ਘਰੇ ਬਣਾਕੇ 1 ਗਿਲਾਸ ਪੀਓ-ਬਲੌਕ ਨਾੜਾਂ ਖੋਲ ਦਵੇਗਾ-ਜਾਣੋ ਬਲੌਕੇਜ ਦਾ ਕਾਰਨ

ਵੀਡੀਓ ਥੱਲੇ ਜਾ ਕੇ ਦੇਖੋ,ਸਰੀਰੀ ਦੀਆਂ ਨਾੜਾਂ ਬਲਾਕ ਹੋ ਜਾਣ ਜਾ ਫਿਰ ਏਹਨਾਂ ਉਤੇ ਸੋਜ ਆ ਜਨਦੀ ਹੈ ਜਾ ਦਰਦ ਹੁੰਦਾ ਹੈ ਤਾਂ ਇਸ ਨੁਸਖੇ ਨਾਲ ਤੁਸੀ ਸਹੀ ਕਰ ਸਕਦੇ ਹੋ ਇਸ ਜਾਣਕਾਰੀ ਵਿਚ ਇਹ ਵ ਦਸਿਆ ਜਾਵਗਾ ਕੇ ਨਾੜਾਂ ਬਲਾਕ ਕਿਉਂ ਹੁੰਦੀਆਂ ਹਨ ਤੇ ਇਹਨਾਂ ਨੂੰ ਠੀਕ ਕਰਨ ਦਾ ਹਲ ਵ ਦਸਗੇ ਨਾੜਾਂ ਬਲਾਕ ਹੋਣ ਦੇ ਕੁਜ ਇਹ ਕਾਰਨ ਵ ਹੋ ਸਕਦੇ ਹਨ ਜੇਕਰ ਤੁਹਨੂੰ ਸ਼ੂਗਰ ਹੋਵੇ ਬਲਡ ਪ੍ਰਸਰ ਹਾਈ ਰਹਿਦ ਹੋਵੇ ਜਾ ਸਰੀਰ ਵੁੱਚ ਕੋਈ ਇਨਫੈਕਸ਼ਨ ਹੋਵੇ ਜਾ ਫਿਰ ਕੈਂਸਰ ਹੋਵੇ ਤਾਂ

ਵੀ ਨਾੜਾਂ ਬਲਾਕ ਹੋ ਸਕਦੀਆਂ ਹਨ ਚਕਰ ਆਉਣੇ ਅੱਖਾਂ ਅਗੇ ਹਨੇਰਾ ਆਉਣਾ ਸਿਰ ਦਰਦ ਹੋਣਾ ਇਹ ਸਭ ਨਾੜਾਂ ਬਲਾਕ ਹੋਣ ਦੇ ਕਾਰਣ ਹੁੰਦੇ ਹਨ ਕਮਜ਼ੋਰੀ ਮਹਿਸੂਸ ਹੋਣਾ ਪਸੀਨਾ ਆਉਣਾ ਯਾਦਦਾਸ਼ਤ ਘਟ ਹੋਣਾ ਦਿਲ ਦੀ ਧੜਕਣ ਘਟਨਾ ਜਾ ਵਧਣਾ ਇਹ ਵੀ ਨਾੜਾਂ ਬਲਾਕ ਹੋਣ ਕਰਨ ਹੁੰਦਾ ਹੈ ਤੁਸੀ ਇਕ ਗਲਾਸ ਪਾਣੀ ਵੁੱਚ ਅੱਧਾ ਇੰਚ ਦਾਲ ਚੀਨੀ ਟੁਕੜਾ ਤੇ 2 ਵੱਡੀ ਇਲਾਇਚੀ ਕੁਟ ਕੇ ਮਿਲਾ ਲਓ ਤੇ ਇਸਨੂੰ ਪਾਣੀ ਵਿਚ ਉਬਾਲੋ

WhatsApp Group (Join Now) Join Now

ਉਨ੍ਹਾਂ ਸਮੇਂ ਉਬਾਲਣ ਹੈ ਜਿਨ੍ਹਾਂ ਸਮਾਂ ਇਹ ਅੱਧਾ ਗਲਾਸ ਨਾ ਰਹਿ ਜਾਵੇ ਤੇ ਫਿਰ ਇਸ ਨੂੰ ਛਾਂਨ ਕੇ ਕਾਲਾ ਗੁੜ ਮਿਲਾ ਲੈਣਾ ਹੈ ਗੁੜ ਆਪਣੇ ਹਿਸਾਬ ਨਾਲ ਪਾ ਲੈਣਾ ਹੈ ਤੇ ਇਸਦਸ ਏਵੰ ਤੁਸੀਂ ਸੌਣ ਤੋਂ ਪਹਿਲਾਂ ਕਰਨਾ ਹੈ ਇਸ ਤਰਾਂ ਇਸ ਨੂੰ ਤਿਆਰ ਕਰ ਕੇ ਇਸਦਾ ਸੇਵਨ ਕਰਨ ਨਾਲ ਨਾੜਾਂ ਸਹੀ ਹੋ ਜਾਣਗੀਆਂ ਤੇ ਦਰਦ ਵ ਨਹੀਂ ਹੋਵੇਗਾ,ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਹਾਨੂੰ ਜੇਸਾਡੀ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਇਕ ਜ਼ਰੂਰ ਕਰੋ ਤੇ ਆਵਦੇ ਮਿਤਰਾਂ ਤੇ ਰਿਸ਼ਤੇਦਾਰ ਦੇ ਵਿੱਚ ਸਾਂਝੀ ਜ਼ਰੂਰ ਕਰੋ. ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ

ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀਤੁਸੀਂ ਜਾਣਦੇ ਹੀ ਹੋ ਕਿ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੇ ਘਰੇਲੂ ਨੁਸਖੇ ਸ਼ੇਅਰ ਕਰਦੇ ਹਾਂ ਤਾਂ ਜੋ ਹਰ ਬਿਮਾਰੀ ਦਾ ਇਲਾਜ਼ ਘਰੇਲੂ ਨੁਸਖਿਆ ਨਾਲ ਕੀਤਾ ਜਾ ਸਕੇ

Leave a Reply

Your email address will not be published. Required fields are marked *