ਭੁੰਨਿਆ ਹੋਇਆ ਲਸਣ ਰੋਜਾਨਾ ਸਵੇਰੇ ਖਾਓ ਤੇ ਵੇਖੋ ਇਸਦੇ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਆਯੁਰਵੈਦ ਵਿਗਿਆਨ ਚ ਲੱਸਣ ਨੂੰ ਕਈ ਬਿਮਾਰੀਆ ਲਈ ਆਰਾਮ ਦਾਇਕ ਮੰਨਿਆਂ ਗਿਆ ਹੈ ਇਹ ਗੈਸ ਕਬਜ ਤੋਂ ਛੁਟਕਾਰਾ ਦਿਵਾਉਂਦਾ ਹੈ। ਜੇ ਲੱਸਣ ਦੀਆਂ ਕਲੀਆਂ ਨੂੰ ਭੁੰਨ ਕੇ ਖਾਧਾ ਜਾਵੇ ਤਾਂ ਇਸ ਦੇ ਫਾਇਦੇ ਦੁੱਗਣੇ ਹੁੰਦੇ ਹਨ। ਜਿੰਨਾ ਲੋਕਾਂ ਨੂੰ ਸਰੀਰਕ ਥਕਾਨ ਲੱਗਦੀ ਹੈ ਉਹਨਾਂ ਨੂੰ ਲੱਸਣ ਭੁੰਨ ਕੇ ਖਾਣਾ ਚਾਹੀਦਾ ਹੈ,ਇਸ ਦੇ ਲਈ ਲੱਸਣ ਜਿੰਨਾ ਜਿਆਦਾ ਪੁਰਾਣਾ ਹੋਵੇਗਾ ਸਰੀਰ ਨੂੰ ਉਨ੍ਹੀਂ ਜਿਆਦਾ ਹੀ ਤਾਕਤ ਦਵੇਗਾ।

ਲੱਸਣ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਠੀਕ ਕਰਨ ਵਿਚ ਵੀ ਮਦਦ ਕਰਦਾ ਹੈ,ਜੇਕਰ ਰੋਜਾਨਾ ਖਾਲੀ ਪੇਟ ਲੱਸਣ ਦੀ ਭੁੰਨੀਆ ਹੋਈ ਦੋ ਕਲੀਆਂ ਖਾਧੀਆਂ ਜਾਣ ਤਾਂ ਉਸ ਨਾਲ ਕੈਂਸਰ ਦੇ ਬੈਕਟੀਰੀਆ ਸਰੀਰ ਚ ਫੈਲ ਨਹੀਂ ਪਾਣਗੇ। ਭੁੰਨੀਆ ਹੋਇਆ ਲੱਸਣ ਬੈਡ ਕੋਲੈਸਟਰੋਲ ਦੀ ਸਮਸਿਆ ਨੂੰ ਵੀ ਦੂਰ ਕਰਨ ਵਿਚ ਬਹੁਤ ਮਦਦ ਕਰਦਾ ਹੈ ਇਹ ਖੂਨ ਚ ਮੌਜੂਦ ਅਤਰਿਕਤ ਤੇਲ ਨੂੰ ਹਟਾ ਕੇ ਦਿਲ ਨੂੰ ਠੀਕ ਤਰਾਂ ਕੰਮ ਕਰਨ ਵਿਚ ਮਦਦ ਕਰਦਾ ਹੈ।

WhatsApp Group (Join Now) Join Now

ਰੋਜਾਨਾ ਖਾਲੀ ਪੇਟ ਭੁੰਨੀਆ ਹੋਇਆ ਲੱਸਣ ਖਾਣ ਨਾਲ ਵੀ ਬਲੱਡ ਪਰੈਸ਼ਰ ਨਿਯਮਤ ਰਹਿੰਦਾ ਹੈ ਇਹ ਰਕਤ ਧਵਨੀਆ ਚ ਆਏ ਬਲੋਕੇਜ ਨੂੰ ਦੂਰ ਕਰਦਾ ਹੈ। ਭੁੰਨੀਆ ਹੋਇਆ ਲੱਸਣ ਇਮਯੂਨਟੀ ਪਾਵਰ ਬੂਸਟ ਕਰਨ ਵਿਚ ਵੀ ਮਦਦ ਕਰਦਾ ਹੈ ਇਸ ਨਾਲ ਸਰਦੀ ਜੁਕਾਮ ਵਰਗੇ ਰੋਗਾਂ ਤੋਂ ਬਚਾਵ ਹੁੰਦਾ ਹੈ। ਲੱਸਣ ਵਿਚ ਐਂਟੀਬਾਏਓਟਿਕ ਵਰਗੇ ਗੁਣ ਹੁੰਦੇ ਹਨ ਇਸ ਲਈ ਜੇ ਚੋਟ ਲੱਗ ਜਾਵੇ ਤਾਂ ਭੁੰਨੇ ਹੋਏ ਲੱਸਣ ਨੂੰ ਕੁੱਟ ਕੇ ਇਸ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਬਹੁਤ ਲਾਭ ਹੁੰਦਾ ਹੈ

ਇਸ ਨਾਲ ਜਖਮ ਜਲਦੀ ਭਰ ਜਾਂਦਾ ਹੈ। ਭੁੰਨੇ ਹੋਏ ਲੱਸਣ ਨੂੰ ਪੀਸ ਕੇ ਦੰਦਾਂ ਵਿਚ ਰੱਖਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਕਿਉਂਕਿ ਇਸ ਵਿਚ ਐਂਟੀਬੈਕਟੀਰੀਆ ਤੱਤ ਹੁੰਦੇ ਹਨ ਜੋ ਇਸ ਲਈ ਇਹ ਮੂੰਹ ਦੀ ਬਦਬੂ ਨੂੰ ਵੀ ਮਿਟਾਉਂਦਾ ਹੈ। ਜੇ ਤੁਹਾਡਾ ਪੇਟ ਖਰਾਬ ਰਹਿੰਦਾ ਹੈ ਜਾਂ ਜਲਦੀ-ਜਲਦੀ ਇੰਨਫੈਕਸ਼ਨ ਹੋ ਜਾਂਦਾ ਹੈ ਤਾਂ ਭੁੰਨੀਆ ਹੋਇਆ ਲੱਸਣ ਖਾਓ ਇਸ ਨਾਲ ਕਬਜ,ਐਸੀਡਿਟੀ ਵਰਗੀ ਪਰੇਸ਼ਾਨੀਆ ਤੋਂ ਛੁਟਕਾਰਾ ਮਿਲਦਾ ਹੈ।

ਭੁੰਨੇ ਹੋਏ ਲੱਸਣ ਦੇ ਸੇਵਨ ਨਾਲ ਸਰੀਰਕ ਸ਼ਮਤਾ ਵੀ ਵੱਧਦੀ ਹੈ ਇਹ ਪੂਰਸ਼ਾ ਲਈ ਲਾਭਕਾਰੀ ਹੁੰਦਾ ਹੈ ਜੇ ਉਹ ਜਲਦੀ ਥੱਕ ਜਾਂਦੇ ਆ ਜਾਂ ਕੰਮਜੋਰੀ ਮਹਿਸੂਸ ਕਰਦੇ ਆ ਤਾਂ ਉਹ ਦੁੱਧ ਨਾਲ ਭੁੰਨੇ ਹੋਏ ਲੱਸਣ ਨੂੰ ਚਬਾ ਕੇ ਖਾਓ ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਜਿੰਨਾ ਲੋਕਾਂ ਨੂੰ ਜਲਦੀ ਠੰਡ ਲੱਗ ਜਾਂਦੀ ਹੈ ਉਹਨਾਂ ਨੂੰ ਵੀ ਭੁੰਨੀਆ ਹੋਇਆ ਲੱਸਣ ਖਾਣਾ ਚਾਹੀਦਾ ਹੈ

ਇਸ ਨਾਲ ਵੀ ਸਰੀਰ ਨੂੰ ਗਰਮਾਹਟ ਮਿਲਦੀ ਹੈ। ਪਰ ਗਰਮੀ ਦੇ ਮੋਸਮ ਚ ਇਸ ਦਾ ਸੇਵਨ ਧਿਆਨ ਨਾਲ ਕਰੋ ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *