ਗਰਮੀਆਂ ਲਈ ਸਪੈਸ਼ਲ ਠੰਡਾ ਠੰਡਾ ਕਸਟਡ ਬਦਾਮ ਦੁੱਧ

ਸੇਵੀਆਂ ਕਸਟਰਡ ਬਣਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਹੁਣ ਗੱਲ ਕਰਦੇ ਹਾਂ ਤੇ ਇਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੂੰ ਤਿਆਰ ਕਰਨ ਲਈ ਆਪਾਂ ਇੱਕ ਕੋਲੀ ਸੇਵੀਆਂ ਦੀ ਲਵਾਂਗੇ, ਅੱਧਾ ਕਿਲੋ ਦੁੱਧ ਲੈਣਾ ਹੈ,ਆਪਣੇ ਸੁਆਦ ਦੇ ਅਨੁਸਾਰ ਖੰਡ ਲੈਣੀ ਹੈ,1 ਚੱਮਚ ਕਸਟਡ ਪਾਊਡਰ 1 ਚੱਮਚ ਦੇਸੀ ਘਿਓ, ਪੰਜ ਛੇ ਬਦਾਮ ਲੈ ਲੈਣ ਤਾਂ ਡਰਾਈ ਫਰੂਟ ਪਾ ਸਕਦੇ ਹੋ, ਹਰੇ ਅੰਗੂਰ ਲੈਣੇ ਹਨ ਕਾਲੇ ਅੰਗੂਰ ਲੈਣੇ ਹਨ, ਅੰਬ ਦੇ ਛੋਟੇ ਛੋਟੇ ਪੀਸ ਕਰ ਲੈਣੇ ਹਨ,

ਅਨਾਰ ਦੇ ਦਾਣੇ ਲੈਣੇ ਹਨ, ਇਹਨਾਂ ਸਾਰੀਆਂ ਚੀਜ਼ਾਂ ਨਾਲ ਅਸੀ ਤਿਆਰ ਕਰਾਗੇ ਸੇਵੀਆਂ ਵਾਲਾ ਕੱਸਟੜ,ਹੁਣ ਅਸੀਂ ਇਸ ਨੂੰ ਤਿਆਰ ਕਰਨ ਲਈ ਇੱਕ ਕੜਾਹੀ ਲਵਾਂਗੇ ਉਸ ਵਿਚ ਇੱਕ ਚਮਚ ਦੇਸੀ ਘਿਓ ਪਾ ਲਵਾਂਗੇ, ਜਦੋਂ ਕਿ ਉਹ ਗਰਮ ਹੋ ਜਾਵੇ ਫਿਰ ਇਸ ਵਿਚ ਇਕ ਕਟੋਰੀ ਸੇਵੀਆਂ ਪਾ ਲੈਣੀ ਹਨ, ਹਲਕੀ ਅੱਗ ਤੇ ਇਨ੍ਹਾਂ ਨੂੰ ਭੁੰਨ ਲੈਣਾ ਹੈ,ਇਨ੍ਹਾਂ ਦਾ ਰੰਗ ਲਾਲ ਕਰ ਦੇਣਾ ਹੈ, ਉਸ ਤੋਂ ਬਾਅਦ ਇਸ ਵਿਚ ਆਪਾ ਇਸ ਵਿਚ ਦੁੱਧ ਪਾ ਦੇਣਾ ਹੈ,ਅਤੇ ਇਸ ਨੂੰ ਹਲਕੀ ਅੱਗ ਤੇ ਪਕਾਉ ਦੇ ਰਹਿਣਾ ਹੈ

ਜਿਸ ਤਰ੍ਹਾਂ ਆਪਾ ਸੇਵੀਆਂ ਤਿਆਰ ਕਰਦੇ ਹਾਂ, ਹੁਣ ਆਪਾਂ ਇਕ ਕਟੋਰੀ ਵਿਚ ਥੋੜ੍ਹਾ ਜਿਹਾ ਦੁੱਧ ਲਵਾਂਗੇ ਉਸ ਵਿੱਚ ਆਪਾਂ 1 ਚੱਮਚ ਕਸਟਡ ਪਾਊਡਰ ਮਿਲਾ ਦੇਵਾਂਗਾ, ਹੁਣ ਤੁਸੀ ਸੇਵੀਆ ਵਿੱਚ ਖੰਡ ਪਾ ਦੇਣੀ ਹੈ ਆਪਣੇ ਸੁਆਦ ਦੇ ਅਨੁਸਾਰ, ਜਦੋਂ ਤੁਹਾਡੀਆਂ ਸੇਵੀਆਂ ਚੰਗੀ ਤਰ੍ਹਾਂ ਫੁਲ ਜਾਣ ਉਸ ਤੋਂ ਬਾਅਦ ਹੀ ਖੰਡ ਪਾਉਣੀ ਹੈ, ਅਤੇ ਹਲਕੀ ਹਲਕੀ ਅੱਗ ਤੇ ਇਸ ਨੂੰ ਫਿਰ ਗਰਮ ਹੋਣ ਦੇਣਾ ਹੈ, ਅਤੇ ਫਿਰ ਇਸ ਵਿੱਚ ਥੋੜਾ ਥੋੜਾ ਕਰਕੇ ਕਸ਼ਟੜ ਵਾਲਾ ਦੁੱਧ ਪਾਉਂਦੇ ਰਹਿਣਾ ਹੈ,

ਜਦੋਂ ਇਸ ਦੁਧ ਵਿਚੋਂ ਬੁਲਬੁਲੇ ਜਿਹੇ ਬਣਨ ਲੱਗ ਜਾਣ, ਫਿਰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਕਸਟਡ ਵਿਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ, ਉਸ ਤੋਂ ਬਾਅਦ ਤੁਸੀ ਥੱਲੇ ਉਤਾਰ ਲੈਣਾ ਹੈ ਅਤੇ ਇਨਾਂ ਸੈਵੀਆਂ ਨੂੰ ਠੰਡੇ ਕਰ ਲੈਣਾ ਹੈ, ਚੰਗੀ ਤਰ੍ਹਾਂ ਇਹਨਾਂ ਨੂੰ ਫਰਿਜ ਵਿਚ ਠੰਡੇ ਕਰ ਦੇਣਾ ਹੈ, ਹੁਣ ਤੁਸੀਂ ਆਪਣੀ ਸੁਵਿਧਾ ਦੇਣ ਅਨੁਸਾਰ ਕੱਚ ਦਾ ਗਲਾਸ ਲੈ ਸਕਦੇ ਹੋ ਜਾਂ ਕਟੋਰੀ ਲੈ ਸਕਦੇ ਹੋ, ਉਹਨਾਂ ਵਿੱਚ ਥੋੜ੍ਹੀ ਜਿਹੀ ਅਸੀਂ ਵੀ ਆਪਣਿਆਂ ਹਨ ਫੇਰ ਤੁਸੀਂ ਥੋੜ੍ਹੇ ਜਿਹੇ ਅੰਬ ਦੇ ਟੁਕੜੇ ਪਾਣੀ ਹਨ,

ਫਿਰ ਸੇਵੀਆਂ ਪਾ ਲੈਣੀਆਂ ਹਨ ਫਿਰ ਤੁਸੀਂ ਡਰਾਈ ਫਰੂਟ ਪਾ ਲਓ, ਫੇਰ ਤੁਸੀਂ ਅਨਾਰ ਦੇ ਦਾਣੇ ਪਾ ਲਓ ਫਿਰ ਸੇਵੀਆਂ ਪਾ ਲਓ,ਇਸੇ ਤਰ੍ਹਾਂ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਵਾਰੀ-ਵਾਰੀ ਪਾਉਂਦੇ ਰਹਿਣਾ ਹੈ ਅਤੇ ਸ਼ੇਵੀਆਂ ਨੂੰ ਪਾਉਂਦੇ ਰਹਿਣਾ ਹੈ, ਇਸ ਤਰ੍ਹਾਂ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਅਤੇ ਇਹਨਾਂ ਸਾਰਿਆਂ ਨੂੰ ਮਿਲਾ ਕੇ ਸੇਵੀਆਂ ਵਾਲਾ ਕਸ਼ਟ ਤਿਆਰ ਕਰਕੇ ਸੇਵਨ ਕਰ ਸਕਦੇ ਹੋ ਜੋ ਕਿ ਬਹੁਤ ਹੀ ਜ਼ਿਆਦਾ ਸੁਆਦ ਤਿਆਰ ਹੁੰਦਾ ਹੈ, ਅਤੇ ਘਰ ਵਿਚ ਬਣਾ ਕੇ ਤੁਸੀਂ ਇਸ ਦਾ ਆਨੰਦ ਮਾਣ ਸਕਦੇ ਹੋ,

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਹਨਾ ਗੱਲਾਂ ਇਹ ਧਿਆਨ ਵਿਚ ਰੱਖ ਕੇ ਇਸ ਤਰੀਕੇ ਦੇ ਦੁਆਰਾ, ਤੁਸੀਂ ਇਹ ਤਿਆਰ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.