ਕਿਸ ਤਰਾਂ ਫੈਲਦਾ ਹੈ ਕ-ਰੋ-ਨਾ ਵਾ-ਇ-ਰ-ਸ

ਵੀਡੀਓ ਥੱਲੇ ਜਾ ਕੇ ਦੇਖੋ,ਤੁਸੀਂ ਤਾਂ ਜਾਣਦੇ ਹੀ ਹੋ ਕਿ ਕਰੋਨਾ ਕਿੰਨੀ ਭਿ-ਆ-ਨ-ਕ ਬਿ-ਮਾ-ਰੀ ਹੈ,ਇਹ ਜੰਗਲੀ ਜਾਨਵਰਾਂ ਤੋਂ ਸ਼ੁਰੂ ਹੋਇਆ ਇਹ ਬੂੰਦਾਂ ਤੋਂ ਫੈਲਦਾ ਹੈ। ਕ-ਰੋ-ਨਾ ਵਾ-ਇ-ਰ-ਸ ਕਿਸੀ ਵੀ ਸਤਿਹ ਤੇ ਜਿੰ-ਦਾਂ ਰਹਿ ਸਕਦਾ ਹੈ। ਜੇ ਤੁਸੀਂ ਬਾਹਰ ਦੀ ਕਿਸੇ ਵੀ ਚੀਜ ਨੂੰ ਛੂੰ-ਦੇ ਹੋ ਤੇ ਆਪਣੇ ਮੂੰਹ ਤੇ ਹੱਥ ਲਗਾਉਂਦਾ ਹੋ ਤਾਂ ਤੁਸੀਂ ਆਪਣੇ ਆਪ ਨੂੰ ਇਸ ਵਾ-ਇ-ਰ-ਸ ਦਾ ਸ਼ਿ-ਕਾ-ਰ ਬਣਾ ਸਕਦੇ ਹੋ।ਅਗਰ ਤੁਸੀਂ ਕ-ਰੋ-ਨਾ ਵਾ-ਇ-ਰ-ਸ ਦੇ ਸ਼ਿ-ਕਾ-ਰ ਹੋ ਜਾਵੋ ਤਾਂ ਤੁਹਾਨੂੰ ਕਿ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਕੁੱਝ ਮਹਿਸੂਸ ਨਹੀਂ ਹੋਵੇਗਾ ਘੱਟ ਤੋਂ ਘੱਟ ਉਸ ਟਾਇਮ ਹੀ ਤਾਂ ਨਹੀਂ

ਇਸ ਦੇ ਲੱਛਣ ਤੁਹਾਨੂੰ ਮਹਿਸੂਸ ਹੋਣ ਲਈ ਦੋ ਦਿਨ ਤੋਂ ਲੈ ਕੇ ਦੋ ਹਫਤੇ ਵੀ ਲਗ ਸਕਦੇ ਆ ਇਸ ਦਾ ਮਤਲਬ ਤੁਸੀਂ ਜਿਵੇਂ ਰਹਿੰਦੇ ਹੋ ਉਦਾ ਹੀ ਰਹੋਗੇ। ਜਦੋਂ ਤੁਸੀਂ ਇਸ ਦੇ ਲੱਛਣ ਮਹਿਸੂਸ ਕਰਨ ਲੱਗਦੇ ਹੋ ਇਹ ਸਭ ਲਈ ਅਲੱਗ-ਅਲੱਗ ਹੋਣਗੇ ਤੁਹਾਡਾ ਸਰੀਰ ਇਸ ਵਾ-ਇ-ਰ-ਸ ਨਾਲ ਲ-ੜ-ਨ ਦੀ ਕੋਸ਼ਿਸ਼ ਕਰੇਗਾ ਤੇ ਉਸ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਵਧੇਗਾ ਇਸ ਦਾ ਮਤਲਬ ਤੁਹਾਨੂੰ ਬੁ-ਖਾ-ਰ ਹੈ ਤੇ ਤੁਹਾਨੂੰ ਪਸੀਨਾ ਆਵੇਗਾ ਇਹ ਲੱ-ਛ-ਣ ਕੁੱਝ ਦਿਨ ਤਕ ਰਹਿ ਸਕਦੇ ਆ ਇਸ ਲਈ ਇਸ ਸਮੇਂ ਤੁਹਾਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਤੇ ਬਾਕੀ ਲੋਕਾਂ ਤੋਂ ਦੂਰ ਵੀ ਰਹਿਣਾ ਚਾਹੀਦਾ ਹੈ। ਉਸ ਸਮੇਂ ਤੁਹਾਨੂੰ ਨ-ਮੁ-ਨੀ-ਆ ਹੋ ਸਕਦਾ ਹੈ ਤੇ ਤੁਹਾਨੂੰ ਸਾਹ ਲੈਣ ਚ ਤ-ਕ-ਲੀ-ਫ ਹੋਵੇਗੀ ਤੇ ਤੁਹਾਡੇ ਫੇਫੜੇ ਤੇ ਨੱ-ਕ ਚ ਜਿਆਦਾ ਬ-ਲ-ਗੰ-ਮ ਹੋ ਜਾਵੇਗੀ ਜਿਸ ਨਾਲ ਤੁਹਾਨੂੰ ਹੋਰ ਜਿਆਦਾ ਖਾਂਸੀ ਹੋਵੇਗੀ ਸਾਹ ਲੈਣ ਚ ਤ-ਕ-ਲੀ-ਫ ਤੇ ਸੀਨੇ ਚ ਦ-ਰ-ਦ ਹੋਰ ਵੀ ਵੱਧਦਾ ਜਾਵੇਗਾ ਇਸ ਸਭ ਦੇ ਤੁਸੀਂ ਬਹੁਤ ਕੰਮਜੋਰ ਤੇ ਥੱਕਿਆ ਹੋਇਆ ਮਹਿਸੂਸ ਕਰੋਗੇ, ਤੁਹਾਡੇ ਫੇਫੜੇ ਹੋਰ ਜਿਆਦਾ ਖ-ਰਾ-ਬ ਹੋ ਜਾਣ ਗੇ ਇਸ ਤੋਂ ਇਲਾਵਾ ਹੋਰ ਵੀ ਕੁਝ ਲੱਛਣ ਦਿਸਣ ਦਾ ਡਾਕਟਰ ਦੀ ਸਹਾਇਤਾ ਜਰੂਰ ਲਵੋ।ਤੇ ਉਹ ਦ-ਵਾ-ਈ-ਆਂ ਨਾਲ ਪੂਰੀ ਕੋਸ਼ਿਸ਼ ਕਰਨ ਗੇ ਤੁਹਾਨੂੰ ਠੀਕ ਕਰਨ ਲਈ ਜਿਵੇਂ-ਜਿਵੇਂ ਸਮੇਂ ਬੀਤੇ ਗਾ ਤੁਹਾਡਾ ਸਰੀਰ ਪ੍ਰ-ਕਿ-ਰ-ਤੀ ਰੂਪ ਨਾਲ ਕ-ਰੋ-ਨਾ ਵਾ-ਇ-ਰ-ਸ ਨਾਲ ਠੀਕ ਹੋ ਜਾਵੇਗਾ ਪਰ ਇਦਾ ਉਦੋਂ ਹੋਵੇ ਗਾ ਜਦੋ ਤੁਸੀਂ ਸਵਸਥ ਇਨਸਾਨ ਹੋ ਅਗਰ ਇਦਾ ਨਹੀ ਹੈ ਤਾਂ ਕ-ਰੋ-ਨਾ ਵਾ-ਇ-ਰ-ਸ ਨਾਲ ਓ-ਰ-ਗ-ਨ ਫੈ-ਲੀ-ਅ-ਰ ਦਾ ਖ-ਤ-ਰਾ ਵੀ ਹੋ ਸਕਦਾ ਹੈ

ਜਿਸ ਨਾਲ ਤੁਹਾਡੀ ਮੋ-ਤ ਲੋੜ ਹੀ ਸਕਦੀ ਹੈ। ਇਹ ਦੇਖਿਆ ਗੀਆ ਹੈ ਜਿਨ੍ਹਾਂ ਮ-ਰੀ-ਜ਼ਾਂ ਨੂੰ ਕੈਂ-ਸ-ਰ ਤੇ ਡਾ-ਇ-ਬ-ਟੀ-ਜ਼ ਵਰਗੀ ਵੱਡੀ ਬਿ-ਮਾ-ਰੀ-ਆਂ ਹੈ ਉਹਨਾਂ ਦੇ ਕ-ਰੋ-ਨਾ ਵਾ-ਇ-ਰ-ਸ ਨਾਲ ਮ-ਰ-ਨ ਦੇ ਜਿਆਦਾ ਆ-ਸਾ-ਰ ਹੈ। ਇਦਾ ਕਿਸੀ ਚੀਜ਼ ਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ ਆਪਣੇ ਹੱਥ ਧੋਦੇ ਰਹੋ ਇਹ ਤੁਹਾਨੂੰ ਆਮ ਗੱਲ ਲੱਗ ਸਕਦੀ ਹੈ ਪਰ ਵਾ-ਇ-ਰ-ਸ ਨੂੰ ਖ-ਤ-ਮ ਕਰਨ ਦਾ ਸਭ ਤੋਂ ਵਧਿਆ ਤਰੀਕਾ ਇਹ ਹੀ ਹੈ ਜੇ ਤੁਹਾਨੂੰ ਕਿਤੇ ਸ਼ਿੰ-ਕ ਨਾ ਮਿਲੇ ਤਾਂ ਤੁਸੀਂ ਹੈਂਡ ਸੈ-ਨੀ-ਟਾ-ਇ-ਜ-ਰ ਕਰ ਸਕਦੇ ਹੋ ਤੁਹਾਨੂੰ ਕ-ਰੋ-ਨਾ ਵਾ-ਇ-ਰ-ਸ ਨਹੀਂ ਹੋਵੇ ਗਾ ਜੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋ ਗੇ ਤਾਂ ਤੁਸੀ ਠੀਕ ਰਹੋਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *