ਤੁਰੰਤ ਆਉਣੀ ਸ਼ੁਰੂ ਹੋਵੇਗੀ ਨੀਂਦ-ਨੀਂਦ ਦੀ ਗੋ-ਲੀ ਖਾਣ ਤੋਂ ਕਿਤੇ ਵਧੀਆ ਹੈ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਨੀਂਦ ਵਧੀਆ ਨਹੀਂ ਆਉਂਦੀ ਤਾਂ ਇਸ ਨੁ ਕਤੇ ਨੂੰ ਅਜ਼ਮਾ ਕੇ ਤੁਸੀਂ ਵਧੀਆ ਅਤੇ ਸਕੂਨ ਭਰੀ ਨੀਂਦ ਲੈ ਸਕਦੇ ਹੋ ਨੀਂਦ ਜੋ ਕੇ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਅਤੇ ਜੇਕਰ ਸਾਡੀ ਨੀਂਦ ਹੀ ਪੂਰੀ ਨਾ ਹੋਵੇ ਗੀ ਤਾਂ ਸਾਡੇ ਸਰੀਰ ਦੇ ਹਿੱਸੇ ਸਹੀ ਤਰ੍ਹਾਂ ਕੰਮ ਨਹੀਂ ਕਰਨਗੇ ਸੁਸਤੀ ਆਲਸ ਸਰੀਰ ਥੱਕਿਆ ਥੱਕਿਆ ਮਹਿਸੂਸ ਕਰਦਾ ਰਹਿੰਦਾ ਹੈ ਅਤੇ ਤੁਹਾਡੇ ਵਾਲ ਵੀ ਚ ੜ੍ਹ ਨ ਲੱਗ ਜਾਣਗੇ ਅਤੇ ਅੱਖਾਂ ਦੀ ਰੌਸ਼ਨੀ ਵੀ ਘੱਟ ਸਕਦੀ ਹੈ ਤੇ

ਪਾਚਨ ਕਿਰਿਆ ਵੀ ਕਮਜ਼ੋਰ ਹੋ ਸਕਦੀ ਤੇ ਨੀਂਦ ਨਾ ਆਉਣ ਕਾਰਨ ਦਿ ਮਾ ਗ ਤੇ ਵੀ ਮਾ-ੜਾ ਅਸਰ ਪੈਂਦਾ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰਾਂ ਤਿਆਰ ਕੀਤਾ ਜਾਵੇ ਤੁਸੀਂ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਇਕ ਕੱਪ ਪਾ ਣੀ ਲੈਣਾ ਹੈ ਭੇ-ਸ ਵਿਚ ਇਕ ਚਮਚ ਸੌਂਫ ਦਾ ਪ ਦੇਣਾ ਹੈ ਅਤੇ ਜਦੋਂ ਇਹ ਪਾਣੀ ਇਕ ਚੌਥਾਈ ਕੱਪ ਰਹਿ ਜਾਵੇ ਤਾਂ ਉਸ ਤੋਂ ਬਾਅਦ ਇਸ ਨੂੰ ਕਿਸੇ ਗਲਾਸ ਵਿੱਚ ਸਾ-ਣ ਲੈਣਾ ਹੈ ਅਤੇ ਤੁਸੀਂ ਉਸ ਤੋਂ ਬਾਅਦ ਇਕ ਗਲਾਸ

ਗੁਣ ਗਣਾ ਜਿਹਾ ਦੁੱਧ ਲੈਣਾ ਹੈ ਅਤੇ ਇਸ ਪਾਣੀ ਨੂੰ ਉਸ ਵਿੱਚ ਮਿਲਾ ਦੇਣਾ ਹੈ ਤੇ ਤੁ ਸੀਂ ਸੁਆਦ ਅਨੁਸਾਰ ਮਿਸ਼ਰੀ ਵੀ ਪਾ ਸਕਦੇ ਹੋ ਅਤੇ ਇਸ ਦੁੱਧ ਨੂੰ ਤੁਸੀਂ ਸੌਣ ਤੋਂ ਪਹਿਲਾਂ ਪੀਣ ਹੈ ਅਤੇ ਇਸ ਨੂੰ ਸੇਵਨ ਕਰਨ ਤੋਂ ਬਾਅਦ ਤੁਹਾਨੂੰ ਜਲਦੀ ਹੀ ਨੀਂਦ ਆ ਜਾ ਵੇ ਗੀ ਅਤੇ ਸਾਰੀ ਰਾਤ ਵਧੀਆ ਅਤੇ ਅ-ਰਾ-ਮ-ਦਾ-ਇ-ਕ ਨੀਂਦ ਰਹੇਗੀ ਅਤੇ ਤੁਹਾਡੀ ਸਾਰੀ ਥਕਾਵਟ ਦੂਰ ਹੋ ਜਾਏਗੀ ਕਿਉਂਕਿ ਸੌਫ ਤੁਹਾਡੀ ਥਕਾਵਟ ਨੂੰ ਦੂਰ ਕ ਰ ਨ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਹੁਣ ਦੂਸਰੇ ਨੁਕਤੇ ਬਾਰੇ ਗੱਲ ਕਰਦੇ ਉਹ ਹੈ

ਤ੍ਰਿਫਲਾ ਚੂਰਨ 5 ਤੋਂ 10 ਗ੍ਰਾਮ ਲੈਣਾ ਹੈ ਅਤੇ ਉਹ ਚੂਰਨ ਨੂੰ ਅੱਧਾ ਗਲਾਸ ਗੁਣਗੁਣੇ ਪਾਣੀ ਵਿਚ ਮਿਲਾ ਦੇਣਾ ਹੈ ਅਤੇ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਲਿਆ ਹੈ ਇਸ ਤਰਾਂ ਕਰਨ ਨਾਲ ਨੀਂਦ ਵੀ ਵਧੀਆ ਆਵੇਗੀ ਅਤੇ ਤੁਹਾਡਾ ਖਾਧਾ ਹੋਇਆ ਖਾਣਾ ਵੀ ਜ ਲ ਦੀ ਆ ਜਾਵੇਗਾ ਅਤੇ ਇਸ ਨਾਲ ਤੁਹਾਡੀ ਪਾਚਨ ਕਿਰਿਆ ਵੀ ਮਜ਼ਬੂਤ ਹੋਵੇਗੀ ਅਤੇ ਅਗਲਾ ਨੁਕਤਾ ਇਹ ਹੈ ਕਿ ਤੁਸੀਂ ਡੇਢ ਸੌ ਗ੍ਰਾਮ ਗੁਲਾਬ ਦੀਆਂ ਪੱਤੀਆਂ ਲੈ ਣੀ ਆਂ ਹਨ ਅਤੇ ਉਸ ਚ 50 ਗਰਾਮ

ਭੰ-ਗ ਦੀਆਂ ਹਰੀਆਂ ਪੱਤੀਆਂ ਪਾਉਣੀਆਂ ਹਨ ਅਤੇ ਡੇਢ ਸੌ ਤੋਂ ਲੈ ਕੇ 200 ਗ੍ਰਾਮ ਤੱਕ ਇਸ ਵਿੱਚ ਮਿ ਸ਼ ਰੀ ਮਿਲਾ ਲੈਣੀ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਅਤੇ ਇਸ ਚੂਰਨ ਨੂੰ ਫ-ਰਿ-ਜ ਵਿਚ ਤਿਆਰ ਕਰ ਕੇ ਰੱਖ ਸਕਦੇ ਹੋ ਤੇ ਰੋਜ਼ਾਨਾ ਇਸ ਵਿੱਚੋਂ 15 ਤੋਂ 20 ਗ੍ਰਾਮ ਚੂਰਨ ਨੂੰ ਇਕ ਗਲਾਸ ਦੁੱਧ ਵਿੱਚ ਮਿਲਾ ਕੇ ਸੇਵਨ ਕਰਨ ਨਾਲ ਤੁਹਾਨੂੰ ਗ-ਹਿ-ਰੀ ਨੀਂਦ ਆਵੇਗੀ ਅਤੇ ਤੁਹਾਡਾ ਦਿਮਾਗ ਵੀ ਸ਼ਾਂ-ਤ ਹੋ ਜਾਵੇਗਾ ਅਤੇ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਚ ਰੱਖਦਿਆਂ ਹੋਇਆ ਤੁਸੀਂ ਇਹਨਆਂ ਨੂੰ ਤਿਆਰ ਕ ਰ ਨਾ ਹੈ ਅਤੇ ਆਪਣੀ ਨੀਂਦ ਨੂੰ ਸਹੀ ਸਮੇਂ ਤੇ ਸਹੀ ਢੰਗ ਨਾਲ ਲਿਆਉਣ ਲਈ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *