ਜੇਕਰ ਤੁਸੀਂ ਥੋੜੇ ਜਿਹੇ ਮੋਟੇ ਹੋਣਾ ਚਾਹੁੰਦੇ ਹੋ ਅਤੇ ਤੁਹਾਡੇ ਸਰੀਰ ਨੂੰ ਵੀ ਖਾਧਾ ਪਿਤਾ ਨਹੀਂ ਲੱਗਦਾ ਤਾਂ ਦੇਖੋ

ਵੀਡੀਓ ਥੱਲੇ ਜਾ ਕੇ ਦੇਖੋ,ਕਈ ਲੋਕ ਦੁਬਲੇ ਪਤਲੇ ਰਹਿੰਦੇ ਹਨ, ਉਹ ਬਹੁਤ ਕੁਝ ਖਾਂਦੇ ਪੀਂਦੇ ਹਨ ਪਰ ਉਨ੍ਹਾਂ ਦੇ ਸਿਹਤ ਨੂੰ ਨਹੀਂ ਲੱਗਦਾ ਉਹ ਪਤਲੇ ਹੀ ਰਹਿੰਦੇ ਹਨ,ਜੇਕਰ ਸਾਨੂੰ ਭੁੱ-ਖ ਘੱਟ ਲੱਗਦੀ ਹੈ ਤਾਂ ਤੁਸੀ ਇਹ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖਣਾ ਹੈ ਤਾਂ ਸਾਡੀ ਸ-ਮੱ-ਸਿ-ਆ ਦਾ ਹੱਲ ਹੋ ਜਾਵੇਗਾ ਅਤੇ ਤੁਹਾਡੀ ਸਿਹਤ ਬ-ਣੂ-ਗੀ ਖਾਧਾ ਪੀਤਾ ਹੋਇਆ ਤੁਹਾਡੀ ਸਿ-ਹ-ਤ ਨੂੰ ਲੱਗੇਗਾ,ਜਦੋਂ ਬੰਦਾ ਚਿੰ-ਤਾ, ਪ੍ਰੇ-ਸ਼ਾ-ਨੀ ਵਿਚ ਰਹਿੰਦਾ ਹੈ ਤਾਂ ਉਸ ਨੂੰ ਬਹੁਤ ਘੱਟ ਲਗਦੀ ਹੈ

ਇਕ ਕਾਰਨ ਇਹ ਵੀ ਹੋ ਸਕਦਾ ਹੈ, ਅਤੇ ਕਈ ਵਾਰ ਬੰਦਾ ਕੰਮ ਦੀ ਇੰਨੀ ਜਲਦੀ ਕਰਦਾ ਹੈ ਅਤੇ ਉਸ ਨੂੰ ਖਾਣ-ਪੀਣ ਦਾ ਚੇ-ਤਾ ਭੁੱਲ ਜਾਂਦਾ ਹੈ, ਜੇਕਰ ਇਕ ਵਾਰ ਠੰਡਾ ਖਾਣਾ ਨਹੀਂ ਖਾਂਦਾ ਤਾਂ ਉਸ ਦਾ ਉਹ ਸਮਾਂ ਲੰ-ਘ ਜਾਂਦਾ ਹੈ ਅਤੇ ਫਿਰ ਉਸ ਨੂੰ ਸਹੀ ਪੱਖ ਨਹੀਂ,ਲੱਗਦੀ ਅਤੇ ਜਿਸ ਕਾਰਨ ਕੇ ਉਸ ਦਾ ਖਾਣਾ ਖਾਣ ਦਾ ਸਮਾ ਬਦਲ ਜਾਂਦਾ ਹੈ ਅਤੇ ਉਹ ਖਾਣਾ ਸਹੀ ਸਮੇਂ ਤੇ ਉਸ ਨੂੰ ਨਹੀਂ ਮਿਲਦਾ ਤਾਂ ਉਸ ਦੇ ਸਰੀਰ ਤੇ ਪੋ-ਸ-ਕ ਨਹੀਂ ਮਿਲਦੇ,ਜਿਸ ਕਰਕੇ ਹੌਲੀ-ਹੌਲੀ ਸਰੀਰ ਦੀ

ਉਹ ਆ-ਦ-ਤ ਬਣ ਜਾਂਦੀ ਹੈ ਅਤੇ, ਸਰੀਰ ਕ-ਮ-ਜ਼ੋ-ਰ ਹੋਣਾ ਸ਼ੁਰੂ ਹੋ ਜਾਂਦਾ ਹੈ,ਇਸ ਲਈ ਜਦੋਂ ਵੀ ਖਾਣਾ ਖਾਣਾ ਹੈ ਪਹਿਲੀ ਗੱਲ ਤਾਂ ਤੁਸੀਂ ਸਮੇਂ ਸਿਰ ਖਾਣਾ ਜ਼ਰੂਰ ਖਾਓ ਇਹ ਖਾਣਾ ਖਾਣ ਦਾ ਸਮਾਂ ਕਦੀ ਵੀ ਨਹੀਂ ਗ-ਵਾ-ਉ-ਣਾ,ਅਤੇ ਚਿੰ-ਤਾ ਪ੍ਰੇ-ਸ਼ਾ-ਨੀ ਨੂੰ ਦੂ-ਰ ਕਰਨ ਲਈ ਤੁਸੀਂ ਆਪਣਿਆਂ ਨਾਲ ਗੱਲਬਾਤ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ ਸਮਾਂ ਹੱਸਿਆ ਖੇਡੀਆ ਕਰੋ, ਜਿਸ ਨਾਲ ਚਿਤਾ ਪ੍ਰੇ-ਸ਼ਾ-ਨੀ ਦੂਰ ਹੁੰਦੀ ਹੈ, ਅਤੇ ਫੋਨ ਮੋਬਾਈਲ ਟੀ ਵੀ ਇਨ੍ਹਾਂ ਦਾ

ਇ-ਸ-ਤੇ-ਮਾ-ਲ ਵੀ ਘੱਟ ਕਰੋ,ਕਿਉਂਕਿ ਜਦੋਂ ਬੰਦਾ ਹੀ ਚਲਾਉਂਦਾ ਹੈ ਤਾਂ ਇਨਸਾਨ ਨੂੰ ਖਾਣ ਪੀਣ ਦੀ ਸੁਰਤ ਨਹੀਂ ਰਹਿੰਦੀ, ਬਾਕੀ ਇੱਕ ਨੁਕਤਾ ਤਿਆਰ ਕਰਦੇ ਹਾਂ ਇਸ ਲਈ ਤੁਸੀਂ ਇਕ ਲਸਣ ਲੈਣਾ ਹੈ ਅਤੇ ਉਸਦੀਆਂ ਦੋ ਕ-ਲੀ-ਆਂ ਛੇਲ ਲੈਣੀਆਂ ਹਨ, ਇਨ੍ਹਾਂ ਨੂੰ ਚੰਗੀ ਤਰ੍ਹਾਂ ਕੁਟ ਕੇ ਇਸ ਵਿਚ ਇੱਕ ਚਮਚ ਸ਼ਹਿਦ ਪਾ ਲੈਣਾ ਹੈ, ਉਸ ਤੋਂ ਬਾਅਦ ਤੁਸੀਂ ਇਸ ਨੂੰ ਹੌਲੀ ਹੌਲੀ ਚੱਟ ਚੱਟ ਕੇ ਇਸ ਦਾ ਸੇ-ਵ-ਨ ਕਰ ਲੈਣਾ, ਥੋੜੇ ਦਿਨਾਂ ਦੇ ਵਿਚ ਹੀ ਤੁਹਾਨੂੰ ਬਹੁਤ ਵਧੀਆ ਭੁੱ-ਖ ਲੱਗਣੀ ਸ਼ੁਰੂ ਹੋ ਜਾਵੇਗੀ, ਪਰ ਜੇਕਰ ਤੁਹਾਨੂੰ ਭੁੱ-ਖ ਸਹੀ ਲੱਗ ਰਹੀ ਹੈ

ਪਰ ਤੁਹਾਡੀ ਸਿਹਤ ਨਹੀਂ ਬਣ ਰਹੀ ਤਾਂ ਤੁਸੀਂ, ਥੋੜੀ ਮਾਤਰਾ ਵਿੱਚ ਕਾਲੇ ਛੋਲੇ ਲੈ ਲਓ ਥੋੜੀ ਮਾਤਰਾ ਦੇ ਵਿਚ ਮੱਕੀ ਦੇ ਦਾਣੇ ਲੈ ਲਓ ਥੋੜ੍ਹੀ ਜਿਹੀ ਮਾਤਰਾ ਦੇ ਵਿਚ ਸੋ-ਇ-ਆ-ਬੀ-ਨ ਦੇ ਦਾਣੇ ਲੈ ਲਓ ਅਤੇ ਨਾਲ ਤੁਸੀਂ ਥੋੜ੍ਹੀ ਜਿਹੀ 2 ਚਮਚ ਮਿਸ਼ਰੀ ਲੈ ਲੈਣੀ ਹੈ, ਇਨ੍ਹਾਂ ਨੂੰ ਤੁਸੀਂ ਕਿਸੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਸਵੇਰੇ ਉੱਠ ਕੇ ਤੁਸੀਂ ਇਹਨਾਂ ਨੂੰ ਉਸ ਪਾਂਡੇ ਦੇ ਵਿਚੋਂ ਕੱਢ ਕੇ ਕਿਸੇ ਹੋਰ ਪਾਣੀ ਵਿਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ,

ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਬਾਹਰ ਕੱਢਕੇ ਚੰਗੀ ਤਰ੍ਹਾਂ ਇਹਨਾਂ ਨੂੰ ਚਬਾ ਚਬਾ ਕੇ ਸੇ-ਵ-ਨ ਕਰ ਲੈਣਾ ਹੈ15 ਦਿਨਾਂ ਦੇ ਬਾਅਦ ਤੁਹਾਨੂੰ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਇਸ ਨਾਲ ਤੁਹਾਡਾ ਖਾਧਾ-ਪੀਤਾ ਤੁਹਾਡੇ ਸਰੀਰ ਨੂੰ ਲੱਗੇਗਾ ਤੇ ਤੁਹਾਡੀ ਸਿਹਤ ਬਣਨ ਲੱਗ ਜਾਵੇਗੀ ਇਸ ਨਾਲ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ ਤੁਹਾਡਾ ਸਰੀਰ ਰੋ-ਗਾਂ ਤੋਂ ਮੁ-ਕ-ਤ ਰਹੇਗਾ ਅਤੇ ਇਸ ਦੇ ਨਾਲ ਨਾਲ ਤੁਸੀਂ ਕੋਈ ਕਸਰਤ ਜ਼ਰੂਰ ਕਰਦੇ ਰਹਿਣਾ ਹੈ ਸੈਰ ਕਰਦੇ ਰਹਿਣਾ ਹੈ,

ਆਪਣੇ ਸਰੀਰ ਦੀ ਹਿਲਜੁਲ ਜ਼ਰੂਰ ਕਰਦੇ ਰਹਿਣਾ ਹੈ ਤਾਂ ਜੋ ਤੁਹਾਡਾ ਸਰੀਰ, ਕਿਰਿਆ ਕਰਦਾ ਰਹੇ ਅਤੇ ਤੁਹਾਡੇ ਸਰੀਰ ਵਿਚ ਇਹ ਚੀਜ਼ ਚੰਗੀ ਤਰ੍ਹਾਂ ਪਚਦੀਆਂ ਰਹਿਣ ਅਤੇ ਤੁਹਾਡੇ ਸਰੀਰ ਨੂੰ ਖਾਧਾ ਪੀਤਾ ਹੋਇਆ ਚੰਗੀ ਤਰ੍ਹਾਂ ਲੱਗੇ,ਇਸ ਪ੍ਰਕਾਰ ਉਪਰ ਦੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਤੁਸੀਂ ਇਹਨਾਂ ਨੁ-ਕ-ਤਿ-ਆਂ ਅਤੇ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ

ਜਿਸ ਨਾਲ ਕਿ ਤੁਹਾਡੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ, ਅਤੇ ਤੁਹਾਨੂੰ ਬਹੁਤ ਵਧੀਆ ਲੱਗੇਗੀ ਅਤੇ ਤੁਹਾਡਾ ਸਰੀਰ ਵੀ ਬਣ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.