ਗੈਸ ਬਦਹਜਮੀ ਨੂੰ ਤੁਰੰਤ ਠੀਕ ਕਰੇਗਾ ਇਹ ਘੈਂਟ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਗੈਸ ਬਦ ਹਜ਼ਮੀ ਤੁਰੰਤ ਠੀਕ ਕਰੋ,ਪੇਟ ਦੇ ਵਿਚ ਗੈਸ ਕਈ ਕਰਨ ਦੇ ਨਾਲ ਬਣ ਜਾਂਦੀ ਹੈ, ਜੇਕਰ ਆਪਾਂ ਬਾਹਰ ਦੀਆਂ ਫਾਸਟਫੂਡ ਦੀ ਜ਼ਿਆਦਾ ਸੇਵਨ ਕਰਦੇ ਹਾਂ ਤਾਂ ਵੀ ਬਣ ਜਾਂਦੀ ਹੈ,ਜਾਂ ਫਿਰ ਆਪਣਾ ਖਾਤਾ ਹੋਇਆ ਖਾਣਾ ਜਲਦੀ ਹਜਮ ਨਹੀ ਹੁੰਦਾ ਤਾਂ ਬਣ ਜਾਂਦੀ ਹੈ,ਜਾ ਫਿਰ ਲੰਮੇ ਸਮੇਂ ਤੱਕ ਕੋਈ ਚਿੰਤਾ ਪ੍ਰੇਸ਼ਾਨੀ ਰੱਖਦੇ ਹਾਂ, ਤਾਂ ਵੀ ਸਾਡੇ ਪੇਟ ਦੇ ਵਿਚ ਗੈਂਸ ਬਣ ਜਾਂਦੀ ਹੈ,ਜਾਂ ਫਿਰ ਜਦੋਂ ਆਪਾਂ ਜਲਦੀ ਜਲਦੀ ਕੋਈ ਨਾ ਕੋਈ ਖਾਣਾ ਖਾਂਦੇ ਰਹਿੰਦੇ ਹਾਂ ਕਦੀ ਗਰਮ ਖਾ ਗਿਆ ਕਦੀ ਠੰਡਾ ਖਾ ਲਿਆ, ਜਾਂ ਫਿਰ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਕਰ ਲਿਆ,

ਜਾਂ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਵੀ ਇਹ ਹੋ ਸਕਦਾ ਹੈ,ਹੁਣ ਤੁਸੀਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਸ਼ੁੱਧ ਹਲਦੀ ਲੈਣੀ ਹੈ ਜੋ ਕਿ ਤੁਸੀਂ ਤਿੰਨ ਚੁਟਕੀ ਲੈਣੀ ਹੈ,ਅਤੇ ਇੰਨੀ ਹੀ ਮਾਤਰਾ ਦੇਵੇ ਤੁਸੀਂ ਕਾਲਾ ਨਮਕ ਲੈ ਸਕਦੇ ਹੋ ਜਾਂ ਫਿਰ ਚਿੱਟਾ ਨਮਕ ਲੈ ਸਕਦੇ ਹੋ ਜਾ ਫਿਰ ਸੇਂਧਾ ਨਮਕ ਵੀ ਲੈ ਸਕਦੇ ਹੋ,ਇਨ੍ਹਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਸੇਵਨ ਕਰ ਲੈਣਾ ਹੈ ਅਤੇ ਤੁਸੀਂ ਹਲਕਾ ਗਰਮ ਪਾਣੀ ਨਾਲ ਸੇਵਨ ਕਰ ਲੈਣਾ ਹੈ,ਤੁਸੀ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰ ਲਓ,

WhatsApp Group (Join Now) Join Now

ਅਤੇ ਚੰਗੀਆਂ ਚੀਜ਼ਾਂ ਦਾ ਸੇਵਨ ਕਰੋ ਜ਼ਿਆਦਾ ਠੰਡੀਆਂ ਅਤੇ ਖੱਟੀਆਂ ਚੀਜ਼ਾਂ ਦਾ ਸੇਵਨ ਪ੍ਰਹੇਜ਼ ਕਰੋ,ਕੋਈ ਸੇਵਨ ਕਰਨਾ ਹੈ ਤਾਂ ਥੋੜ੍ਹਾ ਚਿਰ ਰੁਕ ਕੇ ਸੇਵਨ ਕਰੋ, ਖਾਧੇ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ,ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਬਣੀ ਪੀ ਲੳ ਤਾਂ ਬਾਅਦ ਵਿੱਚ ਪੀ ਲਓ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਉਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਉਸ ਸਮੇਂ ਤੁਹਾਨੂੰ ਅਰਾਮ ਆ ਜਾਵੇਗਾ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *