ਲੀਵਰ ਦੇ ਖਰਾਬ ਹੋਣ ਦੇ ਕਾਰਨ ਤੇ ਪੱਕਾ ਦੇਸੀ ਇਲਾਜ-ਫੈਟੀ ਲੀਵਰ ਕਰਕੇ ਬੰਦਾ ਦੇਖੋ ਕਿਵੇਂ ਬਣ ਜਾਂਦੈ ਨਾ-ਮਰਦ ਸੁਣੋ

ਵੀਡੀਓ ਥੱਲੇ ਜਾ ਕੇ ਦੇਖੋ,ਫੈਟੀ ਲੀਵਰ ਹੋਣ ਦੇ ਕਾਰਨ ਅਤੇ ਪੱਕਾ ਇਲਾਜ ਅੱਜ-ਕੱਲ੍ਹ ਲੋਕਾਂ ਦੀ ਇਹ ਸ-ਮੱ-ਸਿ-ਆ ਬਹੁਤ ਜ਼ਿਆਦਾ ਵਧ ਰਹੀ ਹੈ, ਸਾਡੇ ਪੇਟ ਦੇ ਵਿਚ ਇਹ ਇਕ ਵੱਡਾ ਅੰਗ ਹੁੰਦਾ ਹੈ, ਲਿਵਰ ਦਾ ਕੰਮ ਹੁੰਦਾ ਹੈ ਸਾਡੇ ਖਾਧੇ ਪੀਤੇ ਗਏ ਖਾਣੇ ਨੂੰ ਪਚਾਉਣਾ, ਇਹ ਸਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਮੁੱਖ ਕੰਮ ਹੁੰਦਾ ਹੈ, ਅੱਜ-ਕੱਲ੍ਹ ਲੋਕਾਂ ਦਾ ਖਾਣ ਪੀਣ ਨੂੰ ਗ-ਲ-ਤ ਹੋ ਗਿਆ ਹੈ ਜਿਸ ਕਾਰਨ ਕੇ ਉਨ੍ਹਾਂ ਨੂੰ ਫੈਟੀ ਲੀਵਰ ਵਰਗੀਆਂ ਸ-ਮੱ-ਸਿ-ਆ-ਵਾਂ ਆ ਰਹੀਆਂ ਹਨ,

ਤੇ ਜਦੋਂ ਵੀ ਸ-ਮੱ-ਸਿ-ਆ ਹੋ ਜਾਂਦੀ ਹੈ ਫੇਰ ਅੱਗੇ ਚੱਲ ਕੇ ਇਸ ਨਾਲ ਜੁੜੇ ਹੋਏ ਹੋਰ ਰੋ-ਗ ਲੱਗ ਜਾਂਦੇ ਹਨ, ਅੱਜ ਕੱਲ੍ਹ ਲੋਕ ਆਪਣੇ ਖਾਣ ਪੈਰਾਂ ਵੱਲ ਧਿ-ਆ-ਨ ਨਹੀਂ ਕਰ ਰਹੀ ਜਿੰਨਾ ਕਰਕੇ ਉਨ੍ਹਾਂ ਨੂ ਰੋ-ਗਾਂ ਦਾ ਸਾ-ਹ-ਮ-ਣਾ ਕਰਨਾ ਪੈ ਰਿਹਾ ਹੈ ਉਹ ਬਾਜ਼ਾਰ ਦੀਆਂ ਚੀਜ਼ਾਂ ਖਾ ਰਹੇ ਹਨ ਮਿਲਾਵਟ ਖਾ ਰਹੇ ਹਨ ਅਤੇ ਘਰ ਦੀਆਂ ਸ਼ਬਦ ਚੀਜ਼ਾਂ ਦਾ ਸੇ-ਵ-ਨ ਛੱਡ ਦੇਈ ਜਾ ਰਹੇ ਹਨ,ਜਦੋਂ ਲੀਵਰ ਖ-ਰਾ-ਬ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਾਨੂੰ ਪਹਿਲੇ ਦੌਰ ਵਿਚ

WhatsApp Group (Join Now) Join Now

ਇਹ ਜਿਆਦਾ ਪਤਾ ਨਹੀਂ ਲੱਗਦਾ ਜਦੋਂ ਇਹ ਬਹੁਤ ਜ਼ਿਆਦਾ ਖ-ਰਾ-ਬ ਹੋ ਜਾਂਦਾ ਹੈ ਅਗਰ ਸਾਡੇ ਸਰੀਰ ਨੂੰ ਸੰ-ਕੇ-ਤ ਮਿਲਣੇ ਸ਼ੁਰੂ ਹੋ ਜਾਂਦੇ ਹਨ, ਜਿਹੜੇ ਲੋਕਾਂ ਨੂੰ ਪਸੀਨਾ ਨਹੀਂ ਆਉਂਦਾ ਏ ਸੀ ਵਿਚ ਰਹਿੰਦੇ ਹਨ ਫਾਸਟ ਫੂਡ ਦਾ ਸੇ-ਵ-ਨ ਕਰਦੇ ਹਨ ਅਤੇ ਹੋਰ ਬਾਹਰੀ ਚੀਜ਼ਾਂ ਦਾ ਸੇ-ਵ-ਨ ਕਰਦੇ ਹਨ ਉਹਨਾਂ ਨੂੰ ਇਹ ਸ-ਮੱ-ਸਿ-ਆ ਜਿਆਦਾ ਹੁੰਦੀ ਹੈ ਅੱਜਕਲ੍ਹ ਖਾਣਾ ਖਾਂਦੇ ਹਨ ਅਤੇ ਨਾਲ ਦੀ ਨਾਲ ਹੀ ਪਾਣੀ ਪੀਂਦੇ ਹਨ ਜਿਸ ਕਾਰਨ ਕਰਨ ਦਾ ਖਾਣਾ ਜਲਦੀ ਸਰੀਰ ਵਿੱਚ ਹਜ਼ਮ ਨਹੀਂ ਹੁੰਦਾ ਅਤੇ

ਅੱਗੇ ਚੱਲ ਕੇ ਇਹੋ ਜਿਹੀਆਂ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ ਜਦੋਂ ਪਾਣੀ ਪੀ ਲੈਣੇ ਆ ਤਾਂ ਸਾਡਾ ਸਰੀਰ ਇਸ ਨੂੰ ਖਾਣੇ ਨੂੰ ਚੰਗੀ ਤਰ੍ਹਾਂ ਹ-ਜ਼-ਮ ਨਹੀਂ ਕਰ ਪਾਉਂਦਾ, ਜਦੋਂ ਸਾਡੇ ਲਿ-ਵ-ਰ ਖ-ਰਾ-ਬ ਹੁੰਦਾ ਹੈ ਤਾਂ ਕੁਝ ਇਹ ਸੰ-ਕੇ-ਤ ਦਿੰਦਾ ਹੈ ਖਾਣਾ ਖਾਂਦਿਆਂ ਹੈ ਪੇਟ ਭਾਰੀ ਰਹਿੰਦਾ ਹੈ ਸਵੇਰੇ ਉੱਠਿਆ ਨਹੀਂ ਜਾਂਦਾ ਥਕਾਵਟ ਹੋਈ ਰਹਿੰਦੀ ਹੈ ਕ-ਮ-ਜ਼ੋ-ਰੀ ਹੋਈ ਰਹਿੰਦੀ ਹੈ,ਤੇਲ ਵਾਲੇ ਖਾਣੇ ਬੰ-ਦ ਕਰ ਦਿਓ, ਡੇਰੀ ਵਾਲੀਆਂ ਚੀਜ਼ਾਂ ਨੂੰ ਬੰ-ਦ ਕਰ ਦਿਓ ਤਲੀਆਂ ਹੋਈਆਂ

ਚੀਜ਼ਾਂ ਨੂੰ ਬੰ-ਦ ਕਰ ਦਿਓ,ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਸਮਝ ਹੈ ਤੁਹਾਨੂੰ ਬਾਅਦ ਸਵੇਰ ਦੀ ਸੈਰ ਅਤੇ ਸ਼ਾਮ ਦੀ ਸੈਰ ਕਸਰਤ ਕਰਨੀ ਸ਼ੁਰੂ ਕਰ ਦਿਓ ਤੁਹਾਡੇ ਸਰੀਰ ਤੋ ਪਸੀਨਾ ਨਿਕਲਣਾ ਚਾਹੀਦਾ ਹੈ ਜਿਸ ਨਾਲ ਵਿ-ਸ਼ੈ-ਲੇ ਪ-ਦਾ-ਰ-ਥ ਬਾਹਰ ਨਿਕਲ ਜਾਂਦੇ ਹਨ ਅਤੇ ਨ-ਸ਼ਿ-ਆਂ ਦਾ ਤਿਆਗ ਕਰਨਾ ਪਵੇਗਾ ਸੰ-ਤੁ-ਲਿ-ਤ ਭੋਜਨ ਦਾ ਸੇ-ਵ-ਨ ਕਰਨਾ ਸ਼ੁਰੂ ਕਰ ਦਿਓ ਜੇਕਰ ਖਾਣਾ ਪੀਣਾ ਹੈ ਤਾਂ ਘਰ ਦਾ ਖਾਓ ਸੁੱਧ ਖਾਓ ਬਾਹ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਹੋ ਰਹੀ ਹੈ ਜਿਵੇਂ ਡੇਅਰੀ ਵਾਲੀਆਂ ਚੀਜ਼ਾਂ ਵਿਚ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ,

ਤੁਸੀਂ ਆਪਣੇ ਖਾਣੇ ਵਿਚ ਕਦੀ ਕਦੀ ਚਟਨੀ ਦਾ ਇ-ਸ-ਤੇ-ਮਾ-ਲ ਜਰੂਰ ਕਰੋ ਜੋ ਕਿ ਖਾਸ ਕਰਕੇ ਚਿੱ-ਬ-ੜ ਤੋਂ ਬਣੀ ਹੁੰਦੀ ਹੈ ਰਾਤ ਦਾ ਖਾਣਾ ਹੀ ਖਾਓ ਨਿੰਬੂ ਦਾ ਆਚਾਰ ਲੈ ਲੈਣਾ ਚਾਹੀਦਾ ਹੈ ਅੰਬ ਦਾ ਅਚਾਰ ਲੈ ਲੈਣਾ ਚਾਹੀਦਾ ਹੈਇਸ ਪ੍ਰਕਾਰ ਉੱਪਰ ਦੱਸੀ ਇਹ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖ ਕੇ ਇਹਨਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਤਾਂ ਜੋ ਤੁਸੀਂ ਫੈਟੀ ਲੀਵਰ ਤੋਂ ਬਚੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *