ਇਹ ਚੀਜ਼ ਹਲਦੀ ਨਾਲ ਖਾਓ-ਭੁੱਖ ਵਧੇਗੀ-ਹੱਥਾਂ ਪੈਰਾਂ ਚੋ ਕਰੰਟ ਨਹੀਂ ਨਿਕਲਦਾ-ਗੈਸ ਕਬਜ਼ ਤੋ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਚੀਜ਼ ਹਲਦੀ ਨਾਲ ਖਾਓ ਤੁਹਾਨੂੰ ਭੁੱ-ਖਾਂ ਵਧੀਆ ਲੱਗੇਗੀ ਤੁਹਾਡੀ ਪਾ-ਚ-ਨ ਕਿਰਿਆ ਤੇਜ਼ ਹੋ ਜਾਵੇਗੀ, ਤੁਹਾਡੇ ਸਰੀਰ ਵਧਣ ਫੁੱ-ਲ-ਣ ਲੱਗ ਜਾਵੇਗਾ, ਜੇਕਰ ਤੁਹਾਡੇ ਮੂੰਹ ਵਿਚ ਛਾ-ਲੇ ਹੋ ਜਾਂਦੇ ਹਨ ਜਿਵੇਂ ਲੱਗਦਾ ਹੈ ਉ-ਲ-ਟੀ ਆਉਂਦੀ ਹੈ, ਚੌੜੀ ਛਾਤੀ ਵਿੱਚ ਜ-ਲ-ਨ ਹੁੰਦੀ ਹੈ ਛਾਤੀ ਵਿਚ ਜ-ਲ-ਨ ਹੁੰਦੀ ਹੈ, ਹੱਥਾਂ ਪੈਰਾਂ ਦੇ ਵਿਚ ਕ-ਰੰ-ਟ ਜਿਹਾ ਨਿਕਲਦਾ ਹੈ ਅਤੇ ਪਸੀਨਾ ਬਹੁਤ ਜਿਆਦਾ ਆਉਦਾ ਹੈ, ਇਸ ਨਾਲ ਤੁਹਾਨੂੰ ਭੁੱਖ ਬਹੁਤ ਜ਼ਿਆਦਾ ਵਧੀਆ ਲੱਗੇਗੀ,

ਇਹਨਾਂ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾਉਣ ਲਈ ਅਤੇ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਲਈ ਸਭ ਤੋਂ ਤੁਸੀਂ ਐਲੋਵੇਰਾ ਦੇ ਦੋ ਤਿੰਨ ਇੰਚ ਦਾ ਟੁ-ਕ-ੜਾ ਲੈਣਾ ਉਸ ਦੇ ਵਿਚ ਇਸ ਦਾ ਗੁੱ-ਦਾ ਬਾਹਰ ਕੱਢ ਲੈਣਾ ਹੈ, ਇਸ ਤੋਂ ਬਾਅਦ ਤੁਸੀਂ ਘਰ ਵਿਚ ਹਲਦੀ ਲਿਆ ਕੇ ਉਸ ਨੂੰ ਪੀਸ ਲੈਣਾ ਹੈ ਅਤੇ ਇਹ ਦੋ ਚਮਚ ਹਲਦੀ ਲੈ ਲੈਣੀ ਹੈ ਇਸ ਹਲਦੀ ਨੂੰ 1 ਮਿੰਟ ਲਈ ਭੁੰ-ਨ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਉਸ ਐ-ਲੋ-ਵੇ-ਰਾ ਅਤੇ ਇਸ ਹਲਦੀ ਨੂੰ

WhatsApp Group (Join Now) Join Now

ਉਸ ਵਿੱਚ ਮਿਕਸ ਕਰ ਦੇਣਾ ਹੈ, ਇਸ ਦਾ ਸੇ-ਵ-ਨ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ ਇਸ ਦਾ ਸੇ-ਵ-ਨ ਲਗਾਤਾਰ ਤਿੰਨ ਦਿਨ ਕਰਦੇ ਹੋ ਤਾਂਤਾਂ ਤੁਹਾਡੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਜੇਕਰ ਤੁਹਾਨੂੰ ਇਹ ਸ-ਮੱ-ਸਿ-ਆ-ਵਾਂ ਜ਼ਿਆਦਾ ਹਨ ਤਾਂ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਇੱਕ ਹਫਤਾ ਲਗਾਤਾਰ ਕਰ ਸਕਦੇ ਹੋ, ਅਤੇ ਜੇਕਰ ਤੁਹਾਨੂੰ ਇਸ ਦਾ ਥੋੜ੍ਹਾ ਥੋੜ੍ਹਾ ਫਰਕ ਮਹਿਸੂਸ ਹੁੰਦਾ ਹੈ ਤੁਸੀਂ ਉਸਨੂੰ ਲਗਾਤਾਰ ਸੱਤ ਦਿਨ ਇ-ਸ-ਤੇ-ਮਾ-ਲ ਕਰਕੇ ਉਸ ਤੋਂ ਬਾਅਦ ਕੁਝ ਦਿਨ ਰੁ-ਕ ਜਾਣਾ ਹੈ

ਉਸ ਤੋਂ ਬਾਹਦ ਫਿਰ ਇਸ ਦਾ ਇ-ਸ-ਤੇ-ਮਾ-ਲ ਸ਼ੁਰੂ ਕਰ ਦੇਣਾ ਹੈ,ਜਿਸ ਨਾਲ ਤੁਹਾਡੇ ਸਰੀਰ ਵਿਚ ਉੱਪਰ ਦੱਸੀਆਂ ਗਈਆਂ ਕੋਈ ਵੀ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਰੋ-ਗਾਂ ਤੋਂ ਬਚਿਆ ਰਹੇਗਾ,ਤੁਹਾਡੇ ਸਰੀਰ ਵਿੱਚ ਤੁਹਾਡੇ ਪੇਟ ਵਿੱਚ ਕੋਈ ਵੀ ਸ-ਮੱ-ਸਿ-ਆ-ਵਾਂ ਨਹੀਂ ਆਉਣਗੀਆਂ ਪਾਚਨ ਕਿਰਿਆ ਸਹੀ ਰਹੇਗੀ ਤੁਹਾਨੂੰ ਭੁੱ-ਖ ਵਧੀਆ ਲੱਗੇਗੀ, ਅਤੇ ਉਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਖ਼-ਤ-ਮ ਹੋ ਜਾਣਗੀਆਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *