ਗਰਮੀਆਂ ਵਿਚ ਇਹ ਡਰਿੰਕ ਨੂੰ ਘਰ ਬਣਾਕੇ ਪੀ ਲਓ ਲੀਵਰ ਦੀ ਗਰਮੀ-ਤਾਕਤ ਦੀ ਕਮੀ ਦੂਰ ਹੋ ਜਾਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਡਰਿੰਕ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਪਪੀਤਾ ਲੈਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਦਾ ਛਿਲਕਾ ਲਾਹ ਲੈਣਾ ਹੈ ਤੇ ਉਸ ਨੂੰ ਵਿਚੋਂ ਦੀ ਕੱਟ ਕੇ ਉਸ ਦੇ ਬੀਜ ਕੱਢ ਲਵੋ। ਫਿਰ ਇਸ ਪਪੀਤੇ ਦੇ ਛੋਟੇ-ਛੋਟੇ ਟੁ-ਕ-ੜੇ ਕੱ-ਟ ਕੇ ਉਸ ਨੂੰ ਇਕ ਮਿਕਸੀ ਦੇ ਜਾਰ ਵਿੱਚ ਪਾ ਲਵੋ ਤੇ ਉਸ ਵਿੱਚ ਇਕ ਚਮਚ ਮਿਸ਼ਰੀ ਦਾ ਪਾਊਡਰ ਪਾ ਦਵੋ ਅਤੇ ਇਸ ਨੂੰ ਠੰਡਾ ਕਰਨ ਲਈ ਇਸ ਵਿਚ ਬਰਫ ਦੇ ਦੋ ਚਾਰ ਛੋਟੇ ਟੁ-ਕ-ੜੇ ਪਾ ਦਵੋ,

ਫਿਰ ਇਸ ਵਿਚ ਇਕ ਗਲਾਸ ਪਾਣੀ ਪਾ ਕੇ ਮਿਕਸੀ ਦੇ ਜਾਰ ਨੂੰ ਬੰ-ਦ ਕਰਕੇ ਮਿਕਸੀ ਨੂੰ ਚਲਾ ਦਵੋ ਤੇ ਜੂਸ ਬਣਾ ਲਵੋ। ਫਿਰ ਇਸ ਨੂੰ ਇਕ ਗਲਾਸ ਵਿਚ ਪੁੰ-ਨ ਲੈਣਾ ਹੈ ਤੇ ਇਸ ਵਿਚ ਸਵਾਦ ਅਨੁਸਾਰ ਸਿੰਦਾ ਨਮਕ ਪਾ ਲਵੋ ਤੇ ਫਿਰ ਆਖ਼ਰ ਵਿਚ ਇਸ ਵਿੱਚ ਨਿੰਬੂ ਪਾਉਣਾ ਹੈ ਨਿੰਬੂ ਸਾਡੇ ਸਰੀਰ ਲਈ ਬਹੁਤ ਵਧੀਆ ਹੁੰਦਾ ਹੈ,ਤੁਸੀਂ ਅੱਧਾ ਨਿੰਬੂ ਲੈਣਾ ਹੈ ਤੇ ਉਸ ਨੂੰ ਇਸ ਜੂਸ ਵਿਚ ਨਿ-ਚੋ-ੜ ਲੈਣਾ ਹੈ ਤੇ ਨਿ-ਚੋ-ੜ-ਨ ਤੋਂ ਬਾਅਦ ਚੰਗੀ ਤਰ੍ਹਾਂ ਨਿੰਬੂ

WhatsApp Group (Join Now) Join Now

ਨੂੰ ਜੂਸ ਵਿਚ ਮਿਕਸ ਕਰ ਲਵੋ।ਫਿਰ ਇਹ ਡਰਿੰਕ ਬਣ ਕੇ ਤਿਆਰ ਹੋ ਗਈ ਹੈ ਤੇ ਤੁਸੀਂ ਇਸ ਡਰਿੰਕ ਦਾ ਸੇਵਨ ਸਵੇਰੇ ਖਾਲੀ ਪੇਟ ਕਰ ਸਕਦੇ ਹੋ ਜਾਂ ਫਿਰ ਦੁਪਹਿਰ ਨੂੰ ਖਾਣਾ ਖਾਣ ਤੋਂ ਇਕ ਦੋ ਘੰਟੇ ਬਾਅਦ,ਤੁਸੀਂ ਇਸ ਜੂਸ ਦਾ ਸੇਵਨ ਦਿਨ ਵਿਚ ਇਕ ਵਾਰ ਕਰਨਾ ਹੈ।ਪਪੀਤਾ ਇੱਕ ਬਹੁਤ ਹੀ ਗੁ-ਣ-ਕਾ-ਰੀ ਫਲ ਹੈ ਕਿਉਂਕਿ ਇਸ ਦੇ ਪੱਤੇ, ਫਲ ਅਤੇ ਬੀਜ ਤਿੰਨੋਂ ਹੀ ਇੱਕ ਰਿ-ਮ-ਬਾ-ਨ ਚ-ਮ-ਤ-ਕਾ-ਰ ਔਸ਼ਧੀ ਦਾ ਕੰਮ ਕਰਦੇ ਹਨ। ਇਹ ਡਰਿੰਕ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੋਣ ਦਿੰਦੀ, ਤੇ ਇਹ ਡਰਿੰਕ ਸਾਡੇ ਪੇਟ ਵਿੱਚ ਹੋ ਰਹੀਆਂ ਸ-ਮੱ-ਸਿ-ਆ-ਵਾਂ ਤੋਂ ਸਾਨੂੰ ਰਾ-ਹ-ਤ ਦਿਵਾਉਂਦੀ ਹੈ ਤੇ ਸਾਡੇ ਸਰੀਰ ਨੂੰ ਅੰਦਰੋਂ ਤੰ-ਦ-ਰੁ-ਸ-ਤ ਰੱਖਦੀ ਹੈ।

ਇਸ ਡਰਿੰਕ ਦਾ ਸੇਵਨ ਕਰਨ ਨਾਲ ਅਸੀ ਪੇਟ ਗੈਸ,ਕਬਜ ਵਰਗੀਆਂ ਸ-ਮੱ-ਸਿ-ਆ-ਵਾਂ ਤੋਂ ਬਚ ਸਕਦੇ ਹਾਂ। ਇਹ ਡਰਿੰਕ ਸਾਡੇ ਇ-ਮ-ਯੂ-ਨ-ਟੀ ਸਿ-ਸ-ਟ-ਮ ਨੂੰ ਮ-ਜ਼-ਬੂ-ਤ ਰੱਖਦਾ ਹੈ ਜਿਸ ਨਾਲ ਅਸੀਂ ਕਈ ਸਾਰੀਆਂ ਬਿ-ਮਾ-ਰੀ-ਆਂ ਤੋਂ ਬਚ ਸਕਦੇ ਹਾਂ,ਇਸ ਦੇ ਸੇਵਨ ਨਾਲ ਸਾਡੇ ਚਿਹਰੇ ਤੇ ਚਮਕ ਤੇ ਗ-ਲੋ-ਅ ਆਉਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *