ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਦੇ ਸਾਰੇ ਜੋੜਾਂ ਦਾ ਦਰਦ ਅਜ ਤੋਂ ਖਤਮ, ਗੋਡਿਆਂ ਦਾ ਦਰਦ ਕਮਰ ਦਾ ਦਰਦ ਜੋੜਾਂ ਦਾ ਦਰਦ ਹੱਥਾਂ ਪੈਰਾਂ ਦਾ ਦਰਦ, ਗਠੀਆ ਵਰਗੀਆਂ ਸਮੱਸਿਆਵਾਂ ਇਹ ਸਾਰੀਆਂ ਸਮੱਸਿਆਵਾਂ ਠੀਕ ਹੋਣਗੀਆਂ ਇਸ ਜਾਣਕਾਰੀ ਨੂੰ ਇਕ ਵਾਰ ਧਿਆਨ ਨਾਲ ਜਰੂਰ ਦੇਖ ਲਓ, ਇਸ ਨੁਕਤੇ ਨੂੰ ਹਰ ਕੋਈ ਇਸਤੇਮਾਲ ਕਰ ਸਕਦਾ ਹੈ,ਕਿਸੇ ਵੀ ਉਮਰ ਦੇ ਵਰਗ ਦਾ ਇਨਸਾਨ ਇਸ ਨੂੰ ਇਸਤੇਮਾਲ ਕਰ ਸਕਦਾ ਹੈ,
ਇਸ ਨੁਕਤੇ ਦਾ ਕੋਈ ਵੀ ਨੁ-ਕ-ਸਾ-ਨ ਨਹੀਂ ਹੈ, ਹੁਣ ਗੱਲ ਕਰਦੇ ਹਾਂ ਕਿ ਇਹ ਕਿਹੜੀ ਚੀਜ਼ ਹੈ ਇਸ ਨੂੰ ਤੁਸੀਂ ਪੰਸਾਰੀ ਦੀ ਦੁ-ਕਾ-ਨ ਤੋਂ ਲੈ ਕੇ ਆਉਣਾ ਹੈ ਅਤੇ ਘਰ ਵਿੱਚ ਇਸ ਨੂੰ ਤਿਆਰ ਕਰਕੇ ਇਸ ਦਾ ਇਸਤੇਮਾਲ ਕਰਦੇ ਹ, ਤੁਸੀਂ ਪੰਸਾਰੀ ਦੀ ਦੁਕਾਨ ਤੋਂ ਖਾਣ ਵਾਲੀ ਗੂੰਦ ਲੈ ਕੇ ਆਉਣੀ, ਫੇਰ ਤੁਸੀਂ ਧੱਕੇ ਵਾਲੀ ਮਿਸ਼ਰੀ ਲੈਣੀ ਹੈ, ਅੱਧਾ ਗਲਾਸ ਗਰਮ ਦੁੱਧ ਲੈਣਾ ਹੈ, ਤੁਸੀਂ ਹੁਣੇ ਗੂੰਦ ਦਾ ਪਾਊਡਰ ਬਣਾ ਲੈਣਾ ਹੈ ਅਤੇ ਇਸ ਮਿਸਰੀ ਦਾ ਵੀ ਪਾ-ਊ-ਡ-ਰ ਬਣਾ ਲੈਣਾ ਹੈ,
ਜਿਨ੍ਹਾਂ ਨੂੰ ਸ਼ੂਗਰ ਹੈ ਉਹ ਮਿਸ਼ਰੀ ਦਾ ਸੇਵਨ ਨਾ ਕਰਨ, ਹੁਣ ਤੁਸੀਂ ਅੱਧਾ ਗਲਾਸ ਦੁੱਧ ਲੈਣਾ ਹੈ ਉਸ ਵਿਚ ਇੱਕ ਚੁਥਾਈ ਚਮਚ ਮਿਸ਼ਰੀ ਦਾ ਪਾਊਡਰ, ਅੱਧਾ ਚਮਚ ਗੂੰਦਦ ਦਾ ਪਾਊਡਰ ਪਾ ਦੇਣਾ, ਇਸ ਨੁਕਤੇ ਨੂੰ ਤੁਸੀਂ ਲਗਾਤਾਰ 10 ਦਿਨ ਇਸਤੇਮਾਲ ਕਰਨਾ ਹੈ, ਸਵੇਰੇ ਤੁਸੀਂ ਖਾਲੀ ਪੇਟ ਲੈਣਾ ਹੈ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇਸ ਦਾ ਇਸਤੇਮਾਲ ਕਰਨਾ ਹੈ, ਇਸ ਤਰ੍ਹਾਂ ਕਰਨ ਨਾਲ 10 ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਸਰੀਰ ਵਿੱਚ ਫਰਕ ਨਜ਼ਰ ਆਵੇਗਾ,
ਜਿਨ੍ਹਾਂ ਦੀ ਥੋੜ੍ਹੀ ਬਹੁਤ ਸਮੱਸਿਆ ਹੈ ਉਨ੍ਹਾਂ ਦੀ ਤਾਂ ਜਲਦੀ ਹੀ ਠੀਕ ਹੋ ਜਾਵੇਗੀ,ਜਿਨ੍ਹਾਂ ਨੂੰ ਥੋੜ੍ਹੀ ਵੱਧ ਸਮੱਸਿਆ ਮੈਂ ਉਨ੍ਹਾਂ ਨੂੰ 10 ਤੋਂ ਲੈ ਕੇ 20 ਦਿਨਾਂ ਦੇ ਵਿਚ ਆਰਾਮ ਆ ਜਾਵੇਗਾ ਠੀਕ ਹੋ ਜਾਣਗੇ,ਦੱਸ ਦਿਨ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਸ ਇ ਸਵੇਰੇ ਖਾਲੀ ਪੇਟ ਹੀ ਸੇਵਨ ਕਰਨਾ ਹੈ, ਇਹ ਤੁਸੀਂ 90 ਦਿਨ ਤਾਂ
ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ,ਇਸ ਤਰ੍ਹਾਂ ਕਰਨ ਨਾਲ ਤੁਹਾਡੇ ਜੋੜਾਂ ਦਾ ਕਮਰ ਦਾ ਮੋਢੇ ਦਾ ਗੋਡਿਆਂ ਦਾ ਹੱਥਾਂ ਪੈਰਾਂ ਦਾ ਤੁਹਾਡੇ ਸਰੀਰ ਦਾ ਸਾਰਾ ਦਰਦ ਖ-ਤ-ਮ ਹੋ ਜਾਵੇਗਾ, ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖਣਾ ਹੈ, ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ