ਸਿਆਲਾਂ ਚ ਬਣਾਓ ਇਹ ਸ਼ਪੈਸ਼ਲ ਦਲੀਆ ਜੋੜਾਂ ਦੇ ਦਰਦ ਸਰਦੀ ਜ਼ੁਕਾਮ ਤੋਂ ਪਾਵੋ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਸਰਦੀਆਂ ਲਈ ਸਪੈਸ਼ਲ ਗੁੜ ਦਾ ਦਲੀਆ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਦਲੀਏ ਦੀ ਲੋੜ ਪਵੇਗੀ ਅਤੇ ਫੇਰ ਤੁਹਾਨੂੰ ਪੌਣੀ ਕੁ ਕੋਵਲੀ ਗੁੜ ਦੀ ਲੈ ਲੈਣੀ ਹੈ ਜਿੰਨਾ ਕੁ ਤੁਸੀਂ ਦਲੀਆ ਲੈਣਾ ਹੈ ਉਹਦੇ ਤੋਂ ਥੋੜ੍ਹੀ ਘੱਟ ਮਾਤਰਾ ਵਿਚ ਗੁ-ੜ ਲੈ ਲੈਣਾ ਹੈ ਦੋ ਤੋਂ ਤਿੰਨ ਚਮਚ ਦੇਸੀ ਘਿਓ ਦੇ ਫਿਰ ਸੱਤ ਤੋਂ ਦਸ ਬਦਾਮ ਲੈਣੇ ਹਨ ਫਿਰ ਤੁਸੀਂ ਗੈਸ ਚੁੱਲ੍ਹੇ ਉੱਪਰ ਇੱਕ ਵੱਡਾ ਸਾਰਾ ਬਰਤਨ ਰੱਖ ਲੈਣਾ ਹੈ ਅਤੇ ਉਸ ਵਿਚ ਫਿਰ ਇਹ ਗੁੜ ਪਾ ਦੇਣਾ ਹੈ

ਫਿਰ ਉਸ ਵਿੱਚ ਪਾਣੀ ਪਾ ਦੇਣਾ ਹੈ ਜਦੋਂ ਫੇਰ ਇਹ ਚੰਗੀ ਤਰ੍ਹਾਂ ਗੁ-ੜ ਪਿਘਲ ਜਾਵੇ ਤਾਂ ਫਿਰ ਗੈਸ ਨੂੰ ਬੰ-ਦ ਕਰ ਦੇਣਾ ਹੈ ਫਿਰ ਇਸ ਨੂੰ ਥੱਲੇ ਉਤਾਰ ਕੇ ਪੰਜ ਤੋਂ ਦਸ ਮਿੰਟ ਵਾਸਤੇ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ ਫੇਰ ਆਪਾਂ ਦਲੀਏ ਨੂੰ ਤਿਆਰ ਕਰਨ ਲਈ ਇੱਕ ਬਰਤਨ ਵਿੱਚ ਘਿਓ ਪਾਉਣਾ ਹੈ ਅਤੇ ਗੈਸ ਚੁੱਲ੍ਹੇ ਉੱਪਰ ਰੱਖ ਦੇਣਾ ਹੈ ਫਿਰ ਇਸ ਦੇਸੀ ਘਿਓ ਵਿੱਚ ਬਦਾਮਾਂ ਨੂੰ ਚੰਗੀ ਤਰ੍ਹਾਂ ਭੁੰ-ਨ ਲੈਣਾ ਹੈ ਫਿਰ ਇਨ੍ਹਾਂ ਬਦਾਮਾਂ ਨੂੰ ਘਿਉ ਵਿਚੋਂ ਬਾਹਰ ਕੱਢ ਲੈਣਾ ਹੈ ਫਿਰ ਉਸੇ ਘਿਓ

WhatsApp Group (Join Now) Join Now

ਵਿੱਚ ਫਿਰ ਤੁਸੀਂ ਦਲੀਆ ਪਾ ਦੇਣਾ ਹੈ ਘੱਟ ਸੇ-ਕ ਤੇ ਉੱਪਰ ਪੰਜ ਤੋਂ ਦੱਸ ਮਿੰਟ ਤੱਕ ਇਸ ਦਲੀਏ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਫਿਰ ਇਸ ਦ-ਲੀ-ਏ ਵਿੱਚ ਗੁੜ ਵਾਲਾ ਪਾਣੀ ਛਾਣ ਕੇ ਪਾ ਦੇਣਾ ਹੈ ਇਹ ਤੁਸੀਂ ਗ-ੜ੍ਹ-ਵਾ-ਲ ਦਲੀਆ ਕੂਕਰ ਵਿਚ ਤਿਆਰ ਕਰਨਾ ਹੈ ਕੁੱਕਰ ਦੀਆਂ ਫਿਰ ਤੁਸੀਂ ਚਾਰ ਸਿ-ਟੀ-ਆਂ ਚੰਗੀ ਤਰ੍ਹਾਂ ਮ-ਰ-ਵਾ ਲੈਣੀਆਂ ਹਨ ਫਿਰ ਇਹ ਦਲੀਲ ਬਿਲਕੁਲ ਤਿਆਰ ਹੋ ਜਾਵੇਗਾ ਜਦੋਂ ਕੁੱ-ਕ-ਰ ਦੀਆਂ ਚਾਰ ਸੀ-ਟੀ-ਆਂ ਵੱਜ ਜਾਣ ਤਾਂ

ਫਿਰ ਇਹ ਦਲੀਆ ਬਿਲਕੁਲ ਤਿਆਰ ਹੋ ਜਾਵੇਗਾ ਫਿਰ ਇਸ ਦਾ ਸੇ-ਵ-ਨ ਕਰਨ ਦੇ ਨਾਲ ਨਾਲ ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਕਈ ਸ-ਮੱ-ਸਿ-ਆ ਵੀ ਦੂ-ਰ ਹੋ ਜਾਣਗੀਆਂ ਅਤੇ ਸਰਦੀ ਤੋਂ ਵੀ ਵਧੀਆ ਫ਼ਾ-ਇ-ਦਾ ਮਿਲੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿਚ ਬੈਠ ਕੇ ਬਹੁਤ ਹੀ ਆ-ਸਾ-ਨ ਤਰੀਕੇ ਨਾਲ ਸਰਦੀਆਂ ਦਾ ਸ-ਪੈ-ਸ਼-ਲ ਗੁ-ੜ ਵਾਲਾ ਦਲੀਆ ਤਿਆਰ ਕਰ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *