ਵਾਲ ਝੜਨ ਦਾ ਇਹ ਵੀ ਹੁੰਦਾ ਕਾਰਨ-ਗੁਪਤ ਰੋ-ਗਾਂ ਨੂੰ ਮਿਲਦਾ ਸੱਦਾ

ਵੀਡੀਓ ਥੱਲੇ ਜਾ ਕੇ ਦੇਖੋਵਾਲ ਝੜਨ ਦਾ ਇਹ ਵੀ ਹੁੰਦਾ ਕਾਰਨ ਗੁਪਤ ਰੋ-ਗਾਂ ਨੂੰ ਮਿਲਦਾ ਸੱਦਾ ਇ-ਲਾ-ਜ ਹੈ ਸੋਖਾ,ਇਹ ਇਕ ਫਗੰਜ ਇ-ਨ-ਫੈ-ਕ-ਸ਼-ਨ ਹੁੰਦਾ ਹੈ ਇਹ ਇ-ਨ-ਫੈ-ਕ-ਸ਼-ਨ ਉਨ੍ਹਾਂ ਨੂੰ ਜਾਦਾ ਹੰਦਾ ਹੈ ਜਿਹੜੇ ਹੋਰ ਰੋਜ ਮਿਹਨਤ ਕਰਦੇ ਹੋਣ ਜਿ ਵੇਂ ਕੀ ਕਿਸਾਨ ਜੋ ਕੀ ਖੇਤਾ ਵਿਚ ਕੰਮ ਕਰਦੇ ਹੋਣ ਜਿਵੇਂ ਕੀ ਪਿੰਡਾਂ ਦੀਆਂ ਬੀਬੀਆਂ ਦੇ ਹੱਥਾਂ ਜਾ ਪੈਰਾਂ ਚ ਜਾਦਾ ਇ-ਨ-ਫੈ-ਕ-ਸ਼-ਨ ਹੋਣ ਦਾ ਡਰ ਰਹਿੰਦਾ ਹੈ ਇਸ ਇ-ਨ-ਫੈ-ਕ-ਸ਼-ਨ ਨਾ ਲ ਪੈਰਾਂ ਦੇ ਨੋ ਟੱਡੇ ਮੱਡੇ ਹੋ ਜਾਣਾ ਇਸ ਦਾ ਕਾਰਨ ਇਹ ਹੈ

ਕਿ ਜਦੋਂ ਤੁਸੀਂ ਪੈਰ ਜਾ ਹੱਥਾਂ ਨੂੰ ਜਾਦਾ ਤਰ੍ਹ ਪਾਣੀ ਚ ਰੱਖ ਨਾਲ ਇ-ਨ-ਫੈ-ਕ-ਸ਼-ਨ ਜਾਦਾ ਵੱਧਣ ਦਾ ਕ ਰ ਨ ਹੰਦਾ ਹੈ ਇਹ ਪਿੰਡ ਵਿੱਚ ਆਮ ਕਰਕੇ ਪਾਈਆ ਜਾਂਦੀਆਂ ਹਨ ਕਿਉਂਕਿ ਪਿੰਡ ਵਿੱਚ ਲੋਕਾ ਮਿਹਨਤ ਹੁੰਦੇ ਹਨ ਉਹਨਾਂ ਨੂੰ ਪਸੀਨਾ ਸਭ ਤੋਂ ਜ਼ਿਆਦਾ ਆਉਂਦਾ ਹੈ ਇਹ ਬੀ-ਮਾ-ਰੀ ਵਾਲਾਂ ਵਿੱ ਚ ਹੋਣ ਤੇ ਵਾਲ ਝੜਦੇ ਹਨ ਕਈ ਵਾਰ ਤੁਹਾਡੇ ਵਾਲ ਝੜਦੇ ਨੇ ਤੂਹਾਨੂੰ ਪਤਾ ਨਹੀਂ ਲੱਗਦਾ, ਇਹ ਇ-ਨ-ਫੈ-ਕ-ਸ਼-ਨ ਸਭ ਤੋਂ ਜ਼ਿਆਦਾ ਟੋਪੀਆਂ ਵਾਲੇਆ ਨੂੰ ਹੁੰਦਾ ਹੈ ਕਿਉਂਕਿ ਜਦੋਂ ਉ ਹ ਟੋਪੀ ਪਾਉਂਦੇ ਨੇ

ਉਸ ਨਾਲ ਵਾਲਾ ਵਿੱਚ ਮੁੜਕਾ ਆਉਂਦਾ ਹੈ ਜਿਸ ਨਾਲ ਵਾਲਾ ਦੀਆਂ ਜੜ੍ਹਾਂ ਕਮਜ਼ੋਰ ਹੁੰਦੀਆਂ ਨੇ ਸਰੀਰ ਤੇ ਇਸ ਦਾ ਅ ਸ ਰ ਇੱਕ ਗੋਲ ਚੱਕਰ ਵਿੱਚ ਆਉਂਦਾ ਹੈ ਤੇ ਸ਼ਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਫਗਿੰਲ ਇ-ਨ-ਫੈ-ਕ-ਸ਼-ਨ ਹੈ ਫਗਿੰਲ ਇ-ਨ-ਫੈ-ਕ-ਸ਼-ਨ ਜਿੱਥੇ ਹੋਵੇਗਾ ਉੱਥੇ ਵਾਲ ਨਹੀਂ ਉੱਗਦੇ ਇਹ ਕ ਰੀ ਮੇ ਨਾਲ ਨਹੀਂ ਠੀਕ ਹੁੰਦਾ ਹੈ। ਇਸ ਲਈ ਦਵਾਈ ਖਾਣੀ ਪੈਂਦੀ ਹੈ।ਜਿਨ੍ਹਾਂ ਦੇ ਗੁਪਤ ਅੰਗ ਵਿੱਚ ਵੀ ਹੁੰਦੀ ਹੈ ਉਸ ਦਾ ਵੱਡਾ ਕਾਰਨ ਹੈ ਪਸੀਨਾ ਆਉਣਾ।।ਜਿਨ੍ਹਾਂ ਨੂੰ ਇਹ ਬਿਮਾਰੀ ਹੈਗੀ ਹੈ

ਉਹ ਆਪਣੇ ਸਰੀਰ ਦੀ ਸਾਫ਼ ਸਫ਼ਾਈ ਰੱਖੇ ਗਿੱਲੇ ਕੱਪੜੇ ਨਾ ਪਾਵੇ ਧੋਤੇ ਹੋਏ ਕੱਪੜੇ ਪਾਵੇ,ਪਾਣੀ ਵਿੱਚ ਕੰਮ ਕਰਨ ਲੱਗੇ ਆਪਣੇ ਪੈ ਰਾਂ ਵਿੱਚ ਬੂਟ ਪਾ ਕੇ ਰੱਖੇ ਤੇ ਗਿੱਲੀ ਥਾਂ ਤੇ ਜਾਣ ਤੋਂ ਪਰਹੇਜ਼ ਕਰੇ ਇਸ ਤੋਂ ਬਚਣ ਲਈ ਜਿੰਨਾ ਨੂੰ ਇਹ ਬਿ-ਮਾ-ਰੀ ਹੈ ਉਹਨਾਂ ਤੋਂ ਦੂਰ ਰਹੋ ਉਹਨਾਂ ਦਾ ਕੱਪੜੇ ਜਾਂ ਕਿਸੇ ਵੀ ਚੀਜ਼ ਦੀ ਵ ਰ ਤੋਂ ਨਾ ਕਰੋ ਗਿੱਲੀ ਥਾਂ ਤੇ ਜਾਣ ਤੋਂ ਪਰਹੇਜ਼ ਕਰੋ ਅਤੇ ਜਿਨ੍ਹਾਂ ਵੀ ਹੋ ਸਕੇ ਸਫਈ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਅਸੀਂ ਰੋਗਾਂ ਤੋਂ ਬਚ ਸਕੀਏ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸ ਕੀ ਏ

Leave a Reply

Your email address will not be published. Required fields are marked *