ਲਸਣ ਦੇ ਸਵਾਦ ਵਾਲੀ ਭਿੰਡੀ ਦੋ ਪਿਆਜ਼ਾਂ ਨਾਲ ਬਣਾਉਣਾ ਸਿੱਖੋ ਬਹੁਤ ਅਸਾਨ ਤਰੀਕੇ ਨਾਲ

ਭਿੰਡੀ ਦੀ ਸਬਜੀ ਨੂੰ ਸੁਆਦ ਬਣਾਉਣ ਲਈ ਇਸ ਤਰੀਕੇ ਨਾਲ ਇਸਤੇਮਾਲ ਕਰੋ,ਇਸ ਸਬਜ਼ੀ ਨੂੰ ਬਣਾਉਣ ਲਈ ਸਾਨੂੰ ਭਿੰਡੀ ਚਾਹੀਦੀ ਹੈ ਲਾਲ 8 ਤੋਂ 10 ਪਿਆਜ਼ ਚਾਹੀਦੇ ਹਨ, ਅਤੇ ਲਸਣ ਚਾਹੀਦੇ ਹਨ, 4 ਹਰੀਆਂ ਮਿਰਚਾਂ ਚਾਹੀਦੀਆਂ ਹਨ,ਹੁਣ ਗੱਲ ਕਰਦੇ ਹਾਂ ਕਿ ਇਸ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੂੰ ਤਿਆਰ ਕਰਨ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਅੱਧਾ ਕਿਲੋਂ ਭਿੰਡੀ ਲੈ ਲੈਣੀ ਹੈ, ਹੁਣ ਤੁਸੀਂ ਭੀਡੀਆਂ ਨੂੰ ਕੱਟ ਲੈਣਾਂ ਹੈ, ਉਸ ਤੋਂ ਬਾਅਦ ਤੁਸੀਂ ਪਿਆਜ ਕੱਟ ਕੇ ਰੱਖ ਲੈਣੇ ਹਨ,

ਇਹ ਪਿਆਜ ਤੁਸੀਂ ਵੱਡੇ ਵੱਡੇ ਛਿਲਕਿਆਂ ਵਿਚ ਕੱਟਣੇ ਹਨ ਇਹ 1 ਤੋਂ 2 ਪਿਆਜ ਹੋਣੇ ਚਾਹੀਦੇ ਹਨ ਬਾਕੀ ਦੇ ਪਿਆਜ਼ ਕੱਟ ਕੇ ਰੱਖ ਲਓ ਉਨ੍ਹਾਂ ਨੂੰ ਬਾਅਦ ਵਿਚ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ,ਅਤੇ ਜਿਹੜੀ ਹਰੀ ਮਿਰਚ ਹੈ ਉਸ ਨੂੰ ਤੁਸੀਂ ਵਿਚਕਾਰ ਤੂੰ ਚੀਰਾ ਲਗਾ ਦੇਣਾ ਹੈ ,ਹੁਣ ਤੁਸੀ ਇਕ ਕੜਾਹੀ ਲੈਣੀ ਉਸ ਨੂੰ ਅੱਗ ਤੇ ਰੱਖ ਕੇ ਉਸ ਵਿਚ ਦੋ ਤਿੰਨ ਚਮਚ ਸਰੋਂ ਦੇ ਤੇਲ ਪਾ ਦੇਣਾ ਹੈ, ਫਿਰ ਉਸ ਵਿਚ ਇਹ ਪਿਆਜ ਦੇ ਵੱਡੇ-ਵੱਡੇ ਟੁੱਕੜਿਆਂ ਨੂੰ ਪਾ ਦੇਣਾ ਹੈ, ਇਸ ਨੂੰ ਇੱਕ ਮਿੰਟ ਭੁਨ ਲੈਣਾ ਹੈ,

ਫਿਰ ਇਹਨਾ ਪਿਆਜ਼ ਨੂੰ ਬਾਹਰ ਕੱਢ ਲੈਣਾ ਹੈ, ਫਿਰ ਉਸ ਕੜਾਹੀ ਅਤੇ ਉਸ ਤੇਲ ਵੇਚ ਕੇ ਭਿੰਡੀਆਂ ਪਾ ਦੇਣੀਆਂ ਹਨ, ਹੁਣ ਤੁਸੀ ਦੋ ਤੋਂ ਤਿੰਨ ਮਿੰਟ ਤੱਕ ਭਿੰਡੀਆਂ ਪਕਾ ਲੈਣੀਆਂ ਹਨ, ਇਸ ਤੋਂ ਬਾਅਦ ਇਸ ਨੂੰ ਵੀ ਇਸ ਨੂੰ ਕੜਾਹੀ ਵਿਚੋਂ ਬਾਹਰ ਕੱਢ ਕੇ ਵੱਖ ਕਰ ਲੈਣਾ ਹੈ, ਉਸ ਤੋਂ ਬਾਅਦ ਫਿਰ ਕੜਾਹੀ ਵਿੱਚ ਥੋੜ੍ਹਾ ਜਿਹਾ ਤੇਲ ਪਾ ਕੇ ਲਸਣ ਦੇ ਟੁਕੜੇ ਪਾ ਦੇਣੇ ਹਨ, ਫਿਰ ਇਸ ਵਿੱਚ ਜਿਹੜੇ ਪਿਆਜ਼ ਕੱਟ ਕੇ ਰੱਖੇ ਹੋਏ ਸਨ ਉਹ ਪਾ ਦੇਣੇ ਹਨ, ਜਦੋਂ ਪਿਆਜ ਹੀ ਨਰਮ ਹੋ ਜਾਵੇ

ਫਿਰ ਉਸ ਤੋਂ ਬਾਅਦ ਹਰੀਆਂ ਮਿਰਚਾਂ ਪਾ ਦੇਣੀਆਂ ਹਨ, ਆਪਣੇ ਸੁਆਦ ਅਨੁਸਾਰ ਨਮਕ ਪਾ ਲਓ ਥੋੜ੍ਹੀ ਜਿਹੀ ਹਲਦੀ ਪਾਓ ਲੳ, ਆਪਣੇ ਸੁਆਦ ਦੇ ਅਨੁਸਾਰ ਲਾਲ ਮਿਰਚ ਪਾ ਲਓ, ਜਦੋਂ ਇਹ ਤੜਕਾ ਤਿਆਰ ਹੋ ਜਾਵੇ ਫਿਰ ਤੁਸੀਂ ਇਸ ਭੁਨੀਆ ਹੋਈਆਂ ਭਿੰਡੀਆਂ ਪਾ ਦੇਣੀਆਂ ਹਨ, ਉਸ ਤੋਂ ਬਾਅਦ ਇਸ ਨੂੰ ਢੱਕ ਕੇ ਰੱਖ ਦੇਣਾ ਹੈ ਅਤੇ ਸਮੂਹ 8 ਤੋਂ 10 ਮਿੰਟ ਤੱਕ ਪੱਕਣ ਦੇਣਾ ਹੈ, ਇਸ ਨੂੰ ਵੀ ਸਾਨੂੰ ਵਿੱਚੋਂ ਇੱਕ ਦੋ ਵਾਰ ਹਿਲਾ ਦੇਣਾ ਹੈ , ਇਸ ਮੀਡੀਅਮ ਦੇ ਸੇਕ ਤੋਂ ਤਿਆਰ ਕਰਨਾ ਹੈ,

ਫਿਰ ਇਸ ਵਿੱਚ ਡੇਢ ਚਮਚ ਆਮਚਨ ਪਾੳਡਲ ਪਾ ਲਵਾਂਗੇ, ਫਿਰ ਇਸ ਵਿਚ ਅੱਧਾ ਚੱਮਚ ਗਰਮ ਮਸਾਲਾ ਮਿਲਾ ਦੇਵਾਂਗਾ, ਫੇਰ ਇਸ ਵਿਚ ਜਿਹੜੇ ਪਿਆਜ਼ ਵੱਡੇ ਛਿਲਕਿਆਂ ਵਿਚ ਪਕਾਏ ਸਨ ਉਹ ਇਸ ਵਿੱਚ ਮਿਲਾ ਦੇਵਾਂਗਾ, ਉਸ ਤੋਂ ਬਾਅਦ ਫਿਰ ਇਸ ਨੂੰ ਦੋ ਮਿੰਟ ਤੱਕ ਹੋਰ ਪੱਕਾ ਲੈਣਾ ਹੈ, ਉਪਰ ਤਾਂ ਥੋੜ੍ਹਾ ਜਿਹਾ ਹਰਾ ਧਣੀਆ ਕੱਟ ਕੇ ਪਾ ਦਿਉ, ਇਸ ਪ੍ਰਕਾਰ ਤੁਹਾਡੀ ਇਹ ਭਿੰਡੀਆਂ ਦੀ ਸਬਜ਼ੀ ਬਣ ਕੇ ਤਿਆਰ ਹੋ ਜਾਵੇਗੀ, ਉਸ ਤੋਂ ਬਾਅਦ ਤੁਸੀਂ ਇਸ ਦਾ ਸੁਆਦ ਮਾਣ ਸਕਦੇ ਹੋ,

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ, ਇਹਨਾ ਗੱਲਾਂ ਹਾਂ ਨੂੰ ਵਰਤਦੇ ਹੋਏ ਇਸ ਤਰੀਕੇ ਨਾਲ ਤੁਸੀਂ ਭਿੰਡੀਆਂ ਦੀ ਸਬਜ਼ੀ ਬਹੁਤ ਸੁਆਦ ਤਿਆਰ ਕਰ ਲਵੋ ਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.