ਪੇਟ ਦੇ ਉੱਪਰੀ ਹਿੱਸੇ ਦੀ ਸੋਜ-ਪੇਟ ਦਰਦ-ਪੇਟ ਜਲਣ ਦਾ ਦੇਸੀ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ ਰੋਟੀ ਖਾਣ ਤੋਂ ਬਾਅਦ ਤੁਹਾਡਾ ਪੇਟ ਅਫਾਰਾ ਮਾਰਦਾ ਹੈ ਪੇਟ ਵਿੱਚ ਜਲਣ ਹੁੰਦੀ ਹੈ ਪੇਟ ਵਿਚ ਦਰਦ ਰਹਿੰਦੀ ਹੈ,ਪੇਟ ਦੇ ਉੱਪਰਲੇ ਹਿੱਸੇ ਉੱਪਰ ਸੋਜ ਆ ਰਹੀ ਹੈ ਤਾਂ ਤੁਸੀਂ ਇਸ ਦੇਸੀ ਇਲਾਜ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਜਦੋਂ ਆਪਾਂ ਕੋਈ ਵੀ ਵਸਤੂ ਖਾਂਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਮਿਹਦੇ ਵਿਚ ਜਾ ਕੇ ਰੁਕਦੀ ਹੈ ਜੇ ਘਰ ਆਪਣੀ ਫੂਡ ਪਾਈਪ ਅਤੇ

ਮੇਧਾ ਬਿਲਕੁਲ ਠੀਕ ਹੈ ਤੇ ਉਹ ਥੋੜ੍ਹੇ ਹੀ ਸਮੇਂ ਵਿੱਚ ਆਪਣਾ ਭੋਜਨ ਭੱਜ ਜਾਵੇਗਾ ਜੇਕਰ ਤੁਹਾਡੀ ਫੂਡ ਪਾਈਪ ਅਤੇ ਮੇਧਾ ਠੀਕ ਨਹੀਂ ਹੈ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਆਪਣੇ ਪੇਟ ਵਿੱਚ ਜਲਣ ਸ਼ੁਰੂ ਹੋ ਜਾਂਦੀ ਹੈ ਜੇਕਰ ਆਪਣੇ ਪੇਟ ਵਿੱਚ ਮੈਦਾ ਲਿਵਰ ਫੂਡ ਪਾਈਪ ਪਾਚਨਤੰਤਰ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਟ ਵਿਚ ਵਸਤੂਆਂ ਹੁੰਦੀਆਂ ਹਨ ਜੋ ਕਿ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦੀਆਂ ਹਨ

WhatsApp Group (Join Now) Join Now

ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਸਹੀ ਢੰਗ ਨਾਲ ਪ੍ਰਕਿਰਿਆ ਨਹੀਂ ਕਰ ਰਹੀ ਹੈ ਤੇ ਇਸ ਦੇ ਨਾਲ ਨਾਲ ਆਪਣੇ ਪੇਟ ਵਿੱਚ ਜਲਣ ਪੇਟ ਵਿਚ ਸੋਜ ਆ ਜਾਣਾ ਅਫਾਰਾ ਮਾਰ ਜਾਣਾ ਪੇਟ ਵਿਚ ਘਬਰਾਹਟ ਜਿਹੀ ਹੋਣ ਲੱਗ ਜਾਣੀ ਖਾਣੇ ਨੂੰ ਭੋਜਨ ਵਿੱਚ ਬਹੁਤ ਲੰਮਾ ਟਾਇਮ ਲੱਗ ਜਾਣਾ ਇਸ ਦੇ ਕਾਰਨ ਆਪਣੇ ਪੇਟ ਵਿੱਚ ਕਈ ਤਰ੍ਹਾਂ ਦੀਆਂ ਪ੍ਰਕਿਰਿਆ ਠੀਕ ਨਾ ਹੋਣ ਦੇ ਕਾਰਨ ਇਹ ਸਭ ਕੁਝ ਹੁੰਦਾ ਹੈ ਇਹ ਸਾਰੀਆਂ ਸਮੱਸਿਆਵਾਂ ਮੈਦੇ ਦੀ ਸੋਜ ਕਾਰਨ ਹੋ ਜਾਂਦੀਆਂ ਹਨ

ਜਿਸ ਦੇ ਨਾਲ ਆਪਣਾ ਪੇਟ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਇਹਦੇ ਨਾਲ ਆਪਾਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਪੇਟ ਵਿਚ ਪੇਟ ਦੀ ਉੱਪਰਲੀ ਹਿੱਸਾ ਉਸ ਦੇ ਉੱਪਰ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ,ਪੇਟ ਵਿੱਚ ਇੱਕ ਅਜਿਹੀ ਗੁਥਲੀ ਜੀ ਜਿਸ ਨੂੰ ਆਪਾਂ ਧਰਨ ਵੀ ਕਹਿ ਸਕਦੇ ਹਾਂ ਇਸ ਤਰ੍ਹਾਂ ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ ਸ਼ੁਰੂ ਹੋਣ ਲੱਗ ਜਾਂਦੀ ਹੈ ਅਤੇ ਕਈ ਵਾਰ ਕਈਆਂ ਨੂੰ ਸਾਹ ਲੈਣ ਵਿਚ ਵੀ ਦਿੱਕਤ ਆਉਂਦੀ ਹੈ,ਇਨ੍ਹਾਂ ਨੂੰ ਠੀਕ ਕਰਨ ਲਈ ਤੁਸੀਂ ਸਭ ਤੋਂ

ਪਹਿਲਾਂ ਚੰਗੀ ਤਰ੍ਹਾਂ ਭੋਜਨ ਨੂੰ ਚਿੱਥ ਚਿੱਥ ਕੇ ਖਾਣਾ ਹੈ ਹਰ ਪਾਸੇ ਪਾਣੀ ਦੀ ਵਰਤੋਂ ਬਿਲਕੁਲ ਘੱਟ ਕਰਨੀ ਹੈ ਕਈ ਵਾਰ ਤਾਂ ਆਪਾਂ ਜਲਦੀ ਜਲਦੀ ਭੋਜਨ ਖਾ ਲੈਂਦੇ ਹਾਂ ਚੰਗੀ ਤਰ੍ਹਾਂ ਚਿੱਥ ਕੇ ਵੀ ਨਹੀਂ ਖਾਂਦੇ ਅਤੇ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਕਰਦੇ ਹਾਂ ਇਸ ਦੇ ਨਾਲ ਮੈਦੇ ਦੀ ਪ੍ਰਕਿਰਿਆ ਦਿਨ ਬ ਦਿਨ ਘਟਦੀ ਜਾਂਦੀ ਹੈ ਅਤੇ ਜਿਸ ਦੇ ਨਾਲ ਇਹ ਸਮੱਸਿਆ ਸ਼ੁਰੂ ਆਣ ਲੱਗ ਜਾਂਦੀ ਹੈ ਜੇਕਰ ਤੁਹਾਡੇ ਪੇਟ ਤੇ ਉੱਪਰ ਸੋਜ ਆ ਗਈ ਹੈ ਤਾਂ

ਤੁਸੀਂ ਥਿੰਦੇ ਵਾਲੀਆਂ ਚੀਜ਼ਾਂ ਜਿਵੇਂ ਕਿ ਘਿਓ ਦੇਸੀ ਘਿਓ ਡਾਲਡਾ ਫੈਟ ਮੱਖਣ ਇਹੋ ਜਿਹੀਆਂ ਚੀਜ਼ਾਂ ਨੂੰ ਬਿਲਕੁਲ ਬੰਦ ਕਰ ਦਿਓ ਇਸ ਦੇ ਨਾਲ ਪੇਟ ਦੀ ਸੋਜ ਬਿਲਕੁਲ ਘਟ ਜਾਵੇਗੀ ਅਤੇ ਇਸ ਸੋਜ ਨੂੰ ਠੀਕ ਕਰਨ ਲਈ ਤੁਸੀਂ ਪੇਟ ਦੀ ਉੱਪਰ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਲਗਾ ਕੇ ਹੱਥ ਦੀ ਹਥੇਲੀ ਦੇ ਨਾਲ ਪੋਲਾ ਪੋਲਾ ਚੰਗੀ ਤਰ੍ਹਾਂ ਮਸਾਜ ਕਰ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਕੱਚ ਦੀ ਬੋਤਲ ਵਿੱਚ ਗਰਮ ਪਾਣੀ ਪਾ ਲੈਣਾ ਹੈ

ਇਨ੍ਹਾਂ ਗਰਮ ਵੀ ਨਹੀਂ ਹੋਣਾ ਚਾਹੀਦਾ ਜੇ ਜਿਸ ਦੇ ਨਾਲ ਆਪਣਾ ਪੇਟ ਵੀ ਨਾ ਚੱਲ ਸਕੇ ਅਤੇ ਦੱਸ ਤੋਂ ਪੰਦਰਾਂ ਮਿੰਟ ਤੱਕ ਉਸ ਬੋਤਲ ਨਾਲ ਪੇਟ ਦੇ ਜਿਸ ਹਿੱਸੇ ਉੱਪਰ ਸੋ-ਜ ਹੈ ਉਸ ਉਸੇ ਉੱਪਰ ਦੱਸ ਤੋਂ ਪੰਦਰਾਂ ਮਿੰਟ ਤੱਕ ਚੰਗੀ ਤਰ੍ਹਾਂ ਉਸ ਨੂੰ ਮਸਾਜ਼ ਕਰਨੀ ਹੈ ਇਸ ਦੇ ਨਾਲ ਨਾਲ ਤੁਹਾਡੇ ਥੋੜ੍ਹੇ ਹੀ ਦਿਨਾਂ ਵਿਚ ਪੇਟ ਦੀ ਸੋਜ ਪੇਟ ਦੀ ਜਲਨ ਦੂਰ ਹੋ ਜਾਵੇਗੀ ਸਭ ਤੋਂ ਪਹਿਲਾਂ ਤੁਸੀਂ ਭੋਜਨ ਨੂੰ ਚੰਗੀ ਤਰ੍ਹਾਂ ਚਿੱਥ ਚਿੱਥ ਕੇ ਖਾਣਾ ਹੈ ਜੇਕਰ ਤੁਸੀਂ ਚਿੱਥ ਚਿੱਥ ਕੇ ਨਹੀਂ ਖਾਂਦੇ ਤਾਂ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਲੱਗ ਸਕਦੀਆਂ ਹਨ

ਅਤੇ ਭੋਜਨ ਖਾਣ ਸਮੇਂ ਤੁਸੀਂ ਪਾਣੀ ਦੀ ਵਰਤੋਂ ਲੋੜ ਅਨੁਸਾਰ ਹੀ ਕਰੋ ਭੋਜਨ ਖਾਣ ਤੋਂ ਬਾਅਦ ਅੱਧਾ ਘੰਟਾ ਜਾਂ ਘੰਟਾ ਪਹਿਲਾਂ ਪਾਣੀ ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਬਾਅਦ ਵਿੱਚ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਰੀਰ ਬਿਲਕੁਲ ਠੀਕ ਅਤੇ ਤੰਦਰੁਸਤ ਰਹੇਗਾ ਅਤੇ ਪੇਟ ਦੀਆਂ ਸਮੱਸਿਆਵਾਂ ਨਹੀਂ ਹੋਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *