ਘਰ ਵਿਚ ਬਿਲਕੁਲ ਸੋਖੇ ਤਰੀਕੇ ਨਾਲ ਕਰੋ 5 ਵੱਡੇ ਮੈਡੀਕਲ ਟੈਸਟ 30 ਸੈਕਿੰਡ ਚ ਹੀ ਪਤਾ ਕਰੋ ਤੁਹਾਨੂੰ ਕੋਈ ਬਿਮਾਰੀ ਤੇ ਨਹੀਂ

ਵੀਡੀਓ ਥੱਲੇ ਜਾ ਕੇ ਦੇਖੋ,1.ਹਾ-ਰ-ਟ ਰੇ-ਟ ਆਪਣੀ ਸਿਹਤ ਦੇ ਬਾਰੇ ਸਭ ਕੁਝ ਦੱਸਦੀ ਹੈ,ਇਸ ਨੂੰ ਤੁਸੀਂ ਘਰ ਵਿਚ ਵੀ ਕਰ ਸਕਦੇ ਹੋ ਆਪਣੇ ਹੱਥ ਨੂੰ ਆਪਣੇ ਦੂਜੇ ਹੱਥ ਦੀ ਕ-ਲਾ-ਈ ਤੇ ਰੱਖੋ ਤੇ 10 ਸੈਕਿੰਡ ਤਕ ਆਪਣੇ ਹੱਥ ਦੀ ਉਂਗਲੀ ਨੂੰ ਨਾੜੀ ਤੇ ਰੱਖ ਕੇ ਹਾ-ਰ-ਟ ਰੇਟ ਨੂੰ ਗਿ-ਨੋਂ ਤੇ ਫਿਰ ਉਸ ਗਿਣਤੀ ਨੂੰ ਛੇ ਨਾਲ ਗੁਣਾ ਕਰ ਦਵੋ,ਇਸ ਨਾਲ ਤੁਹਾਨੂੰ ਪਤਾ ਚਲ ਜਾਵੇਗਾ ਕੀ 1 ਮਿੰਟ ਚ ਤੁਹਾਡੀ ਹਾ-ਰ-ਟ ਰੇ-ਟ ਕਿੰਨੀ ਹੈ। ਇਕ ਸਵਸਥ ਵਿਅਕਤੀ ਦਾ

ਹਾਰਟ ਰੇਟ 60 ਤੋਂ 100 ਬੀਟਸ ਦੀ ਪ੍ਰਤੀ ਮਿੰਟ ਦੇ ਵਿਚ ਹੁੰਦੀ ਹੈ ਤੇ ਇਹ ਤੁਹਾਨੂੰ ਪਤਾ ਕਰਨਾ ਹੈ ਕਿ ਤੁਹਾਡਾ ਹਾ-ਰ-ਟ ਰੇਟ ਪ੍ਰਤੀ ਮਿੰਟ ਕਿੰਨਾ ਹੈ ਤੇ ਜੇ ਤੁਹਾਡਾ ਹਾਰਟ ਰੇਟ ਘੱਟ ਜਾਂ ਜਿਆਦਾ ਹੋਵੇ ਤਾਂ ਡਾਕਟਰ ਦੇ ਕੋਲ ਜਰੂਰ ਜਾਓ। 2. ਪੇਟ ਦੀ ਚਰਬੀ, ਸਾਰੀ ਬਿ-ਮਾ-ਰੀ-ਆਂ ਪੇਟ ਤੋਂ ਹੀ ਹੁੰਦੀ ਹੈ,ਪੇਟ ਵਿਚ ਹੋਣ ਵਾਲੀ ਚਰਬੀ ਕਈ ਸਰੀਆਂ ਬਿ-ਮਾ-ਰਿ-ਆਂ ਦਾ ਕਾਰਨ ਬਣ ਸਕਦੀ ਹੈ ਇਸ ਨਾਲ ਪਾਚਣ ਸ਼ਕਤੀ ਵੀ ਕੰ-ਮ-ਜੋ-ਰ ਹੋ ਸਕਦੀ ਹੈ,ਇਸ ਲਈ ਜੇ ਪੇਟ ਦੀ ਚਰਬੀ ਬਿ-ਮਾ-ਰੀ ਵਜ੍ਹਾ ਵੱਧ ਰਹੀ ਹੈ

WhatsApp Group (Join Now) Join Now

ਤਾਂ ਡਾਕਟਰ ਨੂੰ ਜਰੂਰ ਦਿਖਾਓ। 3. ਦਿਲ ਦੀ ਧ-ੜ-ਕ-ਣ ਦਾ ਅ-ਨਿ-ਯ-ਮਿ-ਤ ਹੋਣਾ ਬਹੁਤ ਖ-ਤ-ਰ-ਨਾ-ਕ ਹੋ ਸਕਦਾ ਹੈ,ਇਸ ਨਾਲ ਹਾ-ਰ-ਟ ਅ-ਟੈ-ਕ,ਹਾਈ ਬਲੱਡ ਪ੍ਰੈ-ਸ਼-ਰ ਵਰਗੀਆਂ ਵੱਡੀਆਂ-ਵੱਡੀਆਂ ਬਿ-ਮਾ-ਰੀ-ਆਂ ਹੋ ਸਕਦੀਆ ਹਨ। ਦਿਲ ਦੀ ਧ-ੜ-ਕ-ਣ ਦੀ ਜਾਂਚ ਕਰਨ ਲਈ ਤੁਸੀਂ ਆਪਣੇ ਹੱਥ ਨੂੰ ਦਿਲ ਦੇ ਕੋਲ ਰੱਖੋ ਤੇ ਨਾਲ-ਨਾਲ ਆਪਣੇ ਪੈਰਾਂ ਨੂੰ ਜਮੀਨ ਤੇ ਪਟਕੋ ਤੇ ਪੈਰ ਤੇ ਦਿਲ ਦੀ ਧੜਕਣ ਦੀ ਤਾਲ ਨੂੰ ਇਕ ਸਾਥ ਮਿਲਾਓ ਤੇ ਜੇ ਅੱਗੇ ਪਿੱਛੇ ਹੋ ਰਹੀ ਹੈ ਤਾਂ ਸਮਝ ਜਾਓ ਕੀ

ਤੁਹਾਡੀ ਦਿਲ ਦੀ ਧੜਕਣ ਅ-ਨਿ-ਯ-ਮਿ-ਤ ਹੈ। ਇਸ ਤਰ੍ਹਾਂ ਪਤਾ ਲਗਾ ਕੇ ਤੁਸੀਂ ਦਿਲ ਨਾਲ ਸੰ-ਬੰ-ਧਿ-ਤ ਹੋਣ ਵਾਲੀਆ ਬਿ-ਮਾ-ਰੀ-ਆਂ ਤੋਂ ਦੂ-ਰ ਰਹੋਗੇ। 4. ਮੂੰਹ ਦੀ ਜਾਂਚ, ਲੋਕ ਆਪਣੇ ਦੰਦਾਂ ਨੂੰ ਬ-ਰੱ-ਸ਼ ਕਰਨ ਤੋਂ ਇਲਾਵਾ ਮੂੰ-ਹ ਤੇ ਜਿਆਦਾ ਧਿ-ਆ-ਨ ਨਹੀਂ ਦਿੰਦੇ, ਇਸ ਤਰ੍ਹਾਂ ਨਹੀ ਕਰਨਾ ਚਾਹੀਦਾ ਕਿਉਂਕਿ ਅੱਜ ਕਲ ਮੂੰਹ ਦੇ ਕੈਂ-ਸ-ਰ ਦੀ ਬਿ-ਮਾ-ਰੀ ਬਹੁਤ ਵੱਧ ਗਈ ਹੈ ਇਸ ਲਈ ਸਾਨੂੰ ਆਪਣੇ ਮੂੰਹ ਦੀ ਜਾਂਚ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਤੇ ਆਪਣੇ ਦੰਦਾਂ ਨੂੰ ਨਜਰ ਅੰਦਾਜ਼ ਨਾ ਕਰੋ

ਆਪਣੇ ਮੂੰਹ ਤੇ ਦੰਦਾਂ ਦਾ ਖਾਸ ਧਿ-ਆ-ਨ ਰੱਖੋ। 5. ਛਾਤੀ ਦੀ ਪ-ਰਿ-ਖੀ-ਆ, ਔਰਤਾਂ ਚ ਅੱਜ ਕਲ ਛਾਤੀ ਦੇ ਕੈਂ-ਸ-ਰ ਦੀ ਸ-ਮੱ-ਸਿ-ਆ ਬਹੁਤ ਵੱਧ ਗਈ ਹੈ ਤੇ ਇਹ ਬਿ-ਮਾ-ਰੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ,ਇਸ ਲਈ ਔਰਤਾਂ ਹਮੇਸ਼ਾ ਆਪਣੀ ਛਾਤੀ ਦੀ ਜਾਂ-ਚ ਕਰਦੀਆਂ ਰਹਿਣ ਜੇ ਤੁਹਾਨੂੰ ਛਾਤੀ ਤੇ ਗੰਢ, ਸੋਜ ਦਿਖੇ ਤਾਂ ਤੁਰੰਤ ਡਾਕਟਰ ਨੂੰ ਮਿਲੋ ਤੇ ਜਾਂਚ ਕਰਾਓ

ਕਿਉਂਕਿ ਇਹ ਕੈਂ-ਸ-ਰ ਬਾਕੀ ਕੈਂ-ਸ-ਰ ਤੋਂ ਜਿਆਦਾ ਹੁੰਦਾ ਹੈ। ਇਸ ਲਈ ਇਹ ਦੱਸੇ ਹੋਏ ਤਰੀਕੇ ਜਰੂਰ ਆਪਣੇ ਤੇ ਆਪਣੇ ਸਰੀਰ ਦੀ ਜਾਂਚ ਕਰਦੇ ਰਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *