ਸਿਰ ਤੋਂ ਪੈਰਾਂ ਤੱਕ ਦੀ ਹਰ ਬਿਮਾਰੀ ਦਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਸਿਰ ਤੋਂ ਪੈਰਾਂ ਤੱਕ ਦੀ ਹਰ ਬਿਮਾਰੀ ਦਾ ਇਲਾਜ ਹੋਵੇਗਾ ਜਿਨ੍ਹਾਂ ਲੋਕਾਂ ਨੂੰ ਥਕਾਵਟ ਹੋਈ ਰਹਿੰਦੀ ਹੈ ਕਮਜ਼ੋਰੀ ਹੋਈ ਰਹਿੰਦੀ ਹੈ ਹੱਡੀਆਂ ਦੇ ਵਿਚ ਦਰਦ ਰਹਿੰਦਾ ਹੈ ਜੋੜਾਂ ਦੇ ਵਿਚ ਦਰਦ ਰਹਿੰਦਾ ਹੈ,ਇਸ ਤਰ੍ਹਾਂ ਹੁੰਦਾ ਹੈ ਜਦੋਂ ਸਾਡੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੋਣ ਲੱਗ ਜਾਂਦੀ ਹੈ ਤਾਂ ਸਾਡੇ ਜੋੜ ਹੱਥ ਪੈਰ ਦੁਖਣ ਲੱਗ ਜਾਂਦੇ ਹਨ, ਜੇਕਰ ਤੁਸੀਂ ਇਸ ਦੱਸੇ ਜਾਣ ਵਾਲੇ ਨੁਕਤੇ ਨੂੰ ਹਫਤੇ ਵਿੱਚ 4 ਵਾਰ ਸੇਵਨ ਕਰੋ ਗੇ ਤੁਹਾਡੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ,

ਇਸ ਨੁਕਤੇ ਨੂੰ ਤਿਆਰ ਕਰ ਲਓ ਤੁਸੀਂ ਚਿੱਟੇ ਤਿਲ ਲੈਣੇ ਹਨ, ਇਹ ਤੁਸੀ 2 ਚੱਮਚ ਲੈ ਲੈਣੇ ਹਨ, ਇਕ ਕਟੋਰੀ ਫੁਲ ਮਖਾਣੇ ਥੋੜ੍ਹੀ ਜਿਹੀ ਖਸਖਸ ਲੈਣੀ ਹੈ ਤਾਂ ਫਿਰ ਤੁਸੀਂ ਧਾਗੇ ਵਾਲੀ ਮਿਸ਼ਰੀ ਲੈਣੀ ਹੈ, ਇਸ ਵਿੱਚ ਕੈਲਸ਼ੀਅਮ ਮੈਗਨੀਸ਼ਮ ਆਇਰਨ ਜਿਕ, ਤੇ ਸਾਡੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਸਾਡੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ, ਸਾਡੇ ਦਿਮਾਗ ਲਈ ਵੀ ਬਹੁਤ ਜ਼ਿਆਦਾ ਲਾਹੇਵੰਦ ਹੁੰਦੇ ਹਨ, ਅਤੇ ਤੁਸੀਂ ਇਹ ਇਕ ਕਟੋਰੀ ਦੇ ਵਿੱਚ ਫੁੱਲ ਮਖਾਣੇ ਲੈਣੇ ਹਨ

WhatsApp Group (Join Now) Join Now

ਇਨ੍ਹਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਲੈ ਕੇ ਆਉਣਾ ਹੈ, ਇਹ ਕੈਸਟਰੋਲ ਦੀ ਮਾਤਰਾ ਸਹੀ ਰੱਖਦੇ ਹਨ, ਇਸ ਨਾਲ ਸਰੀਰ ਵਿੱਚ ਚੁਸਤੀ-ਫ਼ੁਰਤੀ ਆਉਂਦੀ ਹੈ, ਜਿਨ੍ਹਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਹੱਡੀਆਂ ਨੂੰ ਤਾਕਤ ਮਿਲਦੀ ਹੈ, ਮਜਬੂਤ ਕਰ ਦਿੰਦੇ ਹਨ ਕਿਡਨੀ ਸਾ-ਡੀ ਮਜ਼ਬੂਤ ਕਰ ਦਿੰਦੇ ਹਨ, ਅਤੇ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ, ਹੁਣ ਤਕ ਇਸ ਨੁਕਤੇ ਨੂੰ ਤਿਆਰ ਕਰਨ ਲਈ ਹੁਣ ਤੁਸੀਂ ਇਕ ਮਿਕਸੀ ਦੇ ਵਿਚ ਇਕ ਕਟੋਰੀ ਫ਼ਲ ਮਖਾਣੇ ਪਾ ਦੇਣੇ ਹਨ 2

ਚੱਮਚ ਖਸਖਸ ਪਾ ਦੇਣੀ ਹੈ, ਅਤੇ 2 ਚੱਮਚ ਚਿੱਟੇ ਤਿਲ ਪਾ ਲੈਣੇ ਹਨ, ਅਤੇ ਇਹਨਾਂ ਚੀਜ਼ਾਂ ਦਾ ਪਾਊਡਰ ਬਣਾ ਲੈਣਾ ਹੈ, ਅਤੇ ਤੁਸੀਂ ਧਾਗੇ ਵਾਲੀ ਮਿਸ਼ਰੀ ਨੂੰ ਕੁੱਟ ਕੇ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ,ਹੁਣ ਤੁਸੀਂ ਇਕ ਗਲਾਸ ਦੁੱਧ ਲੈ ਲੈਣਾ ਹੈ ਉਸ ਨੂੰ ਕਿਸੇ ਬਰਤਨ ਵਿੱਚ ਪਾ ਕੇ ਗਰਮ ਕਰਨ ਲਈ ਰੱਖ ਦਿਓ ਜਦੋਂ ਦੁੱਧ ਨੂੰ ਉਬਾਲਾ ਆ ਜਾਵੇ ਤਾਂ 2 ਚਮਚ ਇਸ ਤੋਂ ਪਾਊਡਰ ਦੁੱਧ ਵਿਚ ਪਾ ਦੇਣਾ ਹੈ, ਉਸ ਤੋਂ ਬਾਅਦ ਇਸ ਨੂੰ ਥੋੜਾ ਜਿਹਾ ਹੋਰ ਗਰਮ ਕਰਨ ਤੋਂ ਬਾਅਦ ਤੁਸੀਂ ਇਸ ਦੁੱਧ ਨੂੰ ਕਲਾਸ ਵਿਚ ਪਾ

ਲੈਣਾ ਇਸ ਨੂੰ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਗਰਮ ਗਰਮ ਹੀ ਸੇਵਨ ਕਰਨਾ ਹੈ ਕੁਝ ਦੇਣ ਹੀ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੇ ਜੋੜਾਂ ਦਾ ਦਰਦ ਖਤਮ ਹੋ ਜਾਵੇਗਾ ਤੁਹਾਡੇ ਵਿਚ ਤਾਕਤ ਰਹੇਗੀ ਕਮਜ਼ੋਰੀ ਦੂਰ ਹੋਵੇਗੀ ਆਲਸੀ ਪਣ ਦੂਰ ਹੋਵੇਗਾ ਪੇਟ ਚੰਗੀ ਤਰ੍ਹਾਂ ਸਾਫ਼ ਹੋਏਗਾ ਕਬਜ ਨਹੀਂ ਹੋਵੇਗੀ ਗੈਸ ਨਹੀਂ ਬਣੇਗੀ ਇਸ ਨੁਕਤੇ ਨੂੰ ਤੁਸੀਂ ਲਗਾਤਾਰ ਦੋ ਮਹੀਨੇ ਇਸਤੇਮਾਲ ਕਰੋ ਉਸ ਤੋਂ ਬਾਅਦ ਕੁਝ ਦਿਨ ਰੁਕ ਜਾਣਾ ਹੈ

ਉਸ ਤੋਂ ਬਾਦ ਸਰ ਤੁਸੀ ਇਸ ਨੂੰ ਲਗਾਤਾਰ ਇਸਤੇਮਾਲ ਕਰਨਾ ਇਸੇ ਤਰ੍ਹਾਂ ਇਸ ਨੂੰ ਕੁਝ ਦਿਨ ਇਸਤੇਮਾਲ ਕਰਦਾ ਹੈ ਇਸ ਪ੍ਰਕਿਰਿਆ ਨੂੰ ਸੇਵਨ ਕਰਦੇ ਰਹੋਗੇ ਤਾਂ ਤੁਹਾਡੇ ਸਰੀਰ ਵਿੱਚ ਕਦੀ ਵੀ ਕੋਈ ਸਮੱਸਿਆ ਨਹੀਂ ਆਵੇਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ,ਇਸ ਪ੍ਰਕਾਰ ਉੱਪਰ ਦੱਸੇ ਗੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *