ਜੇ ਤੁਸੀਂ ਹੋ ਕਿਸੇ ਬਿਮਾਰੀ ਤੋਂ ਪੀੜਤ ਤਾਂ ਇਸ ਗੁਰਦੁਆਰਾ ਸਾਹਿਬ ਚ ਚੜਾਓ ਨਾਰੀਅਲ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਜਗ੍ਹਾ ਤੇ ਨਾਰੀਅਲ ਚੜ੍ਹਾ ਕੇ ਇਸ ਜਗਾ ਤੇ ਜਾ ਕੇ ਜੇਕਰ ਤੁਸੀਂ ਨ-ਤ-ਮ-ਸ-ਤ-ਕ ਹੁੰਦੇ ਹੋ ਤਾਂ ਤੁਹਾਡੇ ਕਈ ਪ੍ਰਕਾਰ ਦੇ ਰੋ-ਗ ਦੂ-ਰ ਹੁੰਦੇ ਹਨ ਅਤੇ ਵੱਡੇ ਤੋਂ ਵੱਡੇ ਰੋ-ਗ ਠੀਕ ਹੋ ਜਾਂਦੇ ਹਨ ਅਤੇ ਤੁਹਾਨੂੰ ਇਸ ਜਗਾ ਤੋਂ ਪੁੱਤਰ ਦੀ ਦਾਤ ਵੀ ਮਿਲਦੀ ਹੈ, ਅਤੇ ਤੁਹਾਡੀ ਝੋਲੀ ਬ-ਖ-ਸ਼ਿ-ਸ਼ਾਂ ਨਾਲ ਭਰ ਜਾਂਦੀ ਹੈ,ਜਿਹੜੇ ਲੋਕ ਕਈ ਵਾਰ ਵੱਡੇ-ਵੱਡੇ ਡਾਕਟਰਾਂ ਤੋਂ ਵੀ ਨਹੀਂ ਠੀਕ ਹੁੰਦੇ ਉਹ ਇਸ ਜਗ੍ਹਾ ਤੇ ਆ ਕੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਦੇ ਹਨ

ਅਤੇ ਉਹ ਠੀਕ ਹੋ ਜਾਂਦੇ ਹਨ,ਇਸ ਜਗ੍ਹਾ ਤੇ ਕੋਈ ਧਾਗਾ ਤ-ਵੀ-ਤ ਨਹੀਂ ਹੁੰਦਾ ਇਹ ਸ਼-ਹੀ-ਦਾਂ ਦਾ ਗੁਰਦੁਆਰਾ ਸਾਹਿਬ ਹੈ ਇਸ ਜਗ੍ਹਾ ਤੇ ਲੋਕ ਨਾਰੀਅਲ ਚੜ੍ਹਾਉਂਦੇ ਹਨ ਅਤੇ ਜਿਸ ਤਰ੍ਹਾਂ ਇਥੋਂ ਦੇ ਸੇਵਾਦਾਰ ਸਿਖ ਕੇਹਦੇ ਹਨ ਉਸੇ ਤਰ੍ਹਾਂ ਇਸ ਜਗ੍ਹਾ ਤੇ ਆ ਕੇ ਅਰਦਾਸ ਬੇਨਤੀ ਕਰਕੇ ਸੱਚੇ ਦਿਲੋਂ ਤੁਸੀਂ ਆਪਣੇ ਦੁਖਾਂ ਦਾ ਨਿ-ਵਾ-ਰ-ਨ ਕਰਾਉਣ ਲਈ ਪ-ਰ-ਮਾ-ਤ-ਮਾ ਅੱਗੇ ਬੇਨਤੀ ਕਰਨੀ ਹੈ ਅਤੇ ਜੇਕਰ ਕਿਸੇ ਦਾ ਕੋਈ ਕੰਮ ਨਹੀਂ ਬਣ ਰਿਹਾ ਜਾਂ ਕਿਸੇ ਨੂੰ ਪੁੱਤਰ ਦੀ ਦਾਤ ਨਹੀਂ ਮਿਲ ਰਹੀ

WhatsApp Group (Join Now) Join Now

ਉਹ ਵੀ ਇਸ ਜਗ੍ਹਾ ਤੇ ਆ ਕੇ ਅਰਦਾਸ ਬੇਨਤੀ ਕਰਦਾ ਅਤੇ ਉਸਦੀ ਮ-ਨੋ-ਕਾ-ਮ-ਨਾ ਵੀ ਪੂਰੀ ਹੋ ਜਾਂਦੀ ਹੈ, ਤੁਸੀ ਇਸ ਸ਼-ਹੀ-ਦਾਂ ਵਾਲੀ ਜਗਾ ਤੇ ਜਾ ਕੇ, ਅਰਦਾਸ ਬੇਨਤੀ ਕਰਨੀ ਹੈ,ਅਤੇ ਤੁਹਾਡੀ ਮ-ਨੋ-ਕਾ-ਮ-ਨਾ ਪੂਰੀ ਹੋਵੇਗੀ ਜੇਕਰ ਤੂੰ ਸੱਚੇ ਦਿਲੋਂ ਅਰਦਾਸ ਬੇਨਤੀ ਕਰਦੇ ਹੋ ਤਾਂ,ਇਹ ਕਿਹੜੀ ਜਗ੍ਹਾ ਹੈ ਇਹ ਕਿਸ ਜਗਾ ਤੇ ਸਥਿਤ ਹੈ ਇਸ ਦਾ ਕੀ ਇਤਿਹਾਸ ਹੈ, ਅਤੇ ਇਸ ਜਗ੍ਹਾ ਤੋਂ ਹੁਣ ਤੱਕ ਕਿੰਨੇ ਲੋਕ, ਆਪਣੀਆਂ ਮਨੋਕਾਮਨਾਂ ਪੂਰੀਆਂ ਕਰਵਾ ਚੁੱਕੇ ਹਨ ਇਸ ਦੀ ਜਾਣਕਾਰੀ ਆਪ ਜੀ ਨੂੰ ਇਸ ਪ੍ਰਕਾਰ ਦਿੱਤੀ ਜਾ ਰਹੀ ਹੈ, ਇਹ ਜਗ੍ਹਾ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੀ ਦੂਰੀ ਤੇ

ਜਥੇਦਾਰ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਦਾ ਇਹ ਸਥਾਨ ਹੈ, ਇਸ ਜਗ੍ਹਾ ਦਾ ਇਤਿਹਾਸ ਇਹ ਹੈ ਕੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਕ-ਬ-ਜ਼ਾ ਕਰ ਲਿਆ ਸੀ ਤਾਂ, ਤਾਂ ਇਕ ਸਿੰਘ ਨੇ ਤਲਵੰਡੀ ਸਾਬੋ ਵਿਖੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਇਹ ਸਾਰੀ ਵਾਰਤਾ ਦੱਸੀ ਤਾਂ ਬਾਬਾ ਦੀਪ ਸਿੰਘ ਜੀ ਨੇ ਸਿੰਘਾਂ ਨੂੰ ਨਾਲ ਲੈ ਕੇ ਤਰਨ ਤਾਰਨ ਸਾਹਿਬ ਡੇਰਾ ਲਗਾ ਲਿਆ, ਇਸ ਜਗ੍ਹਾ ਮ-ਦਾ-ਨੀ ਜੰ-ਗ ਵਿੱਚ ਲ-ਕੀ-ਰ ਮਾ-ਰੀ ਸੀ, ਇਸ ਜਗਾ ਤੇ ਇਕ ਯੁੱਧ ਹੋਇਆ ਸੀ ਜਿਸ ਵਿੱਚ ਕਈ ਸਿੰਘ ਸ਼ਹੀਦ ਹੋ

ਗਏ ਸਨ ਅਤੇ ਉਹਨਾਂ ਵਿਚੋਂ ਇੱਕ ਸ਼ਹੀਦ ਜਥੇਦਾਰ ਬਾਬਾ ਸੰਤੋਖ ਸਿੰਘ ਜੀ ਸਨ, ਇਸ ਜਗ੍ਹਾ ਤੇ ਆ ਕੇ ਜਿਹੜਾ ਸੱਚੇ ਦਿਲੋਂ ਅਰਦਾਸ ਕਰਦਾ ਹੈ, ਉਹਨਾਂ ਦਾ ਬਿ-ਮਾ-ਰ ਵਿਅਕਤੀ ਜਿਹੜਾ ਤੁਰ ਫਿਰ ਵੀ ਨਹੀਂ ਸਕਦਾ ਉਹ ਵੀ ਏਥੋਂ ਠੀਕ ਹੋ ਕੇ ਜਾ ਰਿਹਾ ਹੈ, ਅਤੇ ਕਈ ਕੈਂ-ਸ-ਰ ਵਰਗੇ ਰੋ-ਗੀ ਵੀ ਇਸ ਜਗ੍ਹਾ ਤੋਂ ਠੀਕ ਹੋ ਰਹੇ ਹਨ, ਜੋ ਵੀ ਇਸ ਜਗ੍ਹਾ ਤੇ ਸ਼ਰਧਾ ਭਾਵਨਾ ਨਾਲ ਦੇ ਜਾਂਦਾ ਹੈ ਉਹ ਮ-ਨ-ਜ਼ੂ-ਰ ਹੋ ਜਾਂਦਾ ਹੈ, ਖਾਸ ਕਰਕੇ ਕਿਸੇ ਦੀ ਵੀ ਜਦੋਂ ਇੱਥੇ ਭਾਵਨਾ ਮ-ਨ-ਜ਼-ਰੂ-ਰ ਹੁੰਦੀ ਹੈ ਤਾਂ ਉਹ ਇਸ ਜਗ੍ਹਾ ਤੇ ਨਾਰੀਅਲ ਚੜ੍ਹਾ

ਕੇ ਜਾਂਦਾ ਹੈ, ਇਸ ਪ੍ਰਕਾਰ ਜੇਕਰ ਕਿਸੇ ਨੂੰ ਵੀ ਕੋਈ ਦੁੱਖ ਰੋ-ਗ ਹੈ, ਨਾ ਕਿਸੇ ਦਾ ਕੋਈ ਕੰਮ ਨਹੀਂ ਬਣ ਰਿਹਾ, ਤਾਂ ਉਹ ਲੋਕ ਇਸ ਜਗ੍ਹਾ ਤੇ ਆ ਕੇ ਸੱਚੇ ਮਨੋ ਸੱਚੇ ਦਿਲੋਂ, ਅਰਦਾਸ ਬੇਨਤੀ ਕਰਨਗੇ ਤਾਂ, ਉਹਨਾਂ ਦੀ ਉਹੋ ਭਾ-ਵ-ਨਾ-ਵਾਂ ਸੰ-ਪੂ-ਰ-ਨ ਹੋ ਜਾਵੇਗੀ, ਅਤੇ ਸ਼ਹੀਦ ਸਨ ਉਹਨਾਂ ਤੇ ਕਿਰਪਾ ਕਰਦੇ ਹਨ, ਹੁਣ ਤੱਕ ਇਸ ਜਗਾ ਤੇ ਕਈ ਲੋਕ ਆ ਕੇ ਆਪਣੀਆਂ, ਦੁੱ-ਖਾਂ ਤ-ਕ-ਲੀ-ਫਾਂ ਤੋਂ ਛੁ-ਟ-ਕਾ-ਰਾ ਪਾ ਚੁੱਕੇ ਹਨ,ਬਹੁਤ ਸਾਰੇ ਲੋਕ ਬਾਹਲੇ ਵਿਦੇਸ਼ਾਂ ਤੋਂ ਆ ਕੇ ਇਸ ਜਗ੍ਹਾ ਤੇ ਅਰਦਾਸ ਬੇਨਤੀ ਕਰਦੇ ਹਨ,

ਅਤੇ ਆਪਣੇ ਮਨ ਚਾਹਿਆ ਇਸ ਜਗਾ ਤੇ ਭੇਟਾ ਦੇ ਜਾਂਦੇ ਹਨ ਕਿਸੇ ਤੋਂ ਵੀ ਕੋਈ ਭੇਟਾ ਨਹੀਂ ਲਈ ਜਾਂਦੀ,ਜਿਸ ਵਿਅਕਤੀ ਦੀ ਜੋ ਵੀ ਇੱਛਾ ਹੁੰਦੀ ਹੈ ਉਹ ਦੀ ਜਾਂਦਾ ਹੈ, ਇਸ ਜਗ੍ਹਾ ਤੋਂ ਦੁੱਖ ਵੀ ਕੱਟੇ ਜਾਂਦੇ ਹਨ ਅਤੇ ਸਾਡੀਆਂ ਚੰਗੀ ਭਾਵਨਾ ਸੰ-ਪੂ-ਰ-ਨ ਹੁੰਦੀਆਂ ਹਨ, ਬੇਨਤੀ ਕਰਨ ਵਾਲੇ ਦਾ ਮਨ ਸੱਚਾ ਹੋਣਾ ਚਾਹੀਦਾ ਹੈ,ਗੁਰੂ ਤੇ ਵਿਸ਼ਵਾਸ਼ ਰੱਖ ਕੇ ਜੇਕਰ ਉਹ ਇਸ ਜਗਾ ਤੇ ਅਰਦਾਸ ਕਰਦਾ ਹੈ ਤਾਂ ਉਸ ਦੀ ਭਾਵਨਾ ਸੰ-ਪੂ-ਰ-ਨ ਹੁੰਦੀ ਹੈ,

ਜੇਕਰ ਤੁਸੀਂ ਵੀ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਇਸ ਜਗਾ ਤੇ ਜਾ ਕੇ ਅਰਦਾਸ ਬੇਨਤੀ ਕਰਨੀ ਹੈ ਅਤੇ ਆਪਣੇ ਦੁ-ਖਾਂ ਦਾ ਨਿ-ਵਾ-ਰ-ਨ ਕਰਨਾ ਹੈ ਇਸ ਪ੍ਰਕਾਰ ਤੁਸੀਂ ਸੱਚੇ ਦਿਲ ਨਾਲ ਇਸ ਜਗ੍ਹਾ ਤੇ ਆਉਣਾਂ ਹੈ ਅਤੇ ਏਥੋਂ ਦੇ ਮਹਾਂਪੁਰਖਾਂ ਮਿਲ ਕੇ ਤੁਸੀਂ ਇਹਨਾਂ ਦੀ ਸਲਾਹ ਜਿਸ ਤਰ੍ਹਾਂ ਉਹ ਕਹਿੰਦੇ ਹਨ ਉਸੇ ਤਰ੍ਹਾਂ ਹੀ ਕਰ ਕੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੈ ਜਿਸ ਨਾਲ ਤੁਹਾਡੀ ਸਭ ਮਨੋਕਾਮਨਾਵਾਂ ਪੂਰੀ ਹੋ ਜਾਵੇਗੀ ਅਤੇ ਜੇਕਰ ਤੁਹਾਨੂੰ ਕੋਈ ਰੋ-ਗ ਹੈ ਤਾਂ ਉਹ ਵੀ ਦੂ-ਰ ਹੋ ਜਾਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *