ਅੱਜ ਅਸੀਂ ਤੁਹਾਨੂੰ ਸੋਇਆਬੀਨ ਦੇ ਕੁਝ ਅਜਿਹੇ ਫਾਇਦੇ ਦੱਸਦੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਤੁਰੰਤ ਇਸ ਨੂੰ ਖਾਣਾ ਸ਼ੁਰੂ ਕਰ ਦਿਓਗੇ।

ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਸੋ-ਇ-ਆ-ਬੀ-ਨ ਸਿਹਤ ਲਈ ਬਹੁਤ ਫਾ-ਇ-ਦੇ-ਮੰ-ਦ ਹੈ, ਪਰ ਫਿਰ ਵੀ ਬਹੁਤ ਘੱਟ ਲੋਕ ਹਨ ਜੋ ਇਸ ਨੂੰ ਮੁੱਖ ਤੌਰ ‘ਤੇ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ। ਅੱਜ ਅਸੀਂ ਤੁਹਾਨੂੰ ਸੋਇਆਬੀਨ ਦੇ ਕੁਝ ਅਜਿਹੇ ਫਾ-ਇ-ਦੇ ਦੱਸਦੇ ਹਾਂ,ਜਿਨ੍ਹਾਂ ਨੂੰ ਜਾਣ ਕੇ ਤੁਸੀਂ ਤੁਰੰਤ ਇਸ ਨੂੰ ਖਾਣਾ ਸ਼ੁਰੂ ਕਰ ਦਿਓਗੇ-ਜੇਕਰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਸੋ-ਇ-ਆ-ਬੀ-ਨ ਖਾਓ। ਇਸ ‘ਚ ਮੌਜੂਦ ਮੈ-ਗ-ਨੀ-ਸ਼ੀ-ਅ-ਮ ਨੀਂ-ਦ ਆਉਣ ‘ਚ ਮਦਦ ਕਰਦਾ ਹੈ। ਸੋ-ਇ-ਆ ਚੰਕਸ, ਸੋਇਆ ਦੁੱਧ ਦਾ ਸੇ-ਵ-ਨ ਕਰੋ।

ਸਰੀਰਕ ਵਿ-ਕਾ-ਸ ਜਾਂ ਨਹੁੰ,ਵਾਲ ਆਦਿ ਦਾ ਵਾਧਾ ਨਾ ਹੋਣ ‘ਤੇ ਸੋ-ਇ-ਆ-ਬੀ-ਨ ਦਾ ਸੇ-ਵ-ਨ ਕਰਨਾ ਫਾ-ਇ-ਦੇ-ਮੰ-ਦ ਹੁੰਦਾ ਹੈ। ਇਹ ਮਿ-ਰ-ਗੀ, ਯਾ-ਦ-ਦਾ-ਸ਼-ਤ ਵਧਾਉਣ ਅਤੇ ਦਿ-ਮਾ-ਗੀ ਕ-ਮ-ਜ਼ੋ-ਰੀ ਨੂੰ ਵੀ ਦੂ-ਰ ਕਰਦਾ ਹੈ।ਇਸ ‘ਚ ਲੇ-ਸੀ-ਥਿ-ਨ ਪਾਇਆ ਜਾਂਦਾ ਹੈ,ਜੋ ਲੀਵਰ ਲਈ ਫਾ-ਇ-ਦੇ-ਮੰ-ਦ ਹੁੰਦਾ ਹੈ। ਇਸ ਦੇ ਤੇਲ ਤੋਂ ਬਣੀਆਂ ਚੀਜ਼ਾਂ ਦਾ ਸੇ-ਵ-ਨ ਕਰਨ ਨਾਲ ਸ਼ੂਗਰ ਦੇ ਰੋ-ਗੀ-ਆਂ ਨੂੰ ਬਹੁਤ ਲਾਭ ਮਿਲਦਾ ਹੈ।

WhatsApp Group (Join Now) Join Now

ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈ-ਸ਼-ਰ ਹੈ ਤਾਂ ਸੋ-ਇ-ਆ-ਬੀ-ਨ ਇਸ ਨੂੰ ਘੱਟ ਕਰਦੀ ਹੈ। ਇਸ ‘ਚ ਮੌਜੂਦ ਆ-ਇ-ਰ-ਨ ਸਰੀਰ ‘ਚ ਖੂ-ਨ ਦੀ ਕ-ਮੀ ਨਹੀਂ ਹੋਣ ਦਿੰਦਾ ਹੈ। ਰਸਾਇਣਕ ‘ਆ-ਈ-ਸੋ-ਪ-ਲੇ-ਬੋ-ਨ-ਸ’ ਓ-ਸ-ਟੀ-ਓ-ਪੋ-ਰੋ-ਸਿ-ਸ ਨਹੀਂ ਹੋਣ ਦਿੰਦਾ।ਭਾਰ ਵਧਾਉਣ ਲਈ ਪੁੰ-ਗ-ਰੇ ਹੋਏ ਸੋ-ਇ-ਆ-ਬੀ-ਨ ਦਾ ਸੇ-ਵ-ਨ ਕਰਨਾ ਅਤੇ ਗਠੀਆ ਰੋ-ਗ ਵਿਚ ਸੋ-ਇ-ਆ-ਬੀ-ਨ ਦਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਸੋਇਆਬੀਨ ਦੀ ਛਾਨ ਪੀਣ ਨਾਲ ਪੇਟ ਦੇ ਕੀ-ੜੇ ਮ-ਰ ਜਾਂਦੇ ਹਨ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *