75 ਦੀ ਉਮਰ ਵਿੱਚ 28 ਦੀ ਫੂਤਰੀ 100 ਸਾਲ ਤੱਕ Calcium ਦੀ ਕਮੀ ਨਹੀ

ਪਚੱਤਰ ਦੀ ਉਮਰ ਚ ਸੌ ਸਾਲ ਦੇ ਲੱਗੋਗੇ ਕੈਲਸ਼ੀਅਮ ਦੀ ਕਮੀ ਦੂਰ ਹੋਵੇਗੀ,ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਦੇ ਲਈ ਤੁਸੀਂ ਵਰਤ ਸਕਦੇ ਹੋ ਇਹ ਤਿੰਨ ਚੀਜ਼ਾਂ ਤੁਸੀਂ ਬਦਾਮ ਲੈਣੇ ਹਨ ਤੁਸੀਂ ਦੁੱਧ ਪੀਣਾ ਹੈ ਅਤੇ ਤੁਸੀਂ ਚਿੱਟੇ ਤਿਲ ਲੈਣੇ ਹਨ ਇਨ੍ਹਾਂ ਤਿੰਨਾਂ ਚੀਜ਼ਾਂ ਦੇ ਨਾਲ ਤੁਸੀਂ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰ ਸਕਦੇ ਹੋ ਜੋੜਾਂ ਦੀ ਮਜ਼ਬੂਤੀ ਕਰ ਸਕਦੇ ਹੋ ਸ਼ੂਗਰ ਵਰਗੀ ਸਮੱਸਿਆ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਲਈ ਮਰਦਾਨਾ

ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਇਹ ਨੁਸਖਾ ਹੈ,ਇਸ ਨਾਲ ਤੁਹਾਡੀਆਂ ਅੱਖਾਂ ਨੂੰ ਤਾਕਤ ਮਿਲਦੀ ਹੈ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ.ਤੁਹਾਡੇ ਪੇਟ ਦੀ ਸਮੱਸਿਆ ਕਬਜ਼ ਗੈਸ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਤੁਹਾਡੇ ਸਰੀਰ ਵਿੱਚ ਚਮੜੀ ਦੇ ਉੱਪਰ ਨਵਾਂ ਨਿਖਾਰ ਵੀ ਆਉਂਦਾ ਹੈ ਅਤੇ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿੰਦੇ ਹੋ ਉਸ ਚੀਨੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ,ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ

WhatsApp Group (Join Now) Join Now

ਮੋਟਾਪਾ ਦੂਰ ਹੋ ਦਿੰਦਾ ਹੈ ਚਮੜੀ ਉੱਤੇ ਨਵੀਂ ਰੌਣਕ ਆ ਜਾਂਦੀ ਹੈ ਹਰੇਕ ਪ੍ਰਕਾਰ ਦੀ ਸਮੱਸਿਆ ਕਮਜ਼ੋਰੀ ਦੂਰ ਹੁੰਦੀ ਹੈ ਤਿੱਨ ਫੈਟੀ ਐਸਿਡ ਐਂਟੀਓਕਸੀਡੈਂਟ ਕੈਲਸ਼ੀਅਮ ਮੈਗਨੀਸ਼ੀਅਮ ਮੈਂਗਨੀਜ਼ ਤੇ ਹੋਰ ਕਈ ਸਾਰੇ ਪੋਸ਼ਕ ਤੱਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ ਇਹ ਸਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਨੂੰ ਦੂਰ ਕਰਨ ਦੇ ਲਈ ਦਿਸ਼ਾ ਨਿਰਦੇਸ਼ ਖ਼ੂਨ ਦੀ ਸਰਕੂਲੇਸ਼ਨ ਠੀਕ ਕਰਨ ਵੇਲੇ ਬਹੁਤ ਸਾਰੇ ਤੱਤ ਸਾਨੂੰ ਮਿਲ ਜਾਂਦੇ ਹਨ ਅਤੇ ਮੋਟਾਪਾ ਖ਼ਤਮ ਹੁੰਦਾ ਹੈ ਅਤੇ

ਇਸ ਨਾਲ ਤੁਹਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਵੀ ਸਹੀ ਰਹਿੰਦਾ.ਤੁਸੀਂ ਰਾਗੀ ਲੈ ਲੈਣੀ ਹੈ ਜੋ ਕਿ ਇਕ ਪ੍ਰਕਾਰ ਦਾ ਅਨਾਜ ਹੁੰਦਾ ਹੈ ਰਾਗੀ ਨੂੰ ਲਿਆ ਕੇ ਉਸ ਦਾ ਪਾਊਡਰ ਬਣਾ ਕੇ ਇਸਨੂੰ ਕਣਕ ਵਾਲੇ ਆਟੇ ਵਿਚ ਮਿਕਸ ਕਰਕੇ ਇਸ ਦੀਆਂ ਰੋਟੀਆਂ ਬਣਾ ਕੇ ਖਾਇਆ ਕਰੋ ਅਤੇ ਰਾਤ ਨੂੰ ਪੰਜ ਬਦਾਮ ਭਿਉਂ ਕੇ ਸਵੇਰੇ ਉੱਠ ਕੇ ਉਨ੍ਹਾਂ ਨੂੰ ਛਿੱਲ ਕੇ ਖਾ ਲਿਆ ਕਰੋ ਚਬਾ ਚਬਾ ਕੇ ਵਧੀਆ ਆਰਾਮ ਦੇ ਨਾਲ ਖਾ ਲਿਆ ਕਰੋ ਇਸ ਨਾਲ ਵੀ ਤੁਹਾਡੀ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਤੁਸੀਂ ਆਂਵਲੇ

ਦਾ ਜੂਸ ਪੀਆ ਕਰੋ,ਕੱਚਾ ਆਂਵਲਾ ਸਵੇਰੇ ਤੁਸੀਂ ਇੱਕ ਚਬਾ ਚਬਾ ਕੇ ਖਾ ਸਕਦੇ ਹੋ ਇਸ ਨਾਲ ਵੀ ਵਿਟਾਮਿਨ ਸੀ ਮਿਲਦਾ ਹੈ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ ਜੋੜ ਮਜ਼ਬੂਤ ਹੁੰਦੇ ਹਨ ਇਸ ਤੋਂ ਇਲਾਵਾ ਤੁਸੀਂ ਚਿੱਟੇ ਤਿਲਾਂ ਦਾ ਇਸਤੇਮਾਲ ਕਰ ਸਕਦੇ ਹੋ ਰਾਤ ਨੂੰ ਪਾਣੀ ਵਿਚ ਪਾ ਸਕਦੇ ਸਵੇਰੇ ਉੱਠ ਕੇ ਸੂਚਨਾ ਨੂੰ ਖਾਓ ਅਤੇ ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਨੂੰ ਸਲਾਦ ਉਪਰ ਪਾ ਕੇ ਨਾ ਦੇ ਲੱਡੂ ਬਣਾ ਕੇ ਚਿੱਟੇ ਦਿਲਾਂ ਦਾ ਇਸਤੇਮਾਲ ਕਿਸ ਨੇ ਕਿਸ ਰੂਪ ਵਿੱਚ ਕਰਦੇ ਰਿਹਾ ਕਰੋ ਅਤੇ ਇਸ ਤੋਂ ਇਲਾਵਾ ਤੁਸੀਂ

ਦਲੀਆ ਬਣਾ ਕੇ ਖਾ ਸਕਦੇ ਹੋ ਲੂਣ ਵਾਲਾ ਦਲੀਆ ਬਣਾ ਕੇ ਖਾ ਸਕਦੇ ਹੋ ਜਿਸ ਵਿਚ ਤੁਸੀਂ ਪੌਸ਼ਟਿਕ ਚੀਜ਼ਾਂ ਪਾ ਲਓ ਅਤੇ ਉਸ ਤੋਂ ਬਾਅਦ ਉਸ ਦਾ ਸੇਵਨ ਕਰੋ ਅਤੇ ਥੱਲੇ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਵੀਡੀਓ ਦਿੱਤੀ ਗਈ ਹੈ ਦੇਖੋ ਅਤੇ ਇਸਤੇਮਾਲ ਕਰੋ,ਹਰ ਰੋਜ਼ ਸ਼ੁਰੂ ਕਰ ਦਿਓ,ਕੈਲਸ਼ੀਅਮ ਦੀ ਕਮੀ ਕੀ ਹੁੰਦੀ ਹੈ ਭੁੱਲ ਜਾਓਗੇ ਹੱਡੀਆਂ ਮਜ਼ਬੂਤ ਹੋਣਗੀਆਂ ਜੋੜ ਤੁਹਾਡੇ ਮਜ਼ਬੂਤ ਹੋ ਜਾਣਗੇ ਜੋਡ਼ਾਂ ਦੇ ਵਿੱਚ ਦਰਦ ਕਦੀ ਵੀ ਨਹੀਂ ਹੋਵੇਗਾ ਜੋਡ਼ਾਂ ਦੀਆਂ

ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ ਕੈਲਸ਼ੀਅਮ ਤੁਹਾਡੇ ਸਰੀਰ ਵਿੱਚ ਬਹੁਤ ਮਾਤਰਾ ਦੇ ਵਿੱਚ ਹੋ ਜਾਵੇਗਾ ਕੋਈ ਸਮੱਸਿਆ ਨਹੀਂ ਆਵੇਗੀ.ਇਸ ਜਾਣਕਾਰੀ ਨੂੰ ਦੇਖਣ ਦਿੱਲੀ ਥੱਲੇ ਵੀਡਿਓ ਦਿਤੀ ਗਈ ਹੈ ਵੀਡੀਓ ਦੇਖ ਲਓ ਤੁਹਾਨੂੰ ਸਾਰੀ ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਵੇਗੀ ਇਹ ਨੁਸਖਾ ਵਰਤੋਂ ਅਤੇ ਇਸ ਦਾ ਇਸਤੇਮਾਲ ਕਰੋ ਤੁਸੀਂ ਤੰਦਰੁਸਤ ਰਹੋਗੇ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *