ਲੀਵਰ ਦੀਆਂ ਬੀਮਾਰੀਆਂ ਤੋਂ ਬਚਣੈ ਤਾਂ ਕਰੋ ਆਹ ਕੰਮ

ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਦੀਆਂ ਬੀਮਾਰੀਆਂ ਤੋਂ ਬਚਣ ਦਾ ਸਹੀ ਤਰੀਕਾ, ਲਾਲ ਮਿਰਚ ਅਤੇ ਲਸਣ ਦੀ ਵਰਤੋਂ ਕਰਨੀ ਕਿਉਂ ਜ਼ਰੂਰੀ ਹੈ, ਪਹਿਲਾਂ ਵਾਲੇ ਸਮੇਂ ਦੇ ਵਿਚ ਲਾਲ ਮਿਰਚ ਲਸਣ ਅਦਰਕ, ਪੁਦੀਨਾ ਘਰ ਦੇ ਤਿਆਰ ਕੀਤੇ ਹੋਏ ਦੇਸੀ ਮਸਾਲੇ ਇਹਨਾਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ,ਅਤੇ ਇਹਨਾ ਨਾਲ ਸਾਡਾ ਖਾਣਾ ਚੰਗੀ ਤਰਾਂ ਪਚ ਜਾਂਦਾ ਸੀ ਅਤੇ ਇਹਨਾਂ ਖਾਣੇ ਦੇ ਵਿਚੋਂ ਜਿਹੜਾ ਰਸ ਸਾਡੇ ਸਰੀਰ ਨੂੰ ਮਿਲਣਾ ਹੁੰਦਾ ਹੈ,ਉਹ ਸਾਡੇ ਸਰੀਰ ਨੂੰ ਹੁਣ ਨਹੀਂ ਮਿਲ ਰਿਹਾ,

ਜਿਸ ਕਾਰਨ ਕੇ ਸਾਡੇ ਲਿਵਰ ਤੱਕ ਅਤੇ ਸਾਡੇ ਸਰੀਰ ਦੇ ਹੋਰ ਅੰਗਾਂ ਤੱਕ ਪੂਰਨ ਤੌਰ ਤੇ ਪੋਸ਼ਕ ਤੱਤ ਨਹੀਂ ਮਿਲਦੇ ਅਤੇ ਸਾਡਾ ਸਰੀਰ ਅੰਦਰੂਨੀ ਪੱਖ ਤੋਂ ਅਤੇ ਬਾਹਰੀ ਪੱਖ ਤੋਂ ਬਿਮਾਰ ਹੋਣ ਲੱਗ ਜਾਂਦਾ ਹੈ,ਅਤੇ ਅੱਜ ਕੱਲ ਦੇ ਲੋਕ ਲਾਲ ਮਿਰਚ ਦੀ ਵਰਤੋਂ ਬਹੁਤ ਘੱਟ ਕਰਦੇ ਹਨ ਲਸਣ ਦੀ ਵਰਤੋਂ ਬਹੁਤ ਘੱਟ ਕਰਦੇ ਹਨ, ਘਰ ਦੇ ਬਣੇ ਹੋਏ ਦੇਸੀ ਮਸਾਲਿਆਂ ਦੀ ਵਰਤੋਂ ਬਹੁਤ ਘੱਟ ਕਰਦੇ ਹਨ, ਜੇਕਰ ਆਪਾਂ ਖਾਣੇ ਦੇ ਵਿੱਚ ਮਸਾਲਿਆਂ ਦੀ

WhatsApp Group (Join Now) Join Now

ਵਰਤੋਂ ਕਰਦੇ ਹਾਂ ਜੇਕਰ ਅਸੀ ਲੋੜ ਮੁਤਾਬਕ ਕਿਸੇ ਚੀਜ ਦੀ ਵਰਤੋ ਕਰਦੇ ਹਾਂ ਤਾਂ ਉਹ ਸਾਡੇ ਸਰੀਰ ਅਸਰ ਜ਼ਰੂਰ ਕਰਦੀ ਹੈ, ਜਿਹੜੇ ਲਸਨ ਹੁੰਦਾ ਹੈ ਅਦਰਕ ਹੁੰਦੀ ਹੈ ਦਾਲਚੀਨੀ ਹੁੰਦੀ ਹੈ, ਲਾਲ ਮਿਰਚ ਹੁੰਦੀ ਹੈ ਹਰੀ ਮਿਰਚ ਹੁੰਦੀ ਹੈ, ਅਤੇ ਜਿਹੜੇ ਮਸਾਲੇ ਤਿਆਰ ਕੀਤੇ ਹੁੰਦੇ ਹਨ ਇਹਨਾਂ ਦੀ ਘਰ ਵਿਚ ਬਣਾ ਕੇ ਤਿਆਰ ਕਰਕੇ ਆਪਾ ਵੀ ਇਨ੍ਹਾਂ ਚੀਜ਼ਾਂ ਨੂੰ ਆਪਣੇ ਭੋਜਨ ਦੇ ਵਿਚ ਪਾ ਕੇ ਸ਼ਾਮਲ ਕਰਦੇ ਹਾਂ ਤਾਂ ਸੇਵਨ ਕਰਦੇ ਹਾਂ ਤਾਂ ਅਸੀਂ ਸਾਡਾ ਲਿਵਰ

ਹਮੇਸ਼ਾ ਤੰਦਰੁਸਤ ਰਹੇਗਾ ਸਾਡੇ ਸਰੀਰ ਦੇ ਅੰਗ ਤੰਦਰੁਸਤ ਰਹਿਣਗੇ, ਲਾਲ ਮਿਰਚ ਦਾ ਸੇਵਨ ਕਰਦੇ ਰਹਿੰਦੇ ਹਨ ਉਹਨਾਂ ਨੂੰ ਕਦੀ ਤੇਜ਼ਾਬ ਨਹੀਂ ਬਣਦਾ, ਪੇਟ ਗੈਸ ਨਹੀਂ ਬਣਦੀ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਗੱਲਾਂ ਦਾ ਧਿਆਨ ਰੱਖਣਾ ਹੈ ਤੁਸੀਂ ਸਭ ਚੀਜਾਂ ਦਾ ਇਸਤੇਮਾਲ ਕਰਨਾ ਹੈ ਤਾਂ ਤੁਸੀਂ ਤੰਦਰੁਸਤ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *