ਇਸ ਦਵਾਈ ਨਾਲ ਝਟਪਟ ਆਰਾਮ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਕਾੜੇ ਨੂੰ ਬਣਾਉਣ ਲਈ ਇਕ ਛੋਟਾ ਜਿਹਾ ਟੁਕੜਾ ਦਾਲ ਚੀਨੀ ਦਾ ਲੈਣਾ ਹੈ ਤੇ ਦੋ ਚੁਟਕੀ ਹਲਦੀ ਲੈਣੀ ਆ ਪੰਜ ਤੁਲਸੀ ਦੇ ਪੱਤੇ ਤੇ ਅੱਧਾ ਚਮਚ ਸਾਬਤ ਧਨੀਆ ਲੈਣਾ ਹੈ ਤੇ ਇਸ ਨੂੰ ਅੱਧਾ ਚਮਚ ਸੌਂਫ ਲੈ ਲਵੋ ਤੇ ਚਮਚ ਤੋਂ ਘੱਟ ਅਜਵਾਇਨ ਲੈ ਲਵੋ 8-7 ਕਾਲੀ ਮਿਰਚ ਲੈ ਲਵੋ ਤੇ ਚਾਰ ਲੌਂਗ ਲੈਣੇ ਆ ਤੇ ਅਦਰਕ ਲੈ ਲਵੋ ਸੁੱਕੀ ਹੋਈ ਨਈ ਤੇ ਸੁੰਡ ਲੈ ਲਵੋ ਤੇ 10-12 ਪੱਤੇ ਪੁਤਣੇ ਦੇ ਲੈ ਲਵੋ। ਫਿਰ ਦੋ ਕੱਪ ਪਾਣੀ ਇਕ ਪਤੀਲਾ ਵਿਚ ਪਾ ਕੇ ਗੈਂਸ ਚਲਾ ਦਵੋ ਤੇ ਪਾਣੀ ਨੂੰ ਗਰਮ ਕਰ ਲਵੋ ਤੇ ਫਿਰ ਇਸ ਵਿਚ ਸਾਰਾ ਸਮਾਨ ਪਾ ਲਵੋ ਜੋ ਆਪਾ ਲਿਆ ਹੈ।

ਇਸ ਨੂੰ ਢੱਕ ਕੇ ਪਕਾਉਣਾ ਆ ਅੱਧਾ-ਪੋਨਾ ਘੰਟਾ ਢੱਕ ਕੇ ਪਕਾਉਣਾ ਆ ਤੇ ਘੱਟ ਸੇਕ ਤੇ ਰੱਖ ਕੇ ਜਦ ਤੱਕ ਪਾਣੀ ਅੱਧਾ ਕੱਪ ਨਾ ਰਹਿ ਜਾਵੇ। ਤੇ ਫਿਰ ਇਸ ਵਿਚ ਵੱਡੀ ਇਲਾਚੀ ਛੋਟੀ ਇਲਾਚੀ ਤੇ ਮਲੱਠੀ ਤੇ ਦੋ ਤੇਜ ਪੱਤਾ ਪਾ ਦਵੋ ਤੇ 10-15 ਮਿੰਟ ਪਕਾ ਲਵੋ ਇਹ ਤੁਸੀ ਪਹਿਲਾਂ ਵੀ ਪਾ ਸਕਦੇ ਹੋ ਤੇ ਫਿਰ ਗੈਂਸ ਬੰ-ਦ ਕਰਦਾ ਗੇ ਤੇ ਇਕ ਕੱਪ ਵਿਚ ਛਾਣ ਲਵਾਂਗੇ ਤੇ ਇਸ ਨੂੰ ਇਕੋ ਵਾਰ ਨਹੀਂ ਪੀਣਾ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਪਰ ਇਸ ਨੂੰ ਫਰਿੱਜ ਵਿਚ ਨਹੀਂ ਰਖਣਾ। ਤੇ ਇਸ ਦੇ ਦੋ ਚਮਚ ਹੀ ਪੀਣੇ ਆ।ਜੇ ਤੁਸੀਂ ਸ਼ੁਗਰ ਦੇ ਮਰੀਜ਼ ਨਹੀ ਤਾਂ ਤੁਸੀਂ ਇਸ ਵਿਚ ਸ਼ਹਿਦ ਪਾ ਸਕਦੇ ਹੋ ਤੇ ਜੇ ਸ਼ੁਗਰ ਹੈ ਤਾਂ ਤੁਸੀਂ ਸ਼ਹਿਦ ਨਾ ਪਾਓ ਜਾਂ ਤੁਸੀਂ ਕਾੜਾ ਬਣਾਉਣ ਵੇਲੇ ਇਸ ਵਿਚ ਗੁੜ ਪਾ ਸਕਦੇ ਹੋ,ਗੁੜ ਵੀ ਬਹੁਤ ਗੁਣਕਾਰੀ ਹੈ ਖਾਂਸੀ ਬੁ-ਖਾ-ਰ ਲਈ। ਫਿਰ ਦੋ ਚਮਚ ਇਸ ਕਾੜੇ ਦੇ ਲੈ ਕੇ ਉਸ ਵਿਚ ਪਾਣੀ ਪਾ ਲਵੋ ਜਿੰਨਾ ਤੁਸੀਂ ਪੀ ਸਕਦੇ ਹੋ ਉਹਨਾਂ ਹੀ ਲੈਣਾ ਆ ਤੇ ਪਾਣੀ ਜਿਆਦਾ ਠੰਡਾ ਨਹੀ ਲੈਣਾ ਨੋਰਮਲ ਹੀ ਲੈਣਾ ਆ ਤੇ ਫਿਰ ਇਸ ਨੂੰ ਪੀ ਲਵੋ। ਇਸ ਕਾੜੇ ਨੂੰ ਬੱਚੇ ਤੋਂ ਲੈ ਕੇ ਬਜੁਰਗ ਤਕ ਕੋਈ ਵੀ ਲੈ ਸਕਦਾ ਹੈ, ਇਸ ਨਾਲ ਆਪਣਾ ਲੀਵਰ ਵੀ ਠੀਕ ਰਹੇਗਾ ਤੇ ਬੁ-ਖਾ-ਰ ਵੀ ਨਹੀਂ ਹੋਵੇਗਾ। ਫਿਰ ਇਕ ਕੋਲੀ ਚ ਇਕ ਚਮਚ ਸ਼ਹਿਦ ਲੈ ਲੈਣਾ ਆ ਤੇ ਕਾਲੀ ਮਿਰਚ,ਲੌਂਗ,ਦਾਲ ਚੀਨੀ,ਮਲੱਠੀ,ਸੌਂਫ,ਅਜਵਾਇਨ ਤੇ ਤੇਜ ਪੱਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਚੂ-ਰ-ਣ ਬਣਾ ਲਵੋ ਤੇ ਇਸ ਨੂੰ ਇਕ ਚਮਚ ਤੋ ਵੀ ਘੱਟ ਇਕ ਚਮਚ ਸ਼ਹਿਦ ਵਿਚ ਮਿਲਾ ਲਵੋ ਤੇ ਇਸ ਨੂੰ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਬਜੁਰਗਾ ਨੂੰ ਵੀ ਦੇ ਸਕਦੇ ਹੋ ਤੇ ਬੱਚਿਆਂ ਨੂੰ ਤਾਂ ਚਟਾ ਥੋੜਾ ਜਾ ਦੋ ਤੋਂ ਤਿੰਨ ਟਾਈਮ ਚਟਾ ਦਵੋ ਤੇ ਉਹਨਾਂ ਨੂੰ ਗਲੇ ਦੀ ਪ-ਰੋ-ਬ-ਲੰ-ਮ ਆ ਖਾਂਸੀ ਦੀ ਪ-ਰੋ-ਬ-ਲੰ- ਮ ਆ ਬਿਲਕੁਲ ਠੀਕ ਹੋ ਜਾਵੇਗੀ।

ਵੱਡੇ ਇਸ ਦਾ ਇਕ ਚਮਚ ਲੈ ਸਕਦੇ ਆ ਤੇ ਬੱਚੇ ਇਕ ਚਮਚ ਦਾ ਤੀਜਾ ਹਿੱਸਾ ਲੈ ਲੈਣ। ਤੇ ਇਸ ਕਾੜੇ ਨੂੰ ਦੋ ਚਮਚ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਟਾਇਮ ਟਾਇਮ ਤੇ ਪੀਣਾ ਹੈ ਖਾਣਾ ਖਾਣ ਤੋਂ ਬਾਅਦ,ਇਸ ਨਾਲ ਲੀਵਰ ਬਿਲਕੁਲ ਠੀਕ ਰਹੇਗਾ ਤੇ ਬੁ-ਖਾ-ਰ ਬਿਲਕੁਲ ਵੀ ਨਹੀ ਰਹੇਗਾ ਤੇ ਖੰ-ਘ ਨੂੰ ਵੀ ਆਰਾਮ ਮਿਲੇ ਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *