ਦੰਦ ਦਰਦ ਜੜ੍ਹ ਤੋਂ ਠੀਕ ਕਰਨ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਨਿੰਮ ਦਾ ਪੱਤਾ ਬਹੁਤ ਹੀ ਕੌੜਾ ਹੁੰਦਾ ਹੈ ਤੇ ਇਹ ਬਹੁਤ ਜਿਆਦਾ ਇਫੈਕਟਿਵ ਹੁੰਦਾ ਹੈ। ਇਹ ਦੰਦ,ਖੁਰਕ ਦੇ ਨਾਲ-ਨਾਲ ਇਹ ਦੰਦਾਂ ਦੇ ਦਰਦ ਨੂੰ ਵੀ ਦੂਰ ਕਰ ਦਿੰਦਾ ਹੈ। ਦੰਦ ਦਾ ਦਰਦ ਇੰਨਾ ਜਿਆਦਾ ਤਕਲੀਫ ਦੇਹ ਹੁੰਦਾ ਹੈ ਕਿ ਕਿੰਨਾ ਵੀ ਜਿਆਦਾ ਕੋਈ ਸ਼ਕਤੀਸ਼ਾਲੀ ਵਿਅਕਤੀ ਹੋਵੇ ਤੇ ਉਸ ਦੇ ਅੰਦਰ ਦਰਦ ਸਹਿਣ ਕਰਨ ਦੀ ਜਿੰਨੀ ਵੀ ਸ਼ਕਤੀ ਹੋਵੇ ਜਰੂਰ ਉਹ ਰੋਣ ਲੱਗ ਜਾਂਦਾ ਹੈ।ਦੰਦ ਦਾ ਦਰਦ ਅਜਿਹਾ ਦਰਦ ਹੈ

ਜੋ ਕਿਸੇ ਵੀ ਵਿਅਕਤੀ ਨੂੰ ਹੋਣ ਲੱਗ ਜਾਂਦਾ ਹੈ। ਸਭ ਤੋਂ ਪਹਿਲਾਂ ਤੁਸੀਂ 3 ਤੋਂ 4 ਪੱਤੇ ਨਿੰਮ ਦੇ ਲੈਣੇ ਆ ਤੇ ਫਿਰ ਉਹਨਾਂ ਨੂੰ ਕੁਟ ਲਵੋ ਬਹੁਤ ਬਰੀਕ ਕੁਟਨਾ ਹੈ ਤੇ ਫਿਰ ਇਸ ਨੂੰ ਇਕ ਸਾਫ ਕੋਲੀ ਚ ਕੱਢ ਲੈਣਾ ਹੈ ਤੇ ਫਿਰ ਦੁਸਰੀ ਚੀਜ਼ ਲੈਣੀ ਹੈ ਹਲਦੀ ਪਾਉਡਰ ਇਸ ਵਿਚ ਐਂਟੀਬੈਕਟੀਰੀਅਲ ਤੱਤ ਹੁੰਦਾ ਹੈ ਤੇ ਨਾਲ-ਨਾਲ ਇਸ ਵਿਚ ਐਂਟੀਸੈਪਟਿਕ ਤੱਤ ਹੁੰਦਾ ਹੈ ਜੋ ਦੰਦਾਂ ਦੇ ਦਰਦ ਨੂੰ ਦੂਰ ਕਰ ਦਿੰਦਾ ਹੈ।

WhatsApp Group (Join Now) Join Now

ਤੁਹਾਨੂੰ ਇਸ ਵਿਚ ਦੋ ਚੁਟਕੀ ਜਾਂ ਇਕ ਚੁਟਕੀ ਦੇ ਬਰਾਬਰ ਹਲਦੀ ਨੂੰ ਇਸ ਵਿਚ ਪਾਉਣਾ ਹੈ ਤਾ ਚੰਗੀ ਤਰ੍ਹਾਂ ਮਿਲਾ ਦੇਣੀ ਹੈ ਤੇ ਫਿਰ ਜਿਸ ਦੰਦ ਅੰਦਰ ਸਮਸਿਆ ਹੈ ਕੀੜਾ ਲੱਗ ਗਿਆ ਹੈ ਤੇ ਦੰਦ ਅੰਦਰ ਹੋਲ ਹੋ ਗਿਆ ਹੈ ਤਾਂ ਇਸ ਇਸ ਨੂੰ ਦੰਦ ਤੇ ਰੱਖੋ ਤੇ ਰੱਖਣ ਤੋਂ ਬਾਅਦ ਇਸ ਨੂੰ ਦਬਾ ਦਵੋ ਤੇ ਤੁਸੀ ਦੇਖੋ ਗੇ ਕਿ ਇਕ ਤੋਂ ਦੋ ਮਿੰਟ ਵਿਚ ਤੁਹਾਡਾ ਦੰਦ ਦਾ ਦਰਦ ਦੂਰ ਹੋ ਜਾਵੇ

ਗਾ ਇਹ ਦੰਦਾਂ ਦੇ ਦਰਦ ਨੂੰ ਦੂਰ ਕਰਨ ਲਈ ਬਹੁਤ ਹੀ ਵਧਿਆ ਕੰਮ ਕਰਦਾ ਹੈ ਤੁਸੀਂ ਇਸ ਦਾ ਇਸਤੇਮਾਲ ਕਰਕੇ ਜਰੂਰ ਦੇਖੋ ਤੁਸੀਂ ਚਾਹੋ ਤਾਂ ਇਸ ਵਿਚ ਇਕ ਤੋਂ ਦੋ ਬੂੰਦਾਂ ਪਾਣੀ ਵੀ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *