ਬਸ 3 ਦਿਨ ਲਗਾ ਲਵੋ ਤੇ ਹਮੇਸ਼ਾਂ ਲਈ ਚਿਹਰਾ ਹੋ ਜਾਵੇਗਾ ਬੇਦਾਗ ਤੇ ਗੋਰਾ

ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਦਾ ਰੰਗ ਗੋਰਾ ਨਹੀਂ ਚਿਹਰੇ ਤੇ ਝੁਰੜੀਆਂ ਨੇ ਦਾਗ ਦੱਬੇ ਨੇ ਜਾਂ ਫਿਰ ਕਈ ਤਰ੍ਹਾਂ ਦੀਆਂ ਕ੍ਰੀਮਾਂ ਲਗਾ ਕੇ ਵੀ ਰੰਗ ਸਾਫ ਨਹੀਂ ਹੋ ਰਿਹਾ ਤਾਂ ਉਨ੍ਹਾਂਨੇ ਇਹ ਘਰੇਲੂ ਸਬੰਧੀ ਜ਼ਿਆਦਾ ਫਾਇਦੇਮੰਦ ਹੈ ਇਸ ਦਾ ਇਸਤੇਮਾਲ ਕਰਨ ਨਾਲ ਤਿੰਨ ਦਿਨਾਂ ਵਿੱਚ ਹੀ ਤੈਨੂੰ ਆਪਣੇ ਰੰਗ ਦਾ ਫ਼ਰਕ ਦਿੱਸਣ ਲੱਗੇ ਗਾ ਕਈ ਵਾਰ ਅਸੀਂ ਆਪਣਾ ਰੰਗ ਗੋਰਾ ਕਰਨ ਲਈ ਕਈ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਸਾਡਾ ਥੋੜ੍ਹਾ-ਬਹੁਤਾ ਰੰਗ ਗੋਰਾ ਹੁੰਦਾ ਹੈ ਉਹ ਵੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਚਿਹਰੇ ਦਾ ਰੰਗ ਗੋਰਾ ਕਰਨ ਲਈ

ਉਸ ਨੂੰ ਨੁਸਖ਼ੇ ਜਾਂ ਕਰੀਮ ਬਾਰੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ ਜਿਸ ਨਾਲ ਸਾਡੇ ਚਿਹਰੇ ਤੇ ਕਿਸੇ ਵੀ ਤਰਾਂ ਰੈ-ਕ-ਸ਼-ਨ ਨਾ ਹੋਵੇ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਛੇ ਚੀਜ਼ਾਂ ਦੀ ਜ਼ਰੂਰਤ ਹੈਤੇ ਉਹ ਬਹੁਤ ਹੀ ਅਸਾਨੀ ਨਾਲ ਤੁਹਾਨੂੰ ਆਪਣੇ ਘਰ ਵਿੱਚ ਮਿਲ ਜਾਣਗੀਆਂ ਸਭ ਤੋਂ ਪਹਿਲਾਂ ਐਲੋਵੇਰਾ ਜੈੱਲ, ਮੁਲਤਾਨੀ ਮਿੱਟੀ ਬਾਰੀਕ ਪੀਸੀ ਹੋਈ, ਵੇਸਣ, ਸਫੇਦ ਪਾਊਡਰ, ਕੱਚਾ ਦੁੱਧ, ਤੇ ਗੁਲਾਬ ਜਲ ਇਨ੍ਹਾਂ ਨੂੰ ਲੈ ਕੇ ਇੱਕ ਬਰਤਣ ਵਿਚ ਦੋ ਚੱਮਚ ਐਲੋਵੇਰਾ ਜੈੱਲ ਪਾਵੈ ਉਸ ਵਿੱਚ 2 ਚੱਮਚ ਬਾਰੀਕ ਪੀਸੀ ਹੋਈ ਮੁਲਤਾਨੀ ਮਿੱਟੀ ਦਾ ਪਾਵੋ 1ਚਮਚ ਤੇਲ ਪਾਊਡਰ 2 ਚੱਮਚ ਵੇਸਣ ਤੇ ਸੱਤ ਚਮਚ ਗੁਲਾਬ ਜਲ ਦੇ ਪਾਵੋ ਤੇ ਇਸ ਵਿਚ ਚੰਗੀ ਤਰ੍ਹਾਂ ਮਿਲਾ ਕੇ ਇਸ ਦਾ ਪੇਸਟ ਬਣਾ ਲਵੋ ਤੇ ਰਾਤ ਨੂੰ ਕੱਚੇ ਦੁੱਧ ਨਾਲ ਆਪਣੇ ਚਿਹਰੇ ਨੂੰ ਸਾਫ ਕਰ ਲਵੋ ਉਸ ਤੋਂ ਬਾਅਦ ਤੌਲੀਏ ਜਾਂ ਫਿਰ ਕਿਸੇ ਟੀਸੂ ਪੇਪਰ ਨਾਲ ਆਪਣੇ ਚਿਹਰੇ ਨੂੰ ਸਾਫ ਕਰੋ ਤੇ ਉਸ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਵੋ ਧਿਆਨ ਰੱਖੋ ਕਿ ਇਸ ਪੇਸਟ ਨੂੰ ਆਪਣੀਆਂ ਅੱਖਾਂ ਤਕ ਨਾ ਜਾਣ ਦਿਓ ਤੇ ਇਸ ਪੇਸਟ ਨੂੰ ਵੀ ਹੀ ਮਿੰਟਾਂ ਲਈ ਲੱਗੇ ਰਹਿਣ ਦੇਵੋ ਉਸ ਵੇਲੇ ਉੱਠ ਕੇ ਠੰਡੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਇਸ ਨੁਸਖ਼ੇ ਦਾ ਸੇਵਨ ਕਰਨ ਤੇ ਤੁਹਾਨੂੰ ਤਿੰਨ ਦਿਨਾਂ ਵਿੱਚ ਹੀ ਪਤਾ ਲੱਗ ਜਾਵੇਗਾ ਕੀ

ਇਹ ਨੁਸਖਾ ਕਿੰਨਾ ਜ਼ਿਆਦਾ ਲਾਭਦਾਇਕ ਹੈ ਇਸ ਨਾਲ ਤੁਹਾਡੇ ਚਿਹਰੇ ਤੋਂ ਦਾਗ ਦੱਬੇ ਦੂਰ ਹੋਣਗੇ ਕਿੱਲ ਨਹੀਂ ਹੋਣਗੇ ਚਿਹਰਾ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਤੇ ਜਿਨ੍ਹਾਂ ਦਾ ਚਿਹਰਾ ਤੇਲ ਵਾਲਾ ਹੈ ਉਹਨਾਂ ਲਈ ਇਹ ਨੁਸਖਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.