ਵਾਲ ਚਿੱਟੇ ਹੋਣਾ-ਝੜਨਾ-ਗੰਜਾਪਣ-ਦੋ ਮੂੰਹੇ ਵਾਲਾਂ ਦਾ ਪੱਕਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਵਾਲ ਬਹੁਤ ਝੜਦੇ ਨੇ ਤੇ ਉਮਰ ਤੋਂ ਪਹਿਲਾਂ ਚਿੱਟੇ ਹੁੰਦੇ ਹਨ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਸਾਨੂੰ ਸ਼ੁੱਧ ਖੁਰਾਕ ਨਹੀਂ ਮਿਲਦੀ ਜੇ ਖੁਰਾਕ ਵਧੀਆ ਹੋਵੇਗਾ ਤਾਂ ਸਾਡੇ ਵਾਲਾਂ ਨੂੰ ਤਾਕਤ ਮਿਲੇਗੀ ਤੇ ਵਾਲ ਝੜਦੇ ਨਹੀਂ ਜਾਂ ਫਿਰ ਬਦਲ ਬਦਲ ਕੇ ਸੈਂਪੂ,ਤੇਲ ਲਗਾਉਂਦੇ ਹਾਂ ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਕ-ਮ-ਜ਼ੋ-ਰ ਹੋ ਜਾਂਦੀਆਂ ਨੇ ਥਾਇਰਾਇਡ ਹੋਣਾ,ਸ਼ੂਗਰ ਹੋਣਾ,ਚਮੜੀ ਦੀ ਬਿ-ਮਾ-ਰੀ ਹੋਣਾ ਇਸ ਨਾਲ ਵੀ ਵਾਲ ਝੜਦੇ ਹਨ,

ਵਾਲ ਝੜਦੇ ਨੂੰ ਰੋਕਣ ਲਈ,ਵਾਲ ਚਿੱਟੇ ਹੋਣ ਤੋਂ ਤੇ ਵਾਲ ਲੰਬੇ ਕਰਨ ਲਈ ਵਾਲਾਂ ਦੀ ਚੰਗੀ ਤਰ੍ਹਾਂ ਮਸਾਜ ਕਰੋ,ਮਾਲਸ਼ ਲਈ ਸਰ੍ਹੋਂ ਦਾ ਤੇਲ,ਨਾਰੀਅਲ ਤੇਲ ਜਾਂ ਫਿਰ ਜੇਤੂਨ ਦਾ ਤੇਲ ਇਹਨਾਂ ਦੀ ਵਰਤੋਂ ਕਰ ਸਕਦੇ ਹੋ।ਦੋ ਚਮਚ ਨਿੰਬੂ ਦਾ ਰਸ,ਔਲਾ ਪਾਊਡਰ,ਲੋੜ ਮੁਤਾਬਿਕ ਥੋੜਾ ਜਿਹਾ ਪਾਣੀ ਲਵੋ ਇਹਨਾਂ ਦਾ ਪੇਸਟ ਬਣਾ ਕੇ ਆਪਣੇ ਵਾਲਾਂ ਵਿੱਚ ਲਗਾਉ ਤੇ ਇਸ ਨੂੰ ਸੁਕਣ ਤੋਂ ਬਾਅਦ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ,ਇੱਕ ਗੱਲ ਦਾ ਧਿਆਨ ਰੱਖਣਾ ਕੀ

WhatsApp Group (Join Now) Join Now

ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਸੈਂਪੂ ਦਾ ਇਸਤੇਮਾਲ ਨਹੀਂ ਕਰਨਾ ਜੇਕਰ ਤੁਹਾਡੇ ਕੋਲ ਇਹ ਸਮੱਗਰੀ ਨਹੀ ਹੈਗੀ ਤਾਂ ਇੱਕਲੇ ਨਿੰਬੂ ਨੂੰ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਰਗੜੋ ਤੇ ਸੁੱਕਣ ਤੋਂ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਕੇ ਸਰੋਂ ਦੇ ਤੇਲ ਜਾਂ ਨਾਰੀਅਲ ਤੇਲ ਨਾਲ ਮਾਲਸ਼ ਕਰੋ ਇਸ ਨਾਲ ਵਾਲਾਂ ਵਿੱਚ ਚਮਕ ਆਉਂਦੀ ਹੈ,ਸਿਕਰੀ,ਵਾਲਾਂ ਵਿੱਚ ਖੁਰਕ ਹੋਣਾ ਜਾਂ ਫਿਰ ਵਾਲਾ ਵਿੱਚ ਚਮੜੀ ਦੇ ਨੁਕਸਾਨ ਨੂੰ ਠੀਕ ਕਰਦਾ ਹੈ ਵਾਲਾਂ ਕਾਲੇ ਕਰਦਾ ਹੈ,ਲੰਬੇ ਕਰਦਾ ਹੈ ਜਾਂ ਫਿਰ ਵਾਲਾ ਦੀ ਕਿਸੇ ਵੀ ਤਰ੍ਹਾਂ ਦੀ ਸ-ਮ-ਸਿ-ਆ ਨੂੰ ਠੀਕ ਕਰਦਾ ਹੈ

ਵਾਲਾਂ ਨੂੰ ਕਲਰ ਕਰਨ ਨਾਲ ਬਹੁਤ ਨੁ-ਕ-ਸਾ-ਨ ਹੁੰਦਾ ਹੈ ਇਸ ਦਾ ਸਭ ਤੋਂ ਪਹਿਲਾਂ ਅਸਰ ਸਾਡੀਆਂ ਅੱਖਾਂ ਦੀ ਰੌਸ਼ਨੀ ਤੇ ਪੈਂਦਾ ਹੈਂ ਉਮਰ ਤੋਂ ਪਹਿਲਾਂ ਹੀ ਰੋਸ਼ਨੀ ਘੱਟ ਜਾਂਦੀ ਹੈ,ਵਾਲਾਂ ਦੀਆਂ ਜੜ੍ਹਾਂ ਕ-ਮ-ਜ਼ੋ-ਰ ਹੋ ਜਾਂਦੀਆਂ ਹਨ,ਵਾਲਾਂ ਕਾਲੇ ਕਰਨ ਦਾ ਤਰੀਕਾ-ਵਾਲਾਂ ਨੂੰ ਦਹੀਂ ਜਾਂ ਲੱਸੀ ਨਾਲ ਧੋਵੋ,ਬਹੇੜਾ,ਹਰੜ,ਆਂਵਲਾ ਤਿੰਨ ਨੂੰ ਇੱਕੋ ਮਾਤਰਾ ਵਿਚ ਲੈ ਕੇ ਪੀਸ ਕੇ ਪਾਊਡਰ ਬਣਾ ਕੇ ਤਿੰਨ ਚਾਰ ਪਾਣੀ

ਦੇ ਗਲਾਸ ਵਿੱਚ ਭੇ ਕੇ ਰੱਖ ਦੋ ਤੇ ਸਵੇਰੇ ਇਸ ਨਾਲ ਵਾਲਾਂ ਧੋ ਲਵੋ ਇਸ ਨਾਲ ਵਾਲਾਂ ਹਮੇਸ਼ਾ ਲਈ ਕਾਲੇ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *