮਚ ਨਮਕ mix ਕਰਨਾ ਹੈ ।ਨਮਕ ਸਾਡੇ ਦੰਦਾਂ ਦੇ ਮ-ਸੂ-ੜਿ-ਆਂ ਨੂੰ ਮ-ਜ਼-ਬੂ-ਤ ਕਰਨ ਵਿੱ ਚ ਬਹੁਤ ਮਦਦ ਕਰਦਾ ਹੈ।ਤੁਸੀਂ ਇਸਦੇ ਵਿੱਚ ਪੇਸਟ ਮਿਲਾਉਣੀ ਹੈ ।ਤੁਸੀਂ ਕੋਈ ਵੀ ਪੇਸਟ ਨੂੰ ਲੈ ਸਕਦੇ ਹੋ। ਅਸੀਂ ਇਥੇ ਕੋ-ਲ-ਗੇ-ਟ ਨੂੰ ਇਸ ਦੇ ਵਿੱਚ ਮਿਕਸ ਕਰਾਂਗੇ। ਉਸ ਤੋਂ ਬਾਅਦ ਤੁਸੀਂ ਚੱਮਚ ਦੀ ਮਦਦ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇੱ ਕ ਪੇਸਟ ਤਿਆਰ ਕਰ ਲੈਣਾ ਹੈ।ਦੰਦਾਂ ਵਿੱਚ ਲੱਗੇ ਹੋਏ

ਕੀੜੇ ਨੂੰ ਖ਼-ਤ-ਮ ਕ ਰ ਨ ਦੇ ਲਈ ਦੰਦਾਂ ਵਿੱਚ ਜੰ-ਮੀ ਹੋਈ ਗੰ-ਦ-ਗੀ ਅਤੇ ਮੈਲ ਨੂੰ ਸਾਫ ਕਰਨ ਦੇ ਲਈ ਇਹ ਬਹੁਤ ਹੀ ਵਧੀਆ ਇ-ਲਾ-ਜ ਹੈ। ਦੋ ਸ ਤੋ ਤੁਸੀਂ ਇਸ ਪੇਸਟ ਦਾ ਇ-ਸ-ਤੇ-ਮਾ-ਲ ਜਿਵੇਂ ਰੋਜ਼ਾਨਾ ਆਪਣੇ ਬ-ਰੱ-ਸ਼ ਕਰਨ ਲਈ ਕਰਦੇ ਹੋ ਉਸੇ ਤਰ੍ਹਾਂ ਕਰਨਾ ਹੈ। ਤੁਸੀਂ ਇ ਸ ਦਾ ਪ੍ਰ-ਯੋ-ਗ ਸਵੇਰੇ ਬ-ਰੱ-ਸ਼ ਕਰਨ ਸਮੇਂ ਕਰ ਸਕਦੇ ਹੋ ।ਇਸ ਨੂੰ ਲੈ ਕੇ ਇਸ ਪੇਸਟ ਨੂੰ ਆਪਣੇ ਬੁ-ਰ-ਸ਼ ਤੇ ਲਗਾ ਕੇ ,ਆ ਪ ਣੇ ਦੰਦਾਂ ਦੀ ਹਲਕੀ ਹਲਕੀ ਮਾ-ਲਿ-ਸ਼ ਕਰਨੀ ਹੈ। ਦੋਸਤੋਂ ਸ਼ੁਰੂਆਤ ਵਿੱਚ ਪੀਲੇ ਦੰਦ ਦੇ-ਖ-ਣ ਵਿੱਚ ਨੇ ਗੰਦੇ ਨਹੀਂ ਲੱਗਦੇ ਪਰ ਜਿਵੇਂ ਜਿਵੇਂ ਦੰਦਾਂ ਦਾ ਪੀ-ਲਾ-ਪ-ਨ ਵਧਦਾ ਜਾਂਦਾ ਹੈ

ਇਹ ਦੇਖਣ ਵਿੱਚ ਬਹੁਤ ਭੈ-ੜੇ ਲੱ ਗ ਦੇ ਹਨ। ਤੁਸੀਂ ਇਸ ਪੇਸਟ ਦਾ ਇ-ਸ-ਤ-ਮਾ-ਲ ਹਰ ਰੋਜ਼ ਦੋ ਮਿੰਟ ਤੱਕ ਜ਼ਰੂਰ ਕਰਨਾ ਹੈ। ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਤੁਹਾਡੇ ਦੰ-ਦਾਂ ਦਾ ਪੀ-ਲਾ-ਪ-ਨ ਬਿਲਕੁਲ ਖ-ਤ-ਮ ਹੋ ਜਾਵੇਗਾ ਤੁਹਾਡੇ ਦੰਦਾਂ ਵਿਚ ਮੋ-ਤੀ-ਆਂ ਵਰਗੀ ਚ-ਮ-ਕ ਆ ਜਾਵੇਗੀ। ਲ ਗਾ ਤਾ ਰ 2 ਹਫਤੇ ਪ੍ਰ-ਯੋ-ਗ ਕਰਨ ਦੇ ਨਾਲ ਤੁਹਾਡੇ ਦੰ-ਦਾਂ ਦਾ ਪੀ-ਲਾ-ਪ-ਨ ਬਿਲਕੁਲ ਠੀਕ ਹੋ ਜਾਵੇਗਾ, ਤੁਹਾਡੇ ਦੰਦਾਂ ਤੇ ਜ-ਮੀ ਹੋਈ ਮੈਲ ਬਿਲਕੁਲ ਸਾਫ਼ ਹੋ ਕੇ ਦੰ-ਦ ਸ-ਫ਼ੈ-ਦ ਹੋ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *