ਬਾਬਾ ਜੀ ਅਨੁਸਾਰ ਇਹ 2 ਗਲਤੀਆਂ ਕਦੇ ਨਾ ਕਰੋ-ਜੇਕਰ ਤੁਸੀਂ ਸੇਵਾ ਦਾ ਪੂਰਾ ਫਲ ਲੈਣਾ ਚਾਹੁੰਦੇ ਹੋ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਗੁਰੂ ਘਰ ਜਾ ਕੇ ਕੀਤੀ ਸੇਵਾ ਦਾ ਆ-ਸ-ਰਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਾਬਾ ਜੀ ਦੀਆਂ ਇਹ ਗੱਲਾਂ ਨੂੰ ਜ਼ਰੂਰ ਧਿ-ਆ-ਨ ਵਿੱਚ ਰੱਖੋ ਧੰਨ ਧੰਨ ਬਾਬਾ ਨੰਦ ਸਿੰਘ ਜੀ, ਇਹਨਾਂ ਨੇ ਗੁਰੂ ਮਹਾਰਾਜ ਨਾਲ ਜੋ-ੜ-ਨ ਲਈ ਸੰਗਤ ਨੂੰ ਬਹੁਤ ਪ੍ਰੇ-ਰਿ-ਆ ਹੈ, ਅਤੇ ਇਨ੍ਹਾਂ ਨੇ ਕਿਹਾ ਹੈ ਕਿ ਜਿਹੜਾ ਇ-ਨ-ਸਾ-ਨ ਆਵਦੀਆਂ ਗੱਲਾਂ ਕਰਦਾ ਹੈ, ਪੰਜੇ ਮੋਹ ਮਾ-ਇ-ਆ ਦੀਆਂ ਗੱਲਾਂ ਕਰਦਾ ਹੈ,ਦੁ-ਨਿ-ਆ-ਵੀ ਗੱਲਾਂ ਕਰਦਾ ਹੈ

ਅਤੇ ਆਪਣੇ ਨਾਲ ਜੋੜਦਾ ਹੈ ਉਸ ਇਨਸਾਨ ਤੋਂ ਬਚ ਕੇ ਰਹਿਣਾ ਹੈ ਉਸ ਤੋਂ ਦੂ-ਰ ਹੀ ਰਹਿਣਾ ਹੈ, ਅਤੇ ਜਿਹੜਾ ਇ-ਨ-ਸਾ-ਨ ਆਪਣੇ ਨਾਲ ਨਹੀਂ ਜੋੜਦਾ ਸਗੋਂ ਕੇ ਗੁਰੂ ਨਾਨਕ ਦੇਵ ਜੀ ਨਾਲ ਜੋ-ੜ-ਦਾ ਹੈ ਅਤੇ ਉਨ੍ਹਾਂ ਦੀਆਂ ਸਿੱ-ਖਿ-ਆ-ਵਾਂ ਤੇ ਤੋਰਦਾ ਹੈ, ਓਸ ਗੁਰਸਿੱਖਾਂ ਦੀ ਸੰ-ਗ-ਤ ਕਰਨੀ ਚਾਹੀਦੀ ਹੈ,ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੋਈ ਤੁਹਾਨੂੰ ਅਜਿਹਾ ਗੁਰਸਿੱਖ ਮਿਲਦਾ ਹੈ ਜੋ ਕਿ ਤੁਹਾਨੂੰ ਗੁਰੂ ਦੀ ਗੱਲ ਦੱਸਦਾ ਹੈ, ਅਤੇ ਸਿਰਫ ਗੁਰੂ ਨਾਲ ਵੀ ਜੋੜਦਾ ਹੈ ਉਸ ਦੀ ਸੰਗਤ ਕਰਨੀ ਹੀ ਚਾਹੀਦੀ ਹੈ,

WhatsApp Group (Join Now) Join Now

ਬਾਬਾ ਜੀ ਦੇ ਇਹਨਾਂ ਦੇ ਸਥਾਨ ਤੇ ਉਹ ਸਾਰੀ ਸੰਗਤ ਜਾਂਦੀ ਹੈ, ਅਤੇ ਇੱਕ ਗੁਰ ਸਿੱਖ ਬਾਬਾ ਜੀ ਨੂੰ ਸਵਾਲ ਕਰਦਾ ਹੈ ਕਿ ਮੇਰਾ ਭਰਾ ਇਸ ਜਗਾ ਤੇ ਬਹੁਤ ਸੇਵਾ ਕਰਦਾ ਹੈ ਮੈਨੂੰ ਉਹ ਮੈਨੂੰ ਵੀ ਕੋਈ ਸੇਵਾ ਦੇ ਦਿਓ, ਬਾਬਾ ਜੀ ਮੁ-ਸ-ਕ-ਰਾ-ਏ ਤੇ ਕਹਿਣ ਲਗੇ ਦਸ ਮਾਈ ਕਿਹੜੀ ਸੇ-ਵਾ ਕਰੇਗਾ, ਅਤੇ ਉਹ ਗੁਰਸਿੱਖ ਕਹਿਣ ਲੱਗਾ ਕਿ ਮੈਨੂੰ ਦੁੱਧ ਦੀ ਸੇਵਾ ਬਖ਼ਸ਼ ਦਿਓ, ਅਤੇ ਮਹਾਰਾਜ ਜੀ ਬਹੁਤ ਖੁਸ਼ ਹੋਏ, ਅਤੇ ਬਾਬਾ ਜੀ ਕਹਿੰਦੇ ਅਸੀਂ ਗੁਰਸਿੱਖ ਦੇ ਹੱਥੋਂ ਹੀ ਪ-ਰ-ਸ਼ਾ-ਦਾ ਅਤੇ

ਦੁੱਧ ਪਾਣੀ ਸਕਦੇ ਹਾਂ, ਤੇਰਾ ਤਾਂ ਅੰ-ਮ੍ਰਿ-ਤ ਵੀ ਨਹੀਂ ਛ-ਕਿ-ਆ ਹੋਇਆ,ਅਤੇ ਜਦੋਂ ਜਦੋਂ ਅਸੀਂ ਦੁੱਧ ਨੂੰ ਭੋਗ ਲਵਾਂਦੇ ਅਤੇ ਗੁਰੂ ਸਾਹਿਬ ਜੀ ਨੂੰ ਕੀ ਜਵਾਬ ਦੇਵਾਂਗੇ, ਅਤੇ ਬਾਬਾ ਜੀ ਨੇ ਕਿਹਾ ਕਿ ਪਹਿਲਾਂ ਅੰਮ੍ਰਿਤਸਰ ਗੁਰੂ ਵਾਲਾ ਬਣ ਜਾ ਫਿਰ ਤੁਰੰਤ ਪ੍ਰ-ਵਾ-ਨ ਹੋ ਜਾਵੇਗਾ, ਫਿਰ ਉਹ ਗੁਰੂ ਜੀ ਦੇ ਅੰ-ਮ੍ਰਿ-ਤ ਛ-ਕ ਲਿਆ, ਰੋਜ਼ ਦੁੱਧ ਲੈ ਕੇ ਜਾਂਦਾ ਸੀ ਪਰ ਇਕ ਦਿਨ ਉਸ ਦੀ ਘਰ ਵਾਲੀ ਕਹਿੰਦੀ ਕੇ ਬਾਬਾ ਜੀ ਦੁੱਧ ਪੀਂਦੇ ਵੀ ਹਨ ਕਿ ਕੋਈ ਹੋਰ ਵੀ ਲੈਂਦਾ ਹੈ, ਉਹਨਾਂ ਨੇ ਆਖਿਆ ਚਲੋ ਵੇਖ ਲੈਂਦੇ ਹਾਂ,

ਉਹਦੀ ਘਰ ਵਾਲੀ ਨੇ ਕਿਹਾ ਕਿ ਮੈਂ ਡੋਲੂ ਦੇ ਵਿੱਚ ਫੇਰ ਪਾ ਦੇਨੀ ਹਾਂ ਪਤਾ ਲੱਗ ਜਾਵੇਗਾ ਬਾਬਾ ਜੀ ਕਹਿ ਦੇਣਗੇ ਕਿ ਅੱਜ ਦੁੱਧ ਨਹੀਂ ਲੈ ਕੇ ਆਇਆ ਫੇਰ ਕਿਉਂ ਲੈ ਕੇ ਆਇਆ ਹੈ, ਦੁੱਧ ਪੀਂਦੇ ਵੀ ਹਨ ਕਿ ਨਹੀਂ ਪੀਂਦੇ ਪਤਾ ਲੱਗ ਜਾਵੇਗਾ,ਜਦੋਂ ਉਹ ਵਿਅਕਤੀ ਡੋਲੂ ਲੈ ਕੇ ਬਾਬਾ ਜੀ ਦੇ ਕੋਲ ਗਿਆ ਤਾਂ, ਬਾਬਾ ਜੀ ਅੰਦਰੋਂ ਆ ਰਹੇ ਸਨ ਅਤੇ ਬਾਬਾ ਜੀ ਨੇ ਕਿਹਾ ਕਿ ਬੇਰਾਂ ਵੱਟੇ ਨਹੀਂ ਮਿਲਦਾ ਹਾਲੇ ਬਾਬਾ ਜੀ ਨੇ ਡੋਲੂ ਖੋਲਿਆ ਵੀ ਨਹੀਂ ਪਹਿਲਾਂ ਹੀ ਦੱਸ ਦਿੱਤਾ, ਇਸ ਲਈ ਰੱਬ ਨਾ ਮਿ-ਲਾ-ਉ-ਣ ਵਾਲੇ

ਪੂਰੇ ਗੁਰੂ ਤੇ ਵਿ-ਸ਼-ਵਾ-ਸ ਕਰਨਾ ਚਾਹੀਦਾ ਹੈ, ਅਤੇ ਉਹਨਾਂ ਦੇ ਸਕੇ ਇਹ ਸੱਚੇ ਸਿੱਖ ਆਂ ਤੇ ਵੀ ਵਿ-ਸ਼-ਵਾ-ਸ ਕਰਨਾ ਚਾਹੀਦਾ ਹੈ, ਇਸ ਲਈ ਸਾਨੂੰ ਗੁਰੂ ਤੇ ਪੂਰਨ ਵਿ-ਸ਼-ਵਾ-ਸ ਰੱਖੇ ਨਹੀਂ ਸੇ-ਵਾ ਭਾ-ਵ-ਨਾਂ ਕਰਨੀ ਚਾਹੀਦੀ ਹੈ, ਤਾਂ ਹੀ ਸਾਨੂੰ ਫਲ ਮਿਲਦਾ ਹੈ ਜੇਕਰ ਸਾਡੇ ਮਨ ਵਿੱਚ ਕੋਈ ਵਿ-ਚਾ-ਰ ਗ਼-ਲ-ਤ ਆਉਂਦਾ ਹੈ ਅਤੇ ਉਸ ਦੀ ਚੰਗੀ ਤਰ੍ਹਾਂ ਵਿਚਾਰ ਨਹੀਂ ਕਰਦੇ,

ਤਾਂ ਸਾਰੇ ਕਾਰਜ ਪੂਰੇ ਨਹੀਂ ਹੁੰਦੇ, ਇਸ ਲਈ ਅਸੀਂ ਜੋ ਵੀ ਧਰਮ ਦੇ ਅਨੁਸਾਰ ਗੁਰੂ ਘਰ ਵਿੱਚ ਜਾਨੇ ਹਾਂ ਉਸ ਜਗ੍ਹਾ ਤੇ ਪੂਰਨ ਵਿ-ਸ਼-ਵਾ-ਸ ਰਖ ਕੇ ਗੁਰੂ ਤੇ ਭਰੋਸਾ ਰੱਖ ਕੇ ਇਹ ਸੇਵਾ ਭਾ-ਵ-ਨਾ ਕਰਨੀ ਚਾਹੀਦੀ ਹੈ ਜਿਸ ਨਾਲ ਸਾਨੂੰ ਫਲ ਦੀ ਪ੍ਰਾ-ਪ-ਤੀ ਹੁੰਦੀ ਹੈ, ਸੇਵਾ ਕਰਨੀ ਚਾਹੀਦੀ ਹੈ ਕਿਰਤ ਕਰਨੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਹੈ ਇਹਨਾਂ ਨਾਲ ਇਹ ਸਾਡੀਆਂ ਜੀ-ਵ-ਨ ਸਫਲ ਹੋ ਸਕੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *