ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਸਿਰ ਦੇ ਵਾਲ ਝੜਨ ਲੱਗ ਗਏ ਹਨ ਅਤੇ ਵਾਲ ਚਿੱਟੇ ਹੋਣ ਲੱਗੇ ਹਨ ਅਤੇ ਵਾਲਾਂ ਦੇ ਕਮਜ਼ੋਰੀ ਆਰੀ ਹੈ ਤਾਂ ਇਸ ਨੁਸਖੇ ਨਾਲ ਤੁਸੀਂ ਵਾਲਾਂ ਦੀ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ ਅਤੇ ਸਿਰ ਦੇ ਵਾਲਾਂ ਨੂੰ ਝੜਨ ਤੋਂ ਰੋਕ ਸਕਦੇ ਹੋ ਚਾਹ ਫੇਰ ਉਮਰ ਤੋਂ ਪਹਿਲਾਂ ਹੀ ਵਾਲ ਚਿੱਟੇ ਹੋਣ ਲੱਗ ਗਏ ਹਨ ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਸਿਰਫ ਤੁਸੀਂ ਚਾਰ ਚੀਜ਼ਾਂ ਹੀ ਇਸ ਨੁਸਖੇ ਵਿਚ ਵਰਤਦੀਆਂ ਹਨ ਅਤੇ
ਇਹ ਨੁਸਖਾ ਤੁਹਾਡਾ ਬਿਲਕੁਲ ਤਿਆਰ ਹੋ ਜਾਵੇਗਾ ਇਸ ਦਾ ਅਜਿਹਾ ਤੇਲ ਬਣੇਗਾ ਜੋ ਕਿ ਤੁਹਾਡੇ ਸਿਰ ਦੇ ਵਾਲਾਂ ਦੀ ਚਮਕਦਾਰ ਅਤੇ ਵਾਲਾਂ ਦੀ ਮਜ਼ਬੂਤੀ ਬਣਾਵੇਗਾ ਇਸ ਨੁਸਖੇ ਨੂੰ ਤਿਆਰ ਕਰਨੀ ਸਭ ਤੋਂ ਪਹਿਲਾਂ ਤੁਸੀਂ ਇੱਕ ਕੜਾਈ ਲੈ ਲੈਣੀ ਹੈ ਉਸ ਵਿੱਚ ਦੋ ਸੌ ਗਰਾਮ ਸਰ੍ਹੋਂ ਦਾ ਤੇਲ ਪਾ ਲੈਣਾ ਹੈ ਅਤੇ ਤੁਸੀਂ ਗੈਸ ਨੂੰ ਫੁੱਲ ਨਹੀਂ ਕਰਨਾ ਇਹਨੂੰ ਥੋੜ੍ਹੀ ਅੱਗ ਤੇ ਗਰਮ ਹੋਣ ਲਈ ਛੱਡ ਦਿਓ ਅਤੇ ਇਸ ਤੋਂ ਬਾਅਦ ਤੁਸੀਂ ਉਸ ਵਿਚ ਕਲੌਂਜੀ ਪਾਉਣੀ ਹੈ ਇਹ ਕਲੌਂਜੀ ਤੁਸੀਂ ਸਿਰਫ ਦੋ ਚਮਚ ਹੀ
ਇਸ ਤੇਲ ਵਿਚ ਪਾਉਣੇ ਹਨ ਅਤੇ ਇਨ੍ਹਾਂ ਦੋਨਾਂ ਚੀਜਾਂ ਤੋਂ ਬਾਅਦ ਤੁਸੀਂ ਮੇਥੀ ਦਾਣਾ ਲੈ ਲੈਣਾ ਹੈ ਇਹ ਆਪਣੇ ਵਾਲਾਂ ਨੂੰ ਕਾਲਾ ਕਰਨ ਲਈ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਵਾਲਾਂ ਦੀ ਗ੍ਰੋਥ ਨੂੰ ਵਧਾਉਣ ਵਾਸਤੇ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਤੁਸੀਂ ਇਸ ਦੇ ਦੋ ਚਮਚ ਮੇਥੀ ਦਾਣੇ ਦੇ ਇਸ ਤੇਲ ਵਿਚ ਪਾ ਦਿੰਦੇ ਹਨ ਅਤੇ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਥੋੜੇ ਅੱਗ ਉੱਪਰ ਇਸ ਨੂੰ ਗਰਮ ਕਰ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਤਿਆਰ ਹੋ ਜਾਵੇ
ਤਾਂ ਇਸ ਵਿਚ ਤੁਸੀਂ ਦੇਸੀ ਮਹਿੰਦੀ ਪਾਉਣੀ ਹੈ ਇਸ ਮਹਿੰਦੀ ਦੇ ਦੋ ਚਮਚ ਇਸ ਤੇਲ ਵਿਚ ਪਾ ਦਿੰਦੇ ਹਨ ਜਿਨ੍ਹਾਂ ਦੇ ਵਾਲਾਂ ਦੀ ਗਰੌਸ ਰੁਕੀ ਹੋਈ ਹੈ ਜਿਨ੍ਹਾਂ ਦੇ ਵਾਲ ਝੜਨ ਲੱਗ ਗਏ ਹਨ ਅਤੇ ਉਮਰ ਤੋਂ ਪਹਿਲਾਂ ਹੀ ਵਾਲ ਚਿੱਟੇ ਹੋਣ ਲੱਗ ਗਏ ਹਨ ਇਹ ਨੁਸਖਾ ਉਨ੍ਹਾਂ ਲਈ ਇੱਕ ਵਰਦਾਨ ਤੋਂ ਘੱਟ ਨਹੀਂ ਹੈ ਇਸ ਦੀ ਮਦਦ ਨਾਲ ਤੁਸੀਂ ਆਪਣੇ ਵਾਲਾਂ ਦੀ ਗ੍ਰੋਥ ਨੂੰ ਵਧਾ ਸਕਦੇ ਹੋ ਵਾਲਾਂ ਨੂੰ ਕਾਲਾ ਕਰ ਸਕਦੇ ਹੋ ਅਤੇ ਵਾਲਾਂ ਨੂੰ ਮਜ਼ਬੂਤ ਬਣਾ ਸਕਦੇ ਹੋ
ਜਦੋਂ ਇਹ ਨੁਸਖਾ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਇਕ ਘੰਟੇ ਲਈ ਠੰਡਾ ਹੋਣ ਲਈ ਛੱਡ ਦਿਓ ਅਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਇਕ ਕੱਚ ਦੀ ਬੋਤਲ ਵਿਚ ਛਾਣ ਕੇ ਕੱਢ ਲੈਣਾ ਹੈ ਇਸ ਤੇਲ ਨੂੰ ਸਿਰਫ ਤੁਸੀਂ ਕੱਚ ਦੇ ਬਰਤਨ ਵਿੱਚ ਹੀ ਕੱਢਣਾ ਹੈ ਜੇਕਰ ਤੁਸੀਂ ਇਸ ਨੂੰ ਕਿਸੇ ਪਲਾਸਟਿਕ ਵਾਲੀ ਬੋਤਲ ਵਿੱਚ ਪਾਉਂਦੇ ਹੋ ਤਾਂ ਇਸ ਦਾ ਅਸਰ ਘਟ ਜਾਵੇਗਾ ਅਤੇ ਤੁਸੀਂ ਇਸ ਤੇਲ ਨੂੰ
ਹਰ ਰੋਜ਼ ਸਿਰ ਉੱਪਰ ਲਗਾ ਲੈਣਾ ਹੈ ਇਸ ਨਾਲ ਤੁਹਾਡੇ ਸਿਰ ਦੇ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਤੁਹਾਡੇ ਚਿੱਟੇ ਵਾਲ ਵੀ ਕਾਲੇ ਹੋਣ ਲੱਗ ਜਾਣਗੇ ਅਤੇ ਵਾਲਾਂ ਦੀ ਮਜ਼ਬੂਤੀ ਬਣੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

