3 ਚੀਜ਼ਾਂ ਕਦੇ ਨਾ ਦਿਓ ਜੇ ਗਰੀਬੀ ਕੰਗਾਲੀ ਤੋਂ ਬਚਣਾ ਹੈ ਤਾਂ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਤਿੰਨ ਚੀਜ਼ਾਂ ਜਿਹੜੀਆਂ ਅਸੀਂ ਨਾ ਦੇਈਏ ਜੋ ਕਿ ਸਾਹਮਣੇ ਵਾਲੇ ਦੀ ਵੀ ਜ਼ਿੰਦਗੀ ਸੁਖੀ ਰਹੇ ਤੇ ਸਾਡੀ ਜ਼ਿੰਦਗੀ ਵੀ ਸੁਖੀ ਰਹੇ ਸਾਨੂੰ ਵੀ ਪਤਾ ਹੈ ਕਿ ਜਿਹੜਾ ਜ਼-ਮਾ-ਨਾ ਚਲ ਹੈ ਉਹ ਪਹਿਲਾਂ ਵਾਲਾ ਜ਼-ਮਾ-ਨਾ ਨਹੀਂ ਹੈ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਰਹੀ ਹੈ।। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਸੀ ਉਦੋਂ ਜ਼ਮਾਨਾ ਕੁਝ ਹੋਰ ਤੇ ਹੁਣ ਕੁਝ ਹੋਰ ਹੈ ੳੁਦੋਂ ਨੀਤੀ ਸੀ 3,2,1 ਹੁਣ ਜੋ ਨੀਤੀ 1,2,3 ਦੀ।ਸਭ ਤੋਂ ਪਹਿਲੀ ਚੀਜ਼ ਹੈ ਗਹਿਣੇ,

ਸੁਟ ਆਦੀ ਨਾ ਦਵੋ। ਚਾਹੇ ਆਪਣਾ ਕਰੀਬ ਤੋਂ ਕਰੀਬ ਰਿਸ਼ਤੇਦਾਰ ਗਵਾਂਢੀ ਨੂੰ ਨਾ ਦਵੋ ਤਾਂ ਉਸਨੂੰ ਆਪਣੇ ਗਹਿਣੇ ਸੁਟ ਨਾ ਦਵੋ‌। ਉਸ ਨੂੰ ਸਿੱਧਾ ਮਨਾ ਕਰ ਦੋ, ਜਦ ਉਸ ਨੇ ਤੋੜ ਕੇ ਜਵਾਬ ਦਵੋ ਅਗਰ ਤੁਸੀ ਗਹਿਣਾ ਦੀ ਵੀ ਦਿੰਦੇ ਹੋ ਤਾਂ ਬਾਦ੍ਰਵਿੱਚ ਜਾ ਕੇ ਤੁਹਾਡੀ ਲ-ੜਾ-ਈ ਹੋ ਜਾਵੇਗੀ ਇਸ ਤੋਂ ਇਲਾਵਾ ਉਸ ਨੂੰ ਨਾ ਕਰਦੋ।। ਆਪਣੇ ਮਨ ਵਿਚ ਇਹ ਗਲ ਵਸਾਓ ਤੇ ਜਿਹੜੀ ਜ਼ਿੰਦਗੀ ਬਹੁਤ ਵਧੀਆ ਲੱਗੇਗੀ।। ਫ-ਲਾ-ਣਾ ਬੰਦਾ ਗੱਡੀ ਮੰਗਕੇ ਲੇਕੇ੍ ਆਇਆ ਵਿਆਹ ਤੇ ਜਾਣ ਲਈ ਪਰ ਇਹ ਨਾ ਸੋਚੋ ਮੈਂ ਵੀ

ਮੰਗਲਾਚਰਨ ਮੈਂ ਵੀ ਚਲਾ ਜਾਵਾਂ ਤੁਹਾਡੇ ਕੋਲ ਜੋ ਵੀ ਹੈ ਉਸ ਦੇ ਹੀ ਜਾਉ।। ਜਦੋਂ ਤੁਸੀਂ ਗੱਡੀ ਮੰਗੀ ਤੇ ਤੁਸੀਂ ਚਲੇ ਗਏ ਹਨ ਉਥੇ ਤਵਾਨੂੰ ਫਲਾਣੇ ਬੰਦੇ ਨੇ ਕਿਹਾ ਤਾਂ ਇਹ ਫਲਾਣੇ ਬੰਦੇ ਦੀ ਗੱਡੀ ਹੈ ਫਿਰ ਤੁਹਾਨੂੰ ਬੇਸਤੀ ਦੀ ਮਹਿਸੂਸ ਹੋਵੇਗੀ । ਜਿਵੇਂ ਤੁਸੀਂ ਗੱਡੀ ਲੈ ਕੇ ਜਾਂਦਾ ਹੋ ਤਾਂ ਗੱਡੀ ਨੂੰ ਨੁ-ਕ-ਸਾ-ਨ ਹੋ ਜਾਂਦਾ ਹੈ ।। ਜਿਨ੍ਹਾਂ ਆਪਣੇ ਕੌਲ ਬਸ ਓਹੀ ਲੈ ਕੇ ਜਾਓ ਕਿਤੇ ਵੀ ਜਾਣਾ।। ਫੋਖੇ ਦਿਖਾਵੇ ਤੋਂ ਬਚੋ।।2 ਚੀਜ਼ ਮੁ-ਫ਼-ਤ ਦੀ ਸਲਾਹ:-ਜਦੋਂ ਕੋਈ ਵੀ ਆਪਣਾ ਦੋਸਤ ਇਨਸਾਨ ਆਪਣੇ ਕੋਲ ਆਉਂਦਾ ਹੈ

ਤੇ ਉਹ ਜੀਵਨ ਦੀ ਗਲ ਦੱਸਦਾ ਹੈ ਤਾਂ ਅਸੀਂ ਉਸਨੂੰ ਮੁ-ਫ-ਤ ਦੀ ਸਲਾਹ ਦਿੰਦੇ ਹਾਂ।।ਜਿਵੇਂ ਕਿ ਆਪਾਂ ਨੇ ਚੰਗੀ ਸਲਾਹ ਦਿੱਤੀ ਉਸ ਨੇ ਫਿਰ ਕੀਸੀ ਕੌਲ ਜਾ ਕੇ ਨਹੀਂ ਦੱਸਣਾ ਪਰ ਉਸ ਦਾ ਕੰਮ ਨਾ ਹੋਇਆ ਭਾਵੇਂ ਉਸ ਦੀ ਗ਼-ਲ-ਤੀ ਕਿਉਂ ਨਾ ਕੀਤੀ ਹੋਵੇ ਆਪਾਂ ਨੂੰ ਇਹ ਕਹਿਣਾ ਮੇਰਾ ਕੰਮ ਖ-ਰਾ-ਬ ਕਰ ਦਿੱਤਾ।।ਤੀਸਰੀ ਚੀਜ਼ ਕਿਸੇ ਨੂੰ ਧੋ-ਖਾ ਨਾ ਦੇਵੋ ਕਦੇ ਕਦੇ ਕੋਈ ਛੋਟੀ ਗੱਲ ਹੁੰਦੀ ਆ

ਜਦੋਂ ਤਾਂ ਆਪਾਂ ਸਾਹਮਣੇ ਬੰਦੇ ਦੀ ਗੱਲ ਦਾ ਪਰਦਾ ਪਾ ਦਿੰਦੇ ਹਾਂ।। ਜੋ ਅਸੀਂ ਪਰਦਾ ਪਾਇਆ ਹੈ ਉਹ ਧੋ-ਖਾ ਹੀ ਹੈ।। ਇਮਾਨਦਾਰੀ ਬਹੁਤ ਜ਼ਰੂਰੀ ਚੀਜ਼ ਹੈ ਅੱਜ ਦੇ ਜ਼ਮਾਨੇ ਵਿਚ ਘਟ ਗਈ ਹੈ।। ਵਡੇ ਵਡੇ ਲੋਕ ਧੋ-ਖਾ ਕਰ ਜਾਂਦੇ ਹਨ।। ਕਿਸੇ ਨੂੰ ਧੋ-ਖਾ ਦੇ ਦਿੱਤਾ ਤੁਹਾਡੀ ਸਾਲਾਂ ਦੀ ਮਿਹਨਤ ਬੇ-ਕਾ-ਰ ਹੋ ਜਾਂਦੀ ਹੈ।। ਤੁਸੀਂ ਲੱਖ ਕੋਸ਼ਿਸ਼ਾਂ ਕਰ ਲਓ ਪਰ ਜੋ ਤੁਹਾਡਾ ਪਹਿਲਾ ਵਾਲਾ ਪਿਆਰ ਪਹਿਲੇ ਮੇ-ਲ ਵਰਤ ਵਿ-ਹਾ-ਰ ਉਹ ਨਹੀਂ ਰਹਿੰਦਾ।। ਅੱਗੇ ਤੋਂ ਉਹ ਬੰਦਾ ਤੁਹਾ-ਡੇ ਤੇ ਵਿ-ਸ਼-ਵਾ-ਸ ਨਹੀਂ ਕਰੇਗਾ।।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.